ਕੈਲੀਫੋਰਨੀਆ, 18 ਸਤੰਬਰ  ( ਰਾਜ ਗੋਗਨਾ )—   ਪਿਛਲੇ ਲੰਮੇ ਅਰਸੇ ਤੋਂ ਕਲੱਬ ਲਈ ਬੇਹਤਰੀਨ ਸੇਵਾਵਾਂ ਨਿਭਾਉਣ ਵਾਲੇ ਜੁਗਰਾਜ ਸਿੰਘ ਸਹੋਤਾ ਨੂੰ ਇਥੇ ਰਾਜਾ ਸਵੀਟਸ ਵਿਖੇ ਚੇਅਰਮੈਨ ਸ: ਮੱਖਣ ਸਿੰਘ ਬੈਂਸ ਦੀ ਸ੍ਰਰਪਰਸਤੀ ਹੇਠ ਹੋਈ ਕਲੱਬ ਦੀ ਅਹਿਮ ਮੀਟਿੰਗ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।ਯੂਨਾਇਟਡ ਸਪੋਰਟਸ ਕਲੱਬ ਦੇ ਮੁੱਖ ਪ੍ਰਬੰਧਕ ਸ: ਅਮੋਲਕ ਸਿੰਘ ਗਾਖਲ ਨੇ ਇਸ ਚੋਣ ਲਈ ਸ ਸਹੋਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ ਜੁਗਰਾਜ ਸਿੰਘ ਸਹੋਤਾ ਕਲੱਬ ਦੇ ਅਣਥੱਕ ਸੇਵਾਦਾਰ ਦੇ ਨਾਲ ਇਕ ਸੂਝਵਾਨ ਇਨਸਾਨ ਵੀ ਹਨ।

LEAVE A REPLY

Please enter your comment!
Please enter your name here