ਬੇਰੂਤ

ਈਰਾਨ ‘ਚ ਬੁੱਧਵਾਰ ਸ਼ਾਮ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਰਿਕਟਰ ਪੈਮਾਨੇ ‘ਕੇ 4.7 ਦੀ ਤੀਬਰਤਾ ਦੇ ਭੂਚਾਲ ਦਾ ਕੇਂਦਰ ਈਰਾਨ ਦੇ ਪੱਛਮੀ ‘ਚ ਸੀ। ਈਰਾਨ ਦੀ ਪ੍ਰਸ਼ਾਸਨਿਕ ਵੈੱਬਸਾਈਟ ਮਿਜ਼ਾਨ ਮੁਤਾਬਕ ਹਲੇਂ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਹੈ। ਪਿਛਲੇ ਸਾਲ ਨਵੰਬਰ ‘ਚ ਇਸ ਖੇਤਰ ‘ਚ 7.3 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ‘ਚ ਲਗਭਗ 530 ਲੋਕਾਂ ਦੀ ਮੌਤ ਹੋ ਗਈ ਸੀ ਅਤੇ 8 ਹਜ਼ਾਰ ਤੋਂ ਜ਼ਿਆਦਾ ਲੋਕਾਂ ਜ਼ਖਮੀ ਹੋ ਗਏ ਸਨ।

NO COMMENTS

LEAVE A REPLY