ਫਰੰਕਫੋਰਟ ਜਰਮਨ 1 ਜਨਵਰੀ 2018(ਪੰਜਾਬੀ ਸਾਂਝ )ਲਾਂਬਾ ਟ੍ਰੇਵਲ ਅਤੇ ਪੰਜਾਬ ਸਰਵਿਸ ਦੇ ਮਾਲਕ ਸ਼੍ਰੀ ਸੰਜੀਵ ਲਾਂਬਾ ਜੀ ਨੇ ਪੰਜਾਬੀ ਸਾਂਝ ਨਾਲ ਫੋਨ ਤੇ ਗਲਬਾਤ ਕਰਦਿਆ ਸਮੂਹ ਦੁਨੀਆਂ ਵਿਚ ਵਸਦੀ ਪੰਜਾਬੀ ਲੋਕਾਈ ਨੂੰ ਨਵੇਂ ਸਾਲ ਦੇ ਇਸ ਸ਼ੁਭ ਅਵਸਰ ਤੇ ਬਹੁਤ ਬਹੁਤ ਮੁਬਾਰਕਵਾਦ ਦਿਤੀ ਤੇ  ਨਵੇਂ ਸਾਲ ਦੀ ਆਂਵਦ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਲਈ ਅਰਦਾਸ ਕੀਤੀ ,ਉਹਨਾ ਕੇਹਾ ਨਵਾਂ ਸਾਲ ਸਾਰਿਆਂ ਦੇ ਲਈ ਬਹੁਤ ਖੁਸ਼ੀਆਂ ਭਰਿਆ ਹੋਵੇ ਤੇ ਸਾਰੇ ਚੜਦੀ ਕਲਾ ਚ’ ਰਹਿਣ !!ਨਵੇਂ ਸਾਲ ਦੀ ਸਭ ਨੂੰ,ਲੱਖ-ਲੱਖ ਵਧਾਈ ਹੋਵੇ .ਇਟਲੀ ਵਿਚ ਵਸਦੇ ਸਾਰੇ ਭਾਰਤੀਆਂ ਨੂੰ ਬੇਨਤੀ ਹੈ ਕੇ ਪੰਜਾਬ ਸਰਵਿਸ ਤੋਂ ਤੁਸੀਂ ਕਿਸੇ ਵੀ ਤਰਾਂ ਦੀ  ਸਲਾਹ ਲੇਣੀ ਹੋਵੇ ਤਾਂ ਤੁਸੀਂ ਉਹਨਾਂ ਦੇ ਫੋਨ ਤੇ ਉਹਨਾ ਨਾਲ ਸੰਪਰਕ ਕਰ ਸਕਦੇ ਹੋ .

LEAVE A REPLY

Please enter your comment!
Please enter your name here