ਇੱਟਲੀ 07/01/2019(ਜਸਵਿੰਦਰ ਸਿੰਘ ਲਾਟੀ) ਅੱਜ ਯੋਰਪ ਲੋਕ ਇੰਨਸਾਫ ਪਾਰਟੀ ਦੀਆਂ ਟੀਮਾਂ ਵਿੱਚ ਵਾਧਾ ਕਰਦੇ ਹੋਏ ਪ੍ਰਧਾਨ ਯੂਕੇ ਤੇ ਯੂਰਪ ਸ.ਕੁਲਦੀਪ ਸਿੰਘ ਪੱਡਾ ਜੀ ਨੇ ਸ੍ਰ ਸਿਮਰਜੀਤ ਸਿੰਘ ਬੈਸ ਤੇ ਸ੍ਰ ਬਲਵਿੰਦਰ ਸਿੰਘ ਬੈਸ ਦੀ ਅਗਾਂਹ ਵਾਧੂ ਸੋਚ ਨੂੰ ਲੈ ਕੇ ਬੀਬੀ ਜਸਵਿੰਦਰ ਕੌਰ ਨੂੰ ਗਰੀਸ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ । ਜਿਨਾ ਪਾਰਟੀ ਲਈ ਦਿਨ ਰਾਤ ਅੱਗੇ ਕਰਨ ਤੇ ਗਰੀਸ ਚ ਪਾਰਟੀ ਦੇ ਪ੍ਰਸਾਰ ਤੇ ਪ੍ਰਚਾਰ ਦਾ ਵਾਅਦਾ ਕੀਤਾ

LEAVE A REPLY

Please enter your comment!
Please enter your name here