ਨਵੀਂ ਦਿੱਲੀ

30 ਨਵੰਬਰ – ਰਾਜਧਾਨੀ ਦਿੱਲੀ ‘ਚ ਅੱਜ ਫਿਰ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਅੰਦੋਲਨ ਕਰਨ ਜਾ ਰਹੇ ਹਨ। ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਰਾਮਲੀਲਾ ਮੈਦਾਨ ‘ਚ ਇਕਠਾ ਹੋਏ, ਇਹ ਕਿਸਾਨ ਅੱਜ ਸੰਸਦ ਤੱਕ ਮਾਰਚ ਕਰਨ ਜਾ ਰਹੇ ਹਨ। 29 ਨਵੰਬਰ ਨੂੰ 26 ਕਿਲੋਮੀਟਰ ਪੈਦਲ ਯਾਤਰਾ ਕਰਨ ਤੋਂ ਬਾਅਦ ਅੱਜ ਹਜ਼ਾਰਾਂ ਕਿਸਾਨ ਸੰਸਦ ਲਈ ਰਵਾਨਾ ਹੋਣਗੇ।

LEAVE A REPLY

Please enter your comment!
Please enter your name here