ਇੱਟਲੀ 24ਸਤੰਬਰ 2017 (ਜਸਵਿੰਦਰ ਸਿੰਘ ਲਾਟੀ )ਅੱਜ ਫਲਜਿੰਦਰ ਸਿੰਘ ਲਾਲੀਆਂ  ਪ੍ਰਧਾਨ ਆਮ ਆਦਮੀ ਪਾਰਟੀ (ਇਟਲੀ) ਨਾਲ ਗੱਲਬਾਤ ਕਰਦੇ ਉਨ੍ਹਾਂ ਦੱਸਿਆ ਕੇ ਇਟਲੀ ਦੇ ਸ਼ਹਿਰ ਤਲਗਾਤੇ-ਬੇਰਗਾਮੋ  ਦਿਨ ਐਤਵਾਰ 01/10/2017 ਨੂੰ 2 ਵਜੇ ਦੁਪਹਿਰ ਤੋਂ ਸ਼ਾਮ 5.30 ਵਜੇ ਤਕ ਮੀਟਿੰਗ ਕੀਤੀ ਜਾਵੇਗੀ , ਜਿਸ ਚ ਗੁਰਦਾਸਪੂਰ ਦੀ ਹੋ ਰਹੀ ਲੋਕ ਸਭਾ ਸੀਟ ਲਈ ਵਿਓਤਵੰਦੀ ਕੀਤੀ ਜਾਵੇਗੀ ਤੇ ਅਗੇ ਕਿਸ ਤਰਾਂ ਟੀਮ ਵਰਕ ਕਰਨਾ ਹੈ ਇਸ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਸਾਰੇ ਵਲੰਟੀਅਰ  ਨੂੰ ਬੇਨਤੀ ਵੱਧ ਚੜ੍ਹ ਕੇ ਹਾਜਰੀ ਭਰਨ Telgate (BG) Italy via crocifisso 1, ਇਕ ਵਾਰ ਦੁਵਾਰਾ ਪ੍ਰਧਾਨ ਫਲਜਿੰਦਰ ਸਿੰਘ ਲਾਲੀਆਂ ਵਲੋਂ ਬੇਨਤੀ ਹੈ ਕੇ ਸੱਭ ਵੀਰ ਜੋ ਵੇ ਐਕਟਿਵ ਜਾ ਫੇਰ ਨੌਨ ਐਕਟਿਵ ਵਲੰਟੀਅਰ ਹਨ ਸਾਰਿਆਂ ਨੂੰ  ਮੀਟਿੰਗ ‘ਤੇ ਆਉਣ ਦੀ ਬੇਨਤੀ ਕੀਤੀ ਹੈ

LEAVE A REPLY

Please enter your comment!
Please enter your name here