ਪ੍ਰੇਟੋਰੀਆ (ਦੱਖਣੀ ਅਫਰੀਕਾ)

ਦੱਖਣੀ ਅਫਰੀਕਾ ‘ਚ ਮੰਗਲਵਾਰ ਨੂੰ ਵਾਪਰੇ ਇਕ ਜਹਾਜ਼ ਹਾਦਸੇ ‘ਚ 19 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਐਮਰਜੰਸੀ ਸਰਵਿਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਜਾਹਜ਼ ਦੱਖਣੀ ਅਫਰੀਕਾ ਦੀ ਰਾਜਧਾਨੀ ਪ੍ਰੋਟੋਰੀਆ ‘ਚ ਇਕ ਘਾਹ ਦੇ ਮੈਦਾਨ ‘ਚ ਕ੍ਰੈਸ਼ ਹੋਇਆ।

PunjabKesari

 ਮੈਡੀਕਲ ਸਰਵਿਸ ਦੇ ਬੁਲਾਰੇ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਮੈਡੀਕਸ ਤੇ ਹੋਰ ਸੇਵਾਵਾਂ ਤੁਰੰਤ ਮੌਕੇ ‘ਤੇ ਮੌਜੂਦ ਕਰਵਾਈਆਂ ਗਈਆਂ। ਬੁਲਾਰੇ ਨੇ ਕਿਹਾ ਕਿ ਹਾਦਸਾ ਪ੍ਰੋਟਾਰੀਆ ਦੇ ਵੰਡਰਬੂਮ ਇਲਾਕੇ ‘ਚ ਵਾਪਰਿਆ। ਇਸ ਹਾਦਸੇ ‘ਚ 19 ਲੋਕ ਜ਼ਖਮੀ ਹੋਏ ਹਨ ਪਰ ਅਜੇ ਤੱਕ ਕਿਸੇ ਦੇ ਇਕ ਹਾਦਸੇ ‘ਚ ਮਾਰੇ ਜਾਣ ਦੀ ਖਬਰ ਨਹੀਂ ਮਿਲੀ ਹੈ।

LEAVE A REPLY

Please enter your comment!
Please enter your name here