ਉੜਾਪੜ(ਬੱਗਾ ਸੇਲਕੀਆਣਾ) ਪਿਛਲੇ ਕਈ ਸਾਲਾਂ ਤੋਂ ਰੀੜ ਦੀ ਹੱਡੀ ਟੁੱਟਣ ਕਾਰਨ ਵੀਲ ਚੇਅਰ ਤੇ ਜਿੰਦਗੀ ਬਿਤਾ ਰਿਹਾ ਮਿਸ਼ਨਰੀ ਗਾਇਕ ਤੇ ਗੀਤਕਾਰ ਨੇਕਾ ਮੱਲਾ੍ਹ ਬੇਦੀਆਂ ਦੀ ਅਵਾਜ ਸਤਿਗੁਰ ਰਵੀਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ.ਭੀਮ ਰਾਓ ਜੀ ਦੇ ਮਿਸ਼ਨ ਨੂੰ ਆਪਣੇ ਸਮਾਜ ਵਿੱਚ ਪਹਚੁਉਣ ਲਈ ਜਾਗਰਤੀ ਕਲਾ ਕੇਂਦਰ ਦੇ ਪ੍ਰਧਾਨ ਅਤੇ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਦੇ ਉਪਰਾਲੇ ਸਦਕਾ ਇੱਕ ਫਿਰ ਮਹਾਨ ਰਹਿਬਰਾਂ ਦੇ ਮਿਸ਼ਨ ਨੂੰ ਪ੍ਰਫੁਲਤ ਕਰਨ ਲਈ ਸਿੰਗਲ ਟਰੈਕ ਨਾਲ ਹਾਜਰ ਹੋ ਰਿਹਾ ਗੱਲਬਾਤ ਕਰਦਿਆਂ ਗਾਇਕ ਨੇਕਾ ਮੱਲਾ ਬੇਦੀਆਂ ਤੇ ਰੂਪ ਲਾਲ ਧੀਰ ਨੇ ਦੱਸਿਆ ਕਿ ਇਸ ਗੀਤ ਨੂੰ ਨਾਮਵਰ ਗੀਤਕਾਰ ਪੰਮਾ ਬਖਲੋਰੀਆ ਤੇ ਰਾਜੂ ਬਖਲੋਰੀਆ ਨੇ ਕਲਮਬੱਧ ਕੀਤਾ ਇਸ ਦਾ ਸੰਗੀਤ ਹੈਪੀ ਰਟੈਂਡਾ ਤੇ ਰਾਣਾ ਪੂਨੀਆਂ ਵਲੋ ਦਿਤਾ ਇਸ ਦਾ ਵੀਡੀਓ ਹਰਦੀਪ ਹਨੀ ਦੀ ਸਮੁੱਚੀ ਟੀਮ ਵਲੋਂ ਕੀਤਾ ਕਰਦੇ ਹਾਂ ਗਿਆ ਤੇ ਇਸ ਨੂੰ ਜਲਦ ਹੀ ਨਾਮਵਰ ਸੰਗੀਤ ਕੰਪਨੀ ਸੁਰਪ੍ਰੀਤ ਦੀ ਪ੍ਰੋਡਕਸ਼ਨ ਤਹਿਤ ਬਹੁਤ ਜਲਦ ਹੀ ਰਿਲੀਜ ਕੀਤਾ ਜਾ ਰਿਹਾ ਹੈ ਆਸ ਕਰਦੇ ਹਾਂ ਕਿ ਇਸ ਮਿਸ਼ਨਰੀ ਗੌਤ ਨੂੰ ਜਰੂਰ ਭਰਵਾਂ ਹੁੰਗਾਰਾ ਦੇਣਗੇ।
ਕੈਪਸ਼ਨ—- ਗਾਇਕ ਨੇਕਾ ਮੱਲਾ ਬੇਦੀਆਂ ਸ਼ੂਟਿੰਗ ਉਪਰੰਤ ਸਿੰਗਲ ਟਰੈਕ ਬਾਰੇ ਜਾਣਕਾਰੀ ਦਿੰਦਾ ਹੋਇਆ।

LEAVE A REPLY

Please enter your comment!
Please enter your name here