Home ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਮੈਲਬੋਰਨ ਦੀ ਰੁਪਿੰਦਰ ਸੰਧੂ ਨੇ ਕੌਮਾਂਤਰੀ ਕੁਸ਼ਤੀ ਮੁਕਾਬਲੇ ‘ਚ ਜਿੱਤਿਆ ਕਾਂਸੀ ਦਾ ਤਗਮਾ

ਮੈਲਬੋਰਨ ਮੈਲਬੋਰਨ ਸ਼ਹਿਰ ਦੀ ਵਸਨੀਕ ਪੰਜਾਬਣ ਰੁਪਿੰਦਰ ਸੰਧੂ ਨੇ ਦੱਖਣੀ ਅਫਰੀਕਾ ਦੇ ਸ਼ਹਿਰ ਜੌਹਾਨਸਬਰਗ ਵਿਚ ਹੋ ਰਹੀਆਂ ਰਾਸ਼ਟਰ ਮੰਡਲ ਚੈਂਪੀਅਨਸ਼ਿਪ 2017 ਦੇ ਕੁਸ਼ਤੀ ਮੁਕਾਬਲਿਆਂ ਦੇ 50 ਕਿਲੋ ਭਾਰ ਵਰਗ ਵਿਚ ਕਾਂਸੀ ਦਾ...

ਕੈਂਚੁਕੀ ‘ਚ ਹਮਲਾਵਰ ਸਮੇਤ 5 ਲੋਕਾਂ ਦੀਆਂ ਲਾਸ਼ਾਂ ਬਰਾਮਦ

ਵਾਸ਼ਿੰਗਟਨ ਅਮਰੀਕਾ ਦੇ ਕੈਂਚੁਕੀ ਸ਼ਹਿਰ ਵਿਚ ਪੁਲਸ ਨੇ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਕੱਲ ਦੋ ਠਿਕਾਣਿਆਂ ਤੋਂ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ, ਜਿਨ੍ਹਾਂ ਵਿਚ ਕਾਤਲ ਦੀ ਲਾਸ਼ ਵੀ ਸਾਮਲ ਹੈ।...

ਨਾਈਜੀਰੀਆ ਦੀ ਪਹਿਲੀ ਔਰਤ ਦਾ ਚੋਟੀ ਸਹਿਯੋਗੀ ਧੋਖਾਧੜੀ ਮਾਮਲੇ ‘ਚ ਗ੍ਰਿਫਤਾਰ

ਅਬੁਜਾ ਰਾਸ਼ਟਰਪਤੀ ਮੁਹੰਮਦ ਬੁਹਾਰੀ ਦੀ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਦੇ ਤਹਿਤ ਨਾਈਜੀਰੀਆ ਦੀ ਪਹਿਲੀ ਔਰਤ ਦੇ ਚੋਟੀ ਸੁਰੱਖਿਆ ਸਹਿਯੋਗੀ ਨੂੰ ਕਥਿਤ ਤੌਰ 'ਤੇ ਉਨ੍ਹਾਂ ਦੇ ਨਾਂ 'ਤੇ ਕਰੀਬ 70 ਲੱਖ ਰੁਪਏ ਦੀ ਵਸੂਲੀ...

ਮੈਲਬੌਰਨ ‘ਚ ਗਹਿਣਿਆਂ ਦੀ ਦੁਕਾਨ ‘ਤੇ ਹਮਲਾਵਰਾਂ ਨੇ ਬੋਲਿਆ ਧਾਵਾ, ਜੰਮ ਕੇ ਕੀਤੀ ਤੋੜ-ਭੰਨ

ਮੈਲਬੌਰਨ ਮੰਗਲਵਾਰ ਨੂੰ ਦੱਖਣੀ-ਪੂਰਬੀ ਮੈਲਬੌਰਨ ਸਥਿਤ ਇਕ ਸ਼ਾਪਿੰਗ ਸੈਂਟਰ 'ਚ ਬਣੀ ਗਹਿਣਿਆਂ ਦੀ ਦੁਕਾਨ 'ਚ 4 ਹਥਿਆਰਬੰਦ ਹਮਲਾਵਰਾਂ ਵਲੋਂ ਧਾਵਾ ਬੋਲਿਆ ਗਿਆ। ਹਮਲਾਵਰਾਂ ਨੇ ਦੁਕਾਨ ਦੀ ਜੰਮ ਕੇ ਤੋੜ-ਭੰਨ ਕੀਤੀ। ਪੁਲਸ...

ਬਲਾਤਕਾਰ ਦੀ ਕੋਸ਼ਿਸ਼ ਕਰਨ ‘ਤੇ ਪਤੀ ਦੀ ਜਾਨ ਲੈਣ ਵਾਲੀ ਔਰਤ ਨੂੰ ਫਾਂਸੀ

ਖਾਰਤੋਮ ਸੂਡਾਨ ਦੀ ਇਕ ਅਦਾਲਤ ਨੇ ਇਕ ਔਰਤ ਨੂੰ ਪਤੀ ਦੀ ਹੱਤਿਆ ਦੇ ਮਾਮਲੇ 'ਚ ਮੌਤ ਦੀ ਸਜ਼ਾ ਸੁਣਾਈ ਹੈ। ਉਸ ਔਰਤ ਨੇ ਆਪਣੇ ਪਤੀ 'ਤੇ ਸਖਤ ਤੌਰ 'ਤੇ ਬਲਾਤਕਾਰ ਕਰਨ...

ਬ੍ਰਿਟਿਸ਼ ਪੀ. ਐੱਮ. ਥੈਰੇਸਾ ਮੇਅ ਦੀ ਟੀਮ ‘ਚ 4 ਭਾਰਤੀ ਸ਼ਾਮਲ

ਲੰਡਨ  ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਟੀਮ ਵਿਚ ਹੁਣ ਚਾਰ ਭਾਰਤੀ ਸ਼ਾਮਲ ਹੋ ਗਏ ਹਨ। ਬ੍ਰਿਟਿਸ਼ ਇਤਿਹਾਸ ਵਿਚ ਅਜਿਹਾ ਪਹਿਲੀ ਵਾਰੀ ਹੋਇਆ ਹੈ। ਇਨ੍ਹਾਂ ਵਿਚ ਭਾਰਤੀ ਪ੍ਰਵਾਸੀ ਅਲੋਕ ਸ਼ਰਮਾ ਅਤੇ ਤਿੰਨ...

ਸ਼ਰਾਬ ਨੂੰ ਵਾਧਾ ਦੇਣ ‘ਤੇ ਬ੍ਰਿਟਿਸ਼ ਮੰਤਰੀ ਨੇ ਸਿੱਖ ਔਰਤ ਤੋਂ ਮੰਗੀ ਮੁਆਫੀ

ਲੰਡਨ  ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੋਰਿਸ ਜਾਨਸਨ ਬੁੱਧਵਾਰ ਨੂੰ ਚੋਣਾਂ ਦੇ ਪ੍ਰਚਾਰ ਦੌਰਾਨ ਉਸ ਸਮੇਂ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਜਦੋਂ ਇਕ ਬ੍ਰਿਟਿਸ਼ ਸਿੱਖ ਔਰਤ ਨੇ ਬ੍ਰਿਸਟਲ ਸ਼ਹਿਰ 'ਚ ਇਕ ਗੁਰਦੁਆਰੇ 'ਤੇ...

ਸਿੱਖ ਕੌਮ ਦੀ ਖੁਦਮੁਖਤਿਆਰੀ ਅਤੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਸਬੰਧੀ ਮਤਾ ਪਾਸ ਕਰਨ ਲਈ...

ਵਾਸ਼ਿੰਗਟਨ ਡੀ.ਸੀ, 19 ਨੰਵਬਰ ( ਰਾਜ ਗੋਗਨਾ )— ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਪੰਜ ਮੈਂਬਰੀ ਵਫਦ ( ਜਿਸ ਵਿੱਚ ਸ.ਬੂਟਾ ਸਿੰਘ ਖੜੌਦ ਕਨਵੀਨਰ, ਸ.ਅਮਨਦੀਪ ਸਿੰਘ ਪ੍ਰਧਾਨ ਯੂਥ, ਸ.ਪਵਨਜੀਤ ਸਿੰਘ ਮੀਤ ਪ੍ਰਧਾਨ,...

ਅਮਰੀਕੀ ਲੇਖਕ ਸਾਂਡਰਸ ਨੂੰ ਮਿਲਿਆ ਮੈਨ ਬੁੱਕਰ ਪੁਰਸਕਾਰ

ਵਾਸ਼ਿੰਗਟਨ ਜਾਰਜ ਸਾਂਡਰਸ ਨੇ ਆਪਣੀ ਕਿਤਾਬ 'ਲਿੰਕਨ ਇਨ ਦਿ ਬਾਰਡੋ' ਲਈ ਇਸ ਸਾਲ ਦਾ ਮੈਨ ਬੁੱਕਰ ਪੁਰਸਕਾਰ ਜਿੱਤ ਲਿਆ ਹੈ। ਸਾਂਡਰਸ 50 ਹਜ਼ਾਰ ਡਾਲਰ ਇਨਾਮ ਵਾਲਾ ਇਹ ਪੁਰਸਕਾਰ ਜਿੱਤਣ ਵਾਲੇ ਦੂੱਜੇ...

ਯੁਗਾਂਡਾ ‘ਚ ਕੁਦਰਤ ਦਾ ਕਹਿਰ, ਥਾਂ-ਥਾਂ ਬਿਖਰੀਆਂ ਪਈਆਂ ਹਨ ਲਾਸ਼ਾਂ

ਯੁਗਾਂਡਾ ਯੁਗਾਂਡਾ 'ਚ ਭਾਰੀ ਮੀਂਹ ਅਤੇ ਲੈਂਡਸਲਾਈਡ ਕਾਰਨ ਘੱਟ ਤੋਂ ਘੱਟ 41 ਲੋਕਾਂ ਦੀ ਮੌਤ ਹੋ ਗਈ ਹੈ। ਕੁਦਰਤ ਦੇ ਕਹਿਰ ਤੋਂ ਲੋਕ ਬੁਰੀ ਤਰ੍ਹਾਂ ਡਰ ਗਏ ਹਨ ਅਤੇ ਥਾਂ-ਥਾਂ 'ਤੇ ਲਾਸ਼ਾਂ...