ਮੈਕਸੀਕੋ ਸਿਟੀ

ਮੈਕਸੀਕੋ ਦੇ 2 ਸੂਬਿਆਂ ‘ਚ ਵਿਰੋਧੀ ਧੜਿਆਂ ਵਿਚਾਲੇ ਹੋਈ ਗੈਂਗਵਾਰ ‘ਚ 12 ਵਿਅਕਤੀ ਮਾਰੇ ਗਏ। ਅਧਿਕਾਰਿਤ ਬਿਆਨ ‘ਚ ਦੱਸਿਆ ਗਿਆ ਹੈ ਕਿ ਮੰਗਲਵਾਰ ਰਾਤ ਨੂੰ ਕੇਂਦਰੀ ਗੁਆਨਾਜੁਆਟੋ ਦੀ ਰਾਜਧਾਨੀ ਦੀ ਇਕ ਬਾਰ ‘ਚ 5 ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦਕਿ ਪੱਛਮੀ ਤਟੀ ਸੂਬੇ ਮਿਚੋਆਕਨ ‘ਚ 2 ਥਾਵਾਂ ਤੋਂ 7 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ।

LEAVE A REPLY

Please enter your comment!
Please enter your name here