ਯੂਰਪ,28 ਜਨਵਰੀ(ਜਸਵੀਰ ਸਿੰਘ) ਲੋਕ ਇੰਨਸਾਫ ਪਾਰਟੀ ਯੋਰਪ ਦੇ ਸਮੂਹ ਆਗੂਆਂ ਨੇ ਸ੍ਰ ਸਿਮਰਨਜੀਤ ਸਿੰਘ ਬੈਸ ਜੀ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਲੰਬੀ ਉਮਰ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਤੇ ਸੱਭ ਨੇ ਫ਼ਖ਼ਰ ਮਹਿਸੂਸ ਕੀਤਾ ਕਿ ਅਸੀ ਉਸ ਪਾਰਟੀ ਦੇ ਨਾਲ ਜੁੜੇ ਹਾ ਜੋ ਲੋਕਾ ਦੇ ਹੱਕ ਸੱਚ ਲਈ ਕੰਮ ਕਰਦੇ ਹਨ ।ਮੁਬਾਰਕਾਂ ਦੇਣ ਵਾਲਿਆਂ ਵਿੱਚ ਕੁਲਦੀਪ ਸਿੰਘ ਪੱਡਾ ਬਲਜੀਤ ਸਿੰਘ ਭੁੱਲਰ ਜਸਵਿੰਦਰ ਸਿੰਘ ਲਾਟੀ ਜਸਵਿੰਦਰ ਸਿੰਘ ਸਮਰਾ ਜਸਵਿੰਦਰ ਸਿੰਘ ਰਾਠ ਨਰਿੰਦਰ ਸਿੰਘ ਰੁਪਿੰਦਰ ਸਿੰਘ ਢਿੱਲੋਂ ਚਰਨਜੀਤ ਸਿੰਘ ਪਰਮਿੰਦਰ ਸਿੰਘ ਢਿੱਲੋਂ ਸਤਪਾਲ ਸਿੰਘ ਪੱਡਾ ਗੁਰਪ੍ਰੀਤ ਸਿੰਘ ਭੁੱਲਰ ਹਰਦੀਪ ਸਿੰਘ ਸੰਧੂ ਬਲਵਿੰਦਰ ਸਿੰਘ ਬੱਲ ਸ਼ਮਸ਼ੇਰ ਸਿੰਘ ਸਪੇਨ ਪਰਮਜੀਤ ਸਿੰਘ ਪਠਾਨਕੋਟ ਲਾਡੀ ਸਿਧਵਾਂ ਜਸਵੀਰ ਸਿੰਘ ਰਘਬੀਰ ਸਿੰਘ ਗੁਰਪ੍ਰੀਤ ਸੰਘਾ ਰਮਿੰਦਰ ਸਿੰਘ ਪਿੰਦੂ ਡਾ ਗੁਰਮੀਤ ਸਿੰਘ ਸੈਣੀ ਗੁਰਵਿੰਦਰ ਸਿੰਘ ਗੁਰਜੀਤ ਸਿੰਘ ,ਲਵਲੀ ਸਪੇਨ ਮੱਖਣ ਸਿੰਘ ਪੱਤੜ ਰਾਜਵੀਰ ਸਿੰਘ ਕੁਲਵਿੰਦਰ ਸਿੰਘ ਨਾਹਲ ਬਲਕਾਰ ਸਿੰਘ ਬਾਹਿਆਂ ਹੈਪੀ ਜਰਮਨ ਦਲਵੀਰ ਸਿੰਘ ਜਸਵਿੰਦਰ ਕੌਰ ਡਾ ਸੋਨੀਆ ਜੀ ਨੇ ਵਿਸ਼ੇਸ਼ ਤੌਰ ਤੇ ਬੈਸ ਸਾਬ ਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਭੇਜੀਆਂ ।

LEAVE A REPLY

Please enter your comment!
Please enter your name here