ਹੱਥ ਜੋੜ ਪ੍ਰਣਾਮ ਸਾਡੇ ਹਿੰਦ ਦੇ ਸ਼ਹੀਦੋ

ਹੱਥ ਜੋੜ ਕੇ ਕੀਤੀ ਆ ਜੋਤ ਲਾਕੇ ਅਰਦਾਸ 
ਦਿਲੋਂ ਕੀਤੀ ਆ ਦੁਆ ਅਸੀਂ ਰੱਬ ਆਪਣੇ ਨੂੰ 

ਕੋਈ ਵੀ ਵੀਰ ਹੁਣ ਦੁੱਖ ਇਹ ਨਾ ਕਰੇ ਬਰਦਾਸ਼ 
ਤੁਸੀਂ ਦਿਤੀ ਆ ਸ਼ਹੀਦੀ ਭਾਵੇਂ ਚਲੇ ਗਏ ਓ ਦੂਰ 
ਪਰ ਦਿਲਾਂ ਚ ਜਿਓੰਦੇ ਸਦਾ ਰਹੋਂਗੇ ਜਵਾਨੋ 
ਇਹ ਅਮਰ ਜਯੋਤੀ ਰੱਖੂ ਸਦਾ ਈ ਜਿਓੰਦੇ ਥੋਨੂੰ 
 ਅੱਜ ਹਿੰਦ ਨੇ ਵੀ ਕਰਤਾ ਐਲਾਨ ਇਹ ਜਵਾਨੋ 
          ਜੈ ਹਿੰਦ ਅਮਰ ਜਵਾਨੋ

LEAVE A REPLY

Please enter your comment!
Please enter your name here