ਸਹਿਣਸ਼ੀਲਤਾ ਦਿਨ ਮੁਬਾਰਕ
✌✌✌✌✌✌✌✌

ਸਹਿਣਸ਼ੀਲਤਾ ਸਹਿਣਸ਼ੀਲਤਾ
ਰਹਿਗੀ ਹੁਣ ਬਸ ਰੁੱਖਾਂ ਅੰਦਰ

ਕੋਹਡ਼ ਨਸ਼ੇ ਦਾ ਵਿਸ਼ ਧਰਮ ਦੀ
ਫੈਲ ਗਈ ਅੱਜ ਮਨੁੱਖਾਂ ਅੰਦਰ

ਪੈਸਾ ਭਾਰੂ ਪੈ ਗਿਆ ਸਭ ਥਾਂਈ
ਜਾਗ ਗਈਆਂ ਨੇ ਭੁੱਖਾ ਅੰਦਰ

ਹਵਸ ਦਾਜ ਅੌਰਤ ਦੇ ਦੁਸਮਨ
ਵੇਖ ਮਰ ਦੀਆਂ ਕੁੱਖਾਂ ਅੰਦਰ

ਚੋਰ ਚੋਧਰੀ ਮੁਲਕ ਦੇ ਬਿੰਦਰਾ
ਗੁਰਬਤ ਮਰ ਰਹੀ ਦੁੱਖਾਂ ਅੰਦਰ

Binder jaan e sahit

NO COMMENTS

LEAVE A REPLY