Home ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਕੈਨੇਡਾ: ਹਾਦਸੇ ਦੀ ਸ਼ਿਕਾਰ ਹੋਈ ਕਾਰ ਨੇ ਤੋੜੀ ਰੈਸਟੋਰੈਂਟ ਦੀ ਕੰਧ, ਬਜ਼ੁਰਗ ਔਰਤ ਜ਼ਖਮੀ

ਐਡਮਿੰਟਨ  ਕੈਨੇਡਾ ਦੇ ਸ਼ਹਿਰ ਐਡਮਿੰਟਨ 'ਚ ਇਕ ਐੱਸ. ਯੂ. ਵੀ. ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਇਕ 85 ਸਾਲਾ ਬਜ਼ੁਰਗ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਦਰਅਸਲ...

ਉੱਤਰੀ ਸੀਰੀਆ ਦੇ ਦੋ ਸ਼ਹਿਰਾਂ ਤੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ

ਦਮਿਸ਼ਕ ਉੱਤਰੀ ਸੀਰੀਆ ਦੇ ਦੋ ਸ਼ਹਿਰਾਂ ਦੇ ਹਜ਼ਾਰਾਂ ਵਾਸੀਆਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਪਿਛਲੇ 7 ਸਾਲਾਂ ਤੋਂ ਜਾਰੀ ਘਰੇਲੂ ਜੰਗ 'ਚ...

ਫਰਾਂਸ ਸਕੂਲਾਂ ‘ਚ ਮੋਬਾਇਲ ਫੋਨ ਦੀ ਵਰਤੋਂ ‘ਤੇ ਲਗਾਏਗਾ ਪਾਬੰਦੀ

ਪੈਰਿਸ ਸਕੂਲਾਂ 'ਚ ਵਿਦਿਆਰਥੀਆਂ ਵੱਲੋਂ ਮੋਬਾਇਲ ਫੋਨ ਦੀ ਵਰਤੋਂ ਨਾਲ ਪੜ੍ਹਾਈ 'ਚ ਅੜਿੱਕਾ ਪੈਣ ਦੀ ਪ੍ਰੇਸ਼ਾਨੀ ਤੋਂ ਜੂਝ ਰਹੇ ਫਰਾਂਸ ਨੇ ਇਸ ਦਾ ਹੱਲ ਲੱਭ ਲਿਆ ਹੈ। ਫਰਾਂਸ ਦੇ ਸੰਸਦ ਮੈਂਬਰ...

ਰੂਸ ਦੀ ਮਹਿਲਾ ਏਜੰਟ ਨੇ ਨੌਕਰੀ ਲਈ ਅਮਰੀਕੀ ਨੂੰ ਦਿੱਤਾ ਸੈਕਸ ਦਾ ਆਫਰ :...

ਵਾਸ਼ਿੰਗਟਨ ਅਮਰੀਕਾ 'ਚ ਜਾਸੂਸੀ ਦੇ ਦੋਸ਼ 'ਚ ਗ੍ਰਿਫਤਾਰ ਕੀਤੀ ਗਈ ਰੂਸ ਦੀ ਮਹਿਲਾ ਨਾਗਰਿਕ ਬਾਰੇ ਖੁਲਾਸੇ ਹੋ ਰਹੇ ਹਨ। ਬੁੱਧਵਾਰ ਨੂੰ ਸਰਕਾਰੀ ਵਕੀਲਾਂ ਨੇ ਦੱਸਿਆ ਕਿ ਮਾਰੀਆ ਬੁਤੀਨਾ ਰੂਸ ਦੇ ਖੁਫੀਆ...

ਵਾਸ਼ਿੰਗਟਨ ‘ਚ ਮੌਜੂਦ ਹਨ ਰੂਸ-ਯੂ.ਐੱਸ. ਸਬੰਧੀ ਖਰਾਬ ਕਰਨ ਵਾਲੀਆਂ ਤਾਕਤਾਂ : ਪੁਤਿਨ

ਮਾਸਕੋ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਅਮਰੀਕਾ 'ਚ ਮੌਜੂਦ ਉਨ੍ਹਾਂ ਲੋਕਾਂ ਦੀ ਨਿੰਦਾ ਕੀਤੀ ਜੋ ਮਾਸਕੋ-ਵਾਸ਼ਿੰਗਟਨ ਵਿਚਾਲੇ ਸਬੰਧਾਂ ਨੂੰ ਕਥਿਤ ਰੂਪ ਨਾਲ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ...

ਤੁਰਕੀ ‘ਚ ਦੋ ਸਾਲਾਂ ਬਾਅਦ ਖਤਮ ਹੋਈ ਐਮਰਜੈਂਸੀ

ਅੰਕਾਰਾ ਤੁਰਕੀ 'ਚ ਤਖਤਾਪਲਟ ਦੀ ਅਸਫਲ ਕੋਸ਼ਿਸ਼ ਦੇ ਦੋ ਸਾਲਾਂ ਬਾਅਦ ਐਮਰਜੈਂਸੀ ਖਤਮ ਕਰ ਦਿੱਤੀ ਗਈ ਹੈ। ਆਮ ਚੋਣਾਂ 'ਚ ਜਿੱਤ ਦੇ ਬਾਅਦ ਦੋਬਾਰਾ ਤੁਰਕੀ ਦੇ ਰਾਸ਼ਟਰਪਤੀ ਬਣੇ ਰੇਸੇਪ ਤਾਇਪੇ ਐਰਦੋਗਨ ਨੇ...

ਬੰਦੂਕਧਾਰੀਆਂ ਨੇ ਪੂਰਬੀ ਅਫਗਾਨਿਸਤਾਨ ‘ਚ 12 ਮਜ਼ਦੂਰਾਂ ਨੂੰ ਕੀਤਾ ਅਗਵਾ

ਕਾਬੁਲ ਅਫਗਾਨਿਸਤਾਨ ਦੇ ਪੂਰਬੀ ਕੁਨਾਰ ਸੂਬੇ 'ਚ ਖਾਣ 'ਚ ਕੰਮ ਕਰਨ ਵਾਲੇ 12 ਮਜ਼ਦੂਰਾਂ ਨੂੰ ਬੰਦੂਕਧਾਰੀਆਂ ਨੇ ਅਗਵਾ ਕਰ ਲਿਆ ਹੈ। ਕੁਨਾਰ ਦੇ ਸੂਬਾਈ ਪਰੀਸ਼ਦ ਦੇ ਮੁੱਖ ਵਾਲਾਯੁਤ ਖਾਨ ਮੋਸ਼ਵਾਨੀ ਨੇ ਦੱਸਿਆ...

ਤਾਲਿਬਾਨ ਨੇ ਕੀਤੀ 9 ਪੁਲਸ ਮੁਲਾਜ਼ਮਾਂ ਦੀ ਹੱਤਿਆ

ਕਾਬੁਲ ਉੱਤਰੀ ਅਫਗਾਨਿਸਤਾਨ 'ਚ ਇਸਲਾਮਿਕ ਸਟੇਟ ਦੇ ਇਕ ਹਮਲਾਵਰ ਨੇ ਅੱਜ ਖੁਦ ਨੂੰ ਬੰਬ ਨਾਲ ਉਡਾ ਲਿਆ। ਇਸ ਘਟਨਾ 'ਚ ਇਕ ਤਾਲਿਬਾਨ ਕਮਾਂਡਰ ਸਮੇਤ 20 ਵਿਅਕਤੀਆਂ ਦੀ ਮੌਤ ਹੋ ਗਈ। ਦੂਸਰੇ ਪਾਸੇ ਦੱਖਣੀ...

ਸਾਇਪ੍ਰਸ ਤਟ ਨੇੜੇ ਕਿਸ਼ਤੀ ਡੁੱਬਣ ਕਾਰਨ 19 ਲੋਕਾਂ ਦੀ ਮੌਤ

ਅੰਕਾਰਾ ਉੱਤਰੀ ਸਾਇਪ੍ਰਸ ਦੇ ਤਟ ਨੇੜੇ ਕਰੀਬ 150 ਪ੍ਰਵਾਸੀਆਂ ਨਾਲ ਭਰੀ ਹੋਈ ਇਕ ਕਿਸ਼ਤੀ ਦੇ ਡੁੱਬ ਜਾਣ ਕਾਰਨ ਉਸ 'ਚ ਸਵਾਰ 19 ਲੋਕਾਂ ਦੀ ਮੌਤ ਹੋ ਗਈ। ਜਦਕਿ ਬਚਾਅ ਕਰਮਚਾਰੀ 25...

ਇਸਲਾਮੀ ਅੱਤਵਾਦ ‘ਤੇ ਚੀਨ ਸਖਤ, ਬੱਚਿਆਂ ਦੇ ਧਾਰਮਿਕ ਗਤੀਵਿਧੀਆਂ ‘ਚ ਸ਼ਾਮਲ ਹੋਣ ‘ਤੇ ਲਾਈ...

ਬੀਜਿੰਗ ਦੁਨੀਆ ਭਰ 'ਚ ਇਸਲਾਮੀ ਅੱਤਵਾਦ ਦੇ ਕਹਿਰ ਤੋਂ ਸਬਕ ਲੈਂਦੇ ਹੋਏ ਚੀਨ ਇਸ ਨਾਲ ਆਪਣੇ ਤਰੀਕੇ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਆਪਣੇ ਮੁਸਲਿਮ ਅਬਾਦੀ ਵਾਲੇ ਇਲਾਕਿਆਂ 'ਚ ਬਹੁਤ...