ਕੈਨੇਡਾ ਦੇ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ‘ਤੇ ਦੋ ਜਹਾਜ਼ਾਂ ਦੇ ਟਕਰਾ ਜਾਣ ਨਾਲ ਇਕ ਜਹਾਜ਼ ‘ਚ ਅੱਗ ਲੱਗ ਗਈ। ਇਸ ਮਗਰ ਉਸ ‘ਚ ਸਵਾਰ ਘੱਟੋ-ਘੱਟ 10 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਗੇਟਰ ਟੋਰਾਂਟੋ ਹਵਾਈ ਅੱਡੇ ਦੇ ਅਿਧਕਾਰੀਆਂ ਨੇ ਦੱਸਿਆ ਕਿ ਸਥਾਨਕ ਸਮ ਮੁਤਾਬਕ ਸ਼ਾਮ 6:19 ਵਜੇ ਸਨਿਵੰਗ ਹਵਾਈ ਅੱਡੇ ‘ਤੇ ਦੋ ਹਵਾਈ ਜਹਾਜ ਆਪਸ ਚ ਟਕਰਾਏ ਅਤੇ

ਏਅਰਲਾਇੰਸ ਅਤੇ ਵੈਸਟਜੈਟ ਏਅਰਲਾਇੰਸ ਦੇ ਜਹਾਜ਼ ਆਪਸ ‘ਚ ਟਕਰਾ ਗਏ। ਇਸ ਦੇ ਬਾਅਦ ਅੱਗ ਬੁਝਾਊ  ਵਿਭਾਗ ਅਤੇ ਐਮਰਜਸੀ ਸੇਵਾਵਾਂ ਦੀ ਸਹਾਇਤਾ ਲਈ ਗਈ।ਕੈਲਗਰੀ ਮੂਲ ਦੇ ਵੈਸਟਜੈਟ ਜਹਾਜ਼ ਦੇ ਅਧਕਾਰੀਆਂ ਮੁਤਾਬਕ ਮਾਮੂਲੀ ਰੂਪ  ਵਿੱਵ ਜ਼ਖਮੀ ਹੋਏ ਲੋਕਾਂ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ ਪਰ ਸਾਰੇ 168 ਯਾਤਰੀਆਂ ਦੇ ਨਾਲ-ਨਾਲ ਪਾਇਲਟ ਕਰੂ ਵੀ ਸੁਰੱਖਿਅਤ ਹੈ। ਦੁਰਘਟਨਾ ਸਮ ਮੈਕਸੀਕੋ ਦੇ ਕੇਨਕੇਨ ਤ ਟੋਰਾਂਟੋ ਪੁੱਜਾ ਬੋਇੰਗ 737-800 ਜਹਾਜ਼ ਮੁੱਖ ਦਰਵਾਜ਼ੇ ਵੱਲ ਵਧ ਰਿਹਾ ਸੀ।ਸਨਿਵੰਗ ਟਰੈਵਲਜ਼ ਮੁਤਾਬਕ ਦੁਰਘਟਨਾ ਸਮ ਜਹਾਜ਼ ‘ਚ ਕੋਈ ਯਾਤਰੀ ਜਾਂ ਜਹਾਜ਼ ਕਰਮਚਾਰੀ ਨਹੀਂ ਸੀ ਅਤੇ ਹਵਾਈ ਅੱਡੇ ‘ਤੇ ਦੇਖਭਾਲ ਨਾਲ ਸੰਬੰਧਤ ਸਿਵਸਪੋਰਟ ਇੰਟਰਨੈਸ਼ਨਲ ਲਿਮੀਟਡ ਏਜੰਸੀ ਦੇ ਵਾਹਨ ਨਾਲ ਜਹਾਜ਼ ਖਿੱਚ ਕੇ ਲੈ ਜਾਇਆ ਜਾ ਰਿਹਾ ਸੀ। ਕੈਨੇਡਾ ਦੇ ਆਵਾਜਾਈ ਕੰਟਰੋਲ ਬੋਰਡ ਦੇ ਇਕ ਬੁਲਾਰੇ ਨੇ ਦੱਸਿਆਕਿਹਵਾਈ ਅੱਡੇ ‘ਤੇ ਦੋ ਹਵਾਈ ਜਹਾਜ ਆਪਸ ਚ ਟਕਰਾਏ ਅਤੇ ਦੁਰਘਟਨਾ ਦੀ ਜਾਂਚ ਲਈ ਇਕ ਦਲ ਹਵਾਈ ਅੱਡੇ ਭੇਜ ਦਿੱਤਾਗਿਆ ਹੈ।

LEAVE A REPLY

Please enter your comment!
Please enter your name here