ਇਤਿਹਾਸ…

ਆਪਣੇ ਤੁਗਲਕੀ ਸਮਿਆਂ ਨੂੰ
ਦੁਹਰਾਉਂਦਾ ਹੈ ਵਾਰ ਵਾਰ…

ਆਦਤ ਹੈ ਉਸਦੀ !

ਮੇਰਾ ਗਿਲਾ
ਇਤਿਹਾਸ ਦੀ ਇਸ ਆਦਤ ਨਾਲ ਨਹੀਂ
ਦਰਦ ਦੀ ਉਸ ਇਬਾਰਤ ਨਾਲ ਹੈ
ਲਿਖੀ ਜਾਂਦੀ ਹੈ ਜੁ ਇਕ ਵਾਰ ਫ਼ਿਰ…

ਪਹਿਲਾਂ….
ਪਿੰਡਿਆਂ ‘ਤੇ
ਫ਼ਿਰ ਇਤਿਹਾਸ ਦੇ ਪੰਨਿਆਂ ‘ਤੇ…

LEAVE A REPLY

Please enter your comment!
Please enter your name here