ਵਿਰਾਟ ਕੋਹਲੀ ਦੀਆਂ ਕਾਰ ਕਲੈਕਸ਼ਨ ‘ਚ ਇੱਕ ਨਵੀਂ ਕਾਰ ਸ਼ਾਮਲ ਹੋ ਗਈ ਹੈ। ਦਰਅਸਲ ਜਰਮਨ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਆਡੀ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਡੀ ਪਰਿਵਾਰ ‘ਚ ਸ਼ਾਮਲ ਕਰ ਲਿਆ ਹੈ। ਆਡੀ ਇੰਡੀਆ ਦੇ ਹੇਡ ਰਾਹਿਲ ਅੰਸਾਰੀ ਨੇ ‘ਆਡੀ ਕਿਊ-7’ ਕਾਰ ਵਿਰਾਟ ਕੋਹਲੀ ਨੂੰ ਗਿਫਟ ਕੀਤੀ ਹੈ। ਇਸ ਮੌਕੇ ‘ਤੇ ਆਡੀ ਇੰਡੀਆ ਦੇ ਪ੍ਰਮੁੱਖ ਰਾਹਿਲ ਅੰਸਾਰੀ ਨੇ ਵਿਰਾਟ ਨੂੰ ਇਸ ਕਾਰ ਦੀ ਚਾਬੀ ਸੌਂਪੀ। ਰਾਹਿਲ ਨੇ ਕਿਹਾ, ”ਆਡੀ ਬ੍ਰਾਂਡ ਸਪੋਰਟੀ, ਪ੍ਰਗਤੀਸ਼ੀਲ ਦਾ ਪ੍ਰਤੀਕ ਹੈ ਅਤੇ ਵਿਰਾਟ ‘ਚ ਇਹ ਸਾਰੀਆਂ ਖੂਬੀਆਂ ਹਨ ਅਤੇ ਮੈਦਾਨ ‘ਤੇ ਹੀ ਨਹੀਂ ਵਿਰਾਟ ਕੋਹਲੀ ਨਿੱਜੀ ਜ਼ਿੰਦਗੀ ‘ਚ ਵੀ ਇੰਝ ਹੀ ਹਨ ।

LEAVE A REPLY

Please enter your comment!
Please enter your name here