ਫਰਿਜਨੋ, ਕੈਲੀਫੋਰਨੀਆਂ (ਰਾਜ ਗੋਗਨਾ): -ਪੰਜਾਬੀ ਮੀਡੀਆਂ ਨਾਲ ਲੰਮੇ ਅਰਸੇ ਤੋਂ ਜੁੜੇ ਸ੍ਰੀ ਪ੍ਰੇਮ ਚੁੰਬਰ ਨੇ ਜਾਣਕਾਰੀ ਿਦੰਦੇ ਹੋਏ ਦੱਸਿਆ ਿਕ ਉਨ੍ਹਾਂ ਦੇ ਭਰਾ, ਉੱਘੇ ਸਮਾਜ ਸੇਵਕ ਅਤੇ ਬਹੁਜਨ ਸਮਾਜ ਪਾਰਟੀ ਦੇ ਨਿਧਡ਼ਕ ਆਗੂ ਸਵ: ਸ੍ਰੀ ਸੀ. ਐਲ. ਚੁੰਬਰ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜਨਮ ਿਦਨ ਮਨਾਇਆਂ ਿਗਆ। ਿੲਸ ਮੌਕੇ ਪਰਿਵਾਰ ਨੇ ਸਮਾਜ ਪ੍ਰਤੀ ਚੁੰਬਰ ਦੀਆਂ ਸੇਵਾਵਾ ਅਤੇ ਚੰਗੇ ਕੰਮਾ ਨੂੰ ਯਾਦ ਕਰਦੇ ਹੋਏ ਗੁਰੂ ਨਾਨਕ ਅਨਾਥ ਆਸ਼ਰਮ ਜਲੰਧਰ ਿਵਖੇ  ਦਿਨ ਮਨਾਇਆ ਗਿਆ। ਇਸ ਮੋਕੇ ਤੇ ਬੱਿਚਆ ਨੂੰ ਕਾਪੀਆ, ਪੈਨ ਆਦਿਕ ਵੰਡਦੇ ਹੋਏ ਉਨ੍ਹਾਂ ਨਾਲ ਰਲ ਮਨਾਇਆਂ ਿਗਆ। ਿੲਸ ਯਾਦਗਾਰੀ ਸੰਖੇਪ ਸਮਾਗਮ ਦੌਰਾਨ ਸਵ. ਸ੍ਰੀ ਸੀ. ਐਲ. ਚੁੰਬਰ ਦੀ ਧਰਮ ਪਤਨੀ ਸ਼ੀਮਤੀ ਸੰਤੋਸ਼ ਚੁੰਬਰ ਅਤੇ ਉਨ੍ਹਾਂ ਦੇ ਦੋ ਬੇਟੇ ਕੁਮਾਰਜੀਵ ਚੁੰਬਰ ਤੇ ਜਨ ਸੰਗਰਾਮ ਚੁੰਬਰ ਤੋਂ ਿੲਲਾਵਾ ਹੋਰ ਪਰਿਵਾਰਕ ਕਰੀਬੀ ਮੌਜੂਦ ਸਨ। ਿੲੱਥੇ ਿੲਹ ਗੱਲ ਵਰਨਣਯੋਗ ਹੈ ਿਕ ਸ੍ਰੀ ਸੀ. ਐਲ. ਚੁੰਬਰ ਪੜੇ-ਿਲਖੇ ਿਮਹਨਤਕਸ ਅਤੇ ਸਮੁੱਚੇ ਭਾਈਚਾਰੇ ਿਵੱਚ ਸਤਿਕਾਰਯੋਗ ਸ਼ਖ਼ਸੀਅਤ ਦੇ ਮਾਲਕ ਸਨ।

LEAVE A REPLY

Please enter your comment!
Please enter your name here