LATEST ARTICLES

ਅੰਨਾ ਹਜ਼ਾਰੇ ਪੁੱਜੇ ਦਿੱਲੀ, ਅੱਜ ਤੋਂ ਸ਼ੁਰੂ ਕਰਨਗੇ ਅੰਦੋਲਨ

ਨਵੀਂ ਦਿੱਲੀ ਲੋਕਪਾਲ ਬਿੱਲ ਨੂੰ ਲੈ ਕੇ ਆਪਣੇ ਅੰਦੋਲਨ ਰਾਹੀਂ ਯੂ. ਪੀ. ਏ. ਸਰਕਾਰ ਨੂੰ ਹਿਲਾ ਕੇ ਰੱਖ ਦੇਣ ਵਾਲੇ ਸਮਾਜਕ ਵਰਕਰ ਅੰਨਾ ਹਜ਼ਾਰੇ ਮੋਦੀ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਲਈ ਵੀਰਵਾਰ...

ਪੰਜਾਬ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਹੰਗਾਮਾ, ਸਿੱਧੂ-ਮਜੀਠੀਆ ਵਿਚਕਾਰ ਬਹਿਸ

ਚੰਡੀਗੜ੍ਹ ਪੰਜਾਬ ਵਿਧਾਨ ਸਭਾ 'ਚ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਹੰਗਾਮਾ ਜਾਰੀ ਰਿਹਾ, ਜਿਸ ਕਾਰਨ ਸਦਨ ਦੀ ਕਾਰਵਾਈ ਨੂੰ ਅੱਧੇ ਘੰਟੇ ਲਈ ਮੁਲਤਵੀ ਕਰਨਾ ਪਿਆ। ਸੈਸ਼ਨ ਦੌਰਾਨ ਬਿਕਰਮ ਸਿੰਘ ਮਜੀਠੀਆ...

ਭ੍ਰਿਸ਼ਟਾਚਾਰ ਮਾਮਲੇ ‘ਚ ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਲੀ ਗ੍ਰਿਫਤਾਰ

ਸਿਓਲ ਦੱਖਣੀ ਕੋਰੀਆ ਦੀ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਲੀ ਮਯੁੰਗ ਬਕ ਨੂੰ ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਹੈ। ਲੀ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਸਾਮਲ ਪਾਏ ਗਏ ਹਨ। ਇਹ ਫੈਸਲਾ ਦੱਖਣੀ...

ਬੈਂਕ ਦੀ ਗਲਤੀ ਕਾਰਨ ਅਮਰੀਕਾ ਬੈਠਾ ਪੰਜਾਬੀ ਬਣਿਆ ਕਰੋੜਪਤੀ

ਨਵੀਂ ਦਿੱਲੀ ਪੰਜਾਬ ਦੇ ਬਨੂੜ ਦਾ ਰਹਿਣ ਵਾਲਾ ਗੁਰਚਰਣ ਸਿੰਘ ਪੈਸੇ ਕਮਾਉਣ ਲਈ ਸੱਤ ਸਮੁੰਦਰ ਪਾਰ ਗਿਆ ਸੀ ਪਰ ਉਨੂੰ ਨਹੀਂ ਸੀ ਪਤਾ ਕੀ ਉਸ ਦੀ ਕਿਸਮਤ ਖੋਲ੍ਹਣ ਵਾਲੀ ਚਾਬੀ ਅੰਬਾਲਾ ਦੇ...

ਸਮੇਂ ਤੋਂ ਪਹਿਲਾਂ ਫੰਡਿੰਗ ਬਿੱਲ ਪਾਸ ਕਰਨ ਨੂੰ ਲੈ ਕੇ ਅਮਰੀਕੀ ਸੰਸਦ ‘ਚ ਹੰਗਾਮਾ

ਵਾਸ਼ਿੰਗਟਨ ਅਮਰੀਕੀ ਸੰਸਦ (ਕਾਂਗਰਸ) 'ਚ ਵੀਰਵਾਰ ਨੂੰ ਇਕ ਅਹਿਮ 'ਫੈਡਰੇਸ਼ਨ ਖਰਚਾ ਬਿੱਲ' ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਇਹ ਬਿੱਲ ਸੰਸਦ ਨੇ ਪਾਸ ਕਰ ਦਸਤਖਤ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਭੇਜ...

ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੀ ਕਿਸੇ ਵੀ ਰੈਲੀ ‘ਚ ਹਿੱਸਾ ਨਹੀਂ ਲਿਆ : ਜਗਮੀਤ...

ਓਟਾਵਾ ਕੈਨੇਡਾ 'ਚ ਅਗਲੇ ਸਾਲ (2019) ਹੋਣ ਵਾਲੀਆਂ ਚੋਣਾਂ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚੁਣੌਤੀ ਦੇਣ ਵਾਲੀ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ (39) ਨੂੰ ਸਿੱਖ ਵੱਖਵਾਦੀਆਂ ਨਾਲ ਸਬੰਧ ਨੂੰ...

ਪਿਛਲੇ 5 ਸਾਲਾਂ ਵਿੱਚ ਅੱਧਾ ਮਿਲੀਅਨ ਇਟਾਲੀਅਨ ਇਟਲੀ ਤੋਂ ਹੋਰ ਦੇਸ਼ਾਂ ਵੱਲ ਕਰ ਚੁੱਕੇ...

ਰੋਮ ਪੰਜਾਬੀ ਚਾਹੇ ਭਾਰਤ ਦੇ ਹੋਣ ਚਾਹੇ ਪਾਕਿਸਤਾਨ ਦੇ ਸਭ ਨੇ ਵਹੀਰਾਂ ਯੂਰਪ ਦੇ ਦੇਸ਼ ਇਟਲੀ ਵੱਲ ਘੱਤੀਆਂ ਹਨ ਤੇ ਹੋਰ ਵੀ ਕਈ ਏਸ਼ੀਆ ਦੇ ਅਜਿਹੇ ਦੇਸ਼ ਹਨ ਜਿਨ੍ਹਾਂ ਦੇ ਨਾਗਰਿਕ...

ਕੈਨੇਡਾ ਜਾਣ ਦਾ ਸੁਨਹਿਰੀ ਮੌਕਾ, ਤੁਸੀਂ ਵੀ ਕਰੋ ਅਪਲਾਈ

ਜਲੰਧਰ ਰੋਜ਼ਗਾਰ ਦੀ ਭਾਲ 'ਚ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖਬਰ ਹੈ। ਜੀ.ਜੀ.ਆਈ. ਗਰੁੱਪ ਲੁਧਿਆਣਾ ਕੋਲ ਇਨ੍ਹਾਂ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਦੀ ਚਾਬੀ ਹੈ, ਜੋ ਵਿਦੇਸ਼ ਜਾ ਕੇ ਆਪਣੀ...

ਅੱਤਵਾਦੀਆਂ ‘ਤੇ ਮੇਹਰਬਾਨ ਹੋਈ ਮਹਿਬੂਬਾ ਸਰਕਾਰ, ਸਰੰਡਰ ਕਰਨ ‘ਤੇ ਦੇਵੇਗੀ 6 ਲੱਖ ਰੁਪਏ

ਸ਼੍ਰੀਨਗਰ ਜੰਮੂ-ਕਸ਼ਮੀਰ 'ਚ ਮਹਿਬੂਬਾ ਮੁਫਤੀ ਸਰਕਾਰ ਨੇ ਅੱਤਵਾਦੀਆਂ ਲਈ ਇਕ ਅਜਿਹੀ ਨੀਤੀ ਅਪਣਾਈ ਹੈ ਜਿਸ 'ਚ ਮਹਿਬੂਬਾ ਸਰਕਾਰ ਵਲੋਂ ਸਰੰਡਰ ਕਰਨ ਵਾਲੇ ਅੱਤਵਾਦੀਆਂ ਨੂੰ 6 ਲੱਖ ਰੁਪਏ ਦਾ ਇਨਾਮ ਦੇਣ ਦਾ...

ਨਕਲੀ ਮੁੱਖ ਮੰਤਰੀ ਬਣ ਵਿਧਾਨ ਕੌਂਸਲ ਦੀ ਮੈਬਰਸ਼ਿਪ ਲਈ ਮੰਗੇ 10 ਕਰੋੜ, 3 ਗ੍ਰਿਫਤਾਰ

ਮੁੰਬਈ ਨਕਲੀ ਤੌਰ 'ਤੇ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਾਉਣ ਦੇ ਨਾਂ 'ਤੇ 10 ਕਰੋੜ ਰੁਪਏ ਦੀ ਮੰਗ ਕਰਨ ਵਾਲੇ 3 ਲੋਕਾਂ ਨੂੰ ਠਾਣੇ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਕਤ ਦੋਸ਼ੀਆਂ...