ਮਿੱਟੀ ਦੇ ਘਰ ਮਿੱਟੀ ਜੰਮੀ

ਮਿੱਟੀ ਅੱਬਾ , ਮਿੱਟੀ ਅੰਮੀ

ਮਿੱਟੀ ਭੈਣ , ਮਿੱਟੀ ਭਾਈ

ਮਿੱਟੀ ਜੱਗ ਅਤੇ ਲੁਕਾਈ

ਮਿੱਟੀ ਪੀਵੇ , ਮਿੱਟੀ ਖਾਵੇ

ਮਿੱਟੀ ਪਹਿਣ ਕੇ ਹੰਢਾਵੇ

ਹੋਵੇ ਮਿੱਟੀ ਵਿੱਚ ਮਿੱਟੀ

ਮਿੱਟੀ ਖੇਤਾਂ ‘ਚ ਉਗਾਵੇ

ਜਿੰਦ ਮਿੱਟੀ ਜਿਹੀ ਅੰਤ

ਮਿੱਟੀ ਵਿੱਚ ਮਿਲ ਜਾਵੇ ।

LEAVE A REPLY

Please enter your comment!
Please enter your name here