ਜਦ ਵੀ ਕੋਈ ਰਿਸ਼ਤੇਦਾਰ ਜਾਂ ਸਾਥੀ ਕੈਨੇਡਾ,ਆਸਟ੍ਰੇਲੀਆ ਜਾਂ ਕੀਤੇ ਹੋਰ ਜਾ ਰਿਹਾ ਹੁੰਦਾ ਤਾਂ ਅਕਸਰ ਸਾਡੇ ਸਾਥੀ ਓਥੇ ਜਾਂ ਭਾਰਤ ‘ਚ ਰਹਿਣ ਵਾਲੇ ਸਾਥੀਆਂ ਜਾਂ ਰਿਸ਼ਤੇਦਾਰਾਂ ਲਈ ਅਕਸਰ ਹੀ ਸਮਾਨ ਭੇਜ ਦੇਂਦੇ ਹਨ । ਪਰ ਇਸ ਵਾਰ ਕਿਸੇ ਦਾ ਸਮਾਨ ਲੈਕੇ ਜਾਣਾ ਇਕ ਨੌਜਵਾਨ ਨੂੰ ਭਾਰੀ ਪੈ ਗਿਆ। ਇੱਕ ਵਾਇਰਲ ਲੋਕਾਂ ਲਈ ਵਾਰਨਿੰਗ ਸਾਬਿਤ ਹੋ ਰਹੀ ਹੈ। ਜਾਣਕਾਰੀ ਮੁਤਾਬਕ ਕਿਸੇ ਵੱਲੋ ਇੰਝ ਹੀ ਦਿੱਤੇ apple ਮੋਬਾਈਲ ਦੇ ਡੱਬਿਆਂ ‘ਚੋ ਮੋਬਾਈਲ ਨਹੀਂਨਸ਼ੀਲਾ ਪਾਊਡਰ ਨਿਕਲਿਆ ਜੋ ਹੈਰੋਇਨ ਜਾਪਦਾ ਹੈ । ਜਦੋ ਏਅਰਪੋਰਟ ਤੇ ਡੱਬਿਆਂ ਦੀ

ਚੈਕਿੰਗ ਹੋਈ ਤਾਂ ਵਿੱਚੋ ‘ ਚਿੱਟਾ ‘ ਨਿਕਲਿਆ। ਵੀਡੀਓ ਦੁਬਈ ਏਅਰਪੋਰਟ ਦੀ ਦੱਸੀ ਜਾ ਰਹੀ ਹੈ। ਜਿਥੇ ਜਾਣਕਾਰੀ ਮੁਤਾਬਕ ਫੜੇ ਗਏ ਸ਼ਖਸ਼ ਦਾ ਕਹਿਣਾ ਸੀ ਕਿ ਉਹ ਕਿਸੇ ਦੇ ਇਹ 2 ਫੋਨ ਅੱਗੇਦੇਣ ਲਈ ਲਿਆਇਆ ਸੀ ਅਠਓ ਅਤੇ ਮੁੜਕੇ ਫੱਸ ਵਿਚਾਰਾ ਉਹ ਆਪ ਗਿਆ ।ਹੁਣ ਜ਼ਾਹਿਰ ਹੈ ਕਿ ਇਹ ਦੇਖਕੇ ਸਾਨੂੰ ਸਾਵਧਾਨੀ ਵਰਤਣ ਦੀ ਲੋੜ ਹੈ । ਫਿਰ ਚਾਹੇ ਬਾਹਰ ਜਾਣ ਵੇਲੇ ਸਾਨੂੰ ਸਮਾਨ ਵਾਲਾ ਕੋਈ ਖਾਸ ਹੀ ਕਿਉਂ ਨਾ ਹੋਵੇ।

LEAVE A REPLY

Please enter your comment!
Please enter your name here