ਨਾ ਤੂੰ ਬਣ ਅੰਗਰੇਜ ਸਾਡੀ ਸੋਹਣੀ ਆ ਜੁਬਾਨ।
ਬੋਲ ਸਭ ਨਾਲ ਇਹੋ ਆ ਪੰਜਾਬੀ ਜਿਹਦਾ ਨਾਮ।
ਰੱਖ ਅੰਗਰੇਜ਼ੀ ਬੱਸ ਲਿਖਣ ਦੇ ਲਈ ਈ।
ਮੂੰਹੋਂ ਬੋਲ ਤੂੰ ਪੰਜਾਬੀ ਨਾ ਤੂੰ ਬਦਲ ਜੁਬਾਨ।
ਹਉ ਰ ਯੂ ਨਹੀਂ ਸੋਹਣਾ ਲੱਗਦਾ ਓਏ ਐਨਾ।
ਜਿਨ੍ਹਾਂ ਲੱਗਦਾ ਆ ਸੋਹਣਾ ਕੀ ਆ ਹਾਲ ਮੇਰੀ ਜਾਨ।
ਡੀਅਰ ਨਹੀਂ ਸਜਦਾ ਜੁਬਾਨ ਉਤੇ ਸਾਡੀ।
ਜਿੰਨਾ ਲੱਗਦਾ ਆ ਪਿਆਰਾ ਸਾਡਾ ਯਾਰ ਵਾਲਾ ਨਾਮ।

————————–00000————————-

ਫੋਨ ਨੰਬਰ   7087681754

LEAVE A REPLY

Please enter your comment!
Please enter your name here