ਜਨਮ ਦਿਨ ਦੀਆਂ ਵਧਾਈਆਂ
ਇਸ ਹਫਤੇ 3 ਜੂਨ 2017 ਨੂੰ ਪਿਆਰੀ ਹਰਨੂਰ ਕੌਰ ਦਾ ਜਨਮ ਦਿਨ ਮਨਾਇਆ ਗਿਆ
ਅਦਾਰਾ ਪੰਜਾਬੀਸਾਂਝ ਮੀਡੀਆ ਜਰਮਨੀ ਵੱਲੋਂ ਜੌਸਨ ਪਰਿਵਾਰ ਨੂੰ
ਲੱਖ ਲੱਖ ਵਧਾਈਆਂ ਹੋਵਣ।
ਅਸੀਂ ਧੰਨਵਾਦੀ ਹਾਂ ”ਬਰੀਮਨ ਬਲੂਮਿਨਥਾਲ” ਵਿੱਚ ਰਹਿ ਰਹੇ ਜੌਸਨ ਪਰਿਵਾਰ ਦਾ ਜਿੰਨਾ ਨੇ ਆਪਣੀ ਖੁਸ਼ੀ ਪੰਜਾਬੀਸਾਂਝ ਮੀਡੀਏ ਨਾਲ ਸਾਂਝੀ ਕੀਤੀ।

ਅੱਗੇ ਵਾਸਤੇ ਵੀ ਸਾਨੂੰ ਤੁਹਾਡੀ ਉਡੀਕ ਰਹੇਗੀ
ਪੰਜਾਬੀਸਾਂਝ ਮੀਡੀਆ ਜਰਮਨੀ