ਬੰਗਾ 28 ਜੂਨ (ਕੁਲਦੀਪ ਬੰਗਾ) – ਬੰਗਾ ਸ਼ਹਿਰ ਦੇ ਤੁਗਲ ਗੇਟ ਦਾ ਨੌਜਵਾਨ ਅਮਿਤ ਅਰੋੜਾ (33) ਦੀ ਵਰ ਰਹੇ ਮੀਂਹ ਦੌਰਾਨ ਦੁਕਾਨ ਦਾ ਸ਼ਟਰ ਚੁੱਕਣ ਸਮੇਂ ਮੌਤ ਹੋ ਗਈ । ਮਾਪਿਆਂ ਦੇ ਇਕਲੌਤੇ ਅਮਿਤ ਦੇ ਮਾਂ- ਬਾਪ ਪਹਿਲਾ ਹੀ ਵਿਛੋੜਾ ਦੇ ਚੁਕੇ ਸਨ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ।

LEAVE A REPLY

Please enter your comment!
Please enter your name here