ਤਨ ਤੇ ਪਾਟੇ ਕੱਪੜੇ ਸੀ ਉਸ ਦੇ,

ਕਹਿਰਾਂ ਦੀ ਠੰਡ ਨਾਲ ਕੰਬਦੀ ਸੀ,

ਮਾਂ ਨੂੰ ਚੇਤੇ ਕਰਕੇ ਪਈ ਰੌਂਦੀ ਸੀ,

ਹਟਕੋਰੇ ਲੈਂਦੀ ਤੇ ਨਾਲੇ ਖੰਗਦੀ ਸੀ,

ਪੰਜ ਕੁ ਸਾਲਾਂ ਉਮਰ ਸੀ ਉਸ ਦੀ,

ਰੱਬ ਜਾਣੇ ਕਿਸ ਅੰਮੜੀ ਦੀ ਜਾਈ ਸੀ,

ਭਰ ਗਈਆਂ ‘ਸਿੱਕੀ’ ਅੱਖਾਂ ਵੇਖ ਕੇ’

ਜਿੰਦਗੀ ਦਾ ‘ਝੱਜੀ ਪਿੰਡ ਵਾਲਿਆ’,

ਅਸਲ ਮਕਸਦ ਦੱਸਣ ਆਈ ਸੀ,

LEAVE A REPLY

Please enter your comment!
Please enter your name here