ਅਮਰੀਕਾ: ਗੈਰ-ਕਾਨੂੰਨੀ ਦਾਖਲੇ ਕਾਰਨ ਜੇਲਾਂ ‘ਚ ਬੰਦ ਹਨ 2,382 ਭਾਰਤੀ

ਵਾਸ਼ਿੰਗਟਨ ਨਵੇਂ ਜਾਰੀ ਅੰਕੜਿਆਂ ਮੁਤਾਬਕ ਸ਼ਰਣ ਮੰਗਣ ਲਈ ਗੈਰ-ਕਾਨੂੰਨੀ ਰੂਪ ਨਾਲ ਸਰਹੱਦ ਪਾਰ ਕਰਕੇ ਅਮਰੀਕਾ 'ਚ ਦਾਖਲ ਹੋਣ ਦੇ ਮਾਮਲੇ 'ਚ ਵੱਖ-ਵੱਖ ਅਮਰੀਕੀ ਜੇਲਾਂ 'ਚ ਤਕਰੀਬਨ 2400 ਭਾਰਤੀ ਬੰਦ ਹਨ। ਇਨ੍ਹਾਂ ਵਿਅਕਤੀਆਂ...

ਜਰਮਨੀ ‘ਚ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੀ ਹੈ ਆਸੀਆ

ਇਸਲਾਮਾਬਾਦ  ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਆਸੀਆ ਬੀਬੀ ਨੂੰ ਰਿਹਾਅ ਕੀਤੇ ਜਾਣ ਦੇ ਬਾਅਦ ਵੀ ਉਸ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ। ਆਸੀਆ ਦਾ ਆਪਣੇ ਹੀ ਦੇਸ਼ ਵਿਚ ਬਿਨਾ ਡਰ ਦੇ ਜਿਉਣਾ...

ਕੈਨੇਡਾ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, ਪੰਜਾਬੀ ਨੌਜਵਾਨ ਦੀ ਮੌਤ

ਐਬਟਸਫੋਰਡ ਕੈਨੇਡਾ ਦੇ ਸ਼ਹਿਰ ਐਬਟਸਫੋਰਡ 'ਚ ਦਿਨ-ਦਿਹਾੜੇ ਗੋਲੀਆਂ ਚੱਲੀਆਂ ਅਤੇ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਜਗਵੀਰ ਮੱਲ੍ਹੀ ਵਜੋਂ ਹੋਈ ਹੈ। ਉਸ ਦੀ ਉਮਰ ਸਿਰਫ 19 ਸਾਲ...

ਭਾਰਤੀ ਮੂਲ ਦੇ 2382 ਨਾਗਰਿਕ ਅਜੇ ਵੀ ਅਮਰੀਕਾ ਦੀਆਂ ਜੇਲਾਂ ਵਿਚ ਨਜਰਬੰਦ-ਸਤਨਾਮ ਸਿੰਘ ਚਾਹਲ]

ਨਿਊਯਾਰਕ, 13 ਨਵੰਬਰ ( ਰਾਜ ਗੋਗਨਾ )—ਭਾਰਤੀ ਮੂਲ ਦੇ 2382 ਨਾਗਰਿਕ ਜਿਹਨਾਂ ਵਿਚੋਂ ਜਿਆਦਾ ਪੰਜਾਬ ਤੇ ਗੁਜਰਾਤ ਸੂਬੇ ਨਾਲ ਸਬੰਧਤ ਹਨ ਅਜੇ ਵੀ ਅਮਰੀਕਾ ਦੀਆਂ ਜੇਲਾਂ ਵਿਚ ਨਜਰਬੰਦ ਹਨ।ਇਸ ਗਲ ਦੀ...

ਰਾਸ਼ਟਰਪਤੀ ਚੋਣਾਂ ‘ਚ ਟਰੰਪ ਨੂੰ ਟੱਕਰ ਦੇ ਸਕਦੀ ਹੈ ਭਾਰਤੀ ਮੂਲ ਦੀ ਇਹ ਮਹਿਲਾ

ਵਾਸ਼ਿੰਗਟਨ ਅਮਰੀਕੀ ਕਾਂਗਰਸ 'ਚ ਪਹਿਲੀ ਹਿੰਦੂ ਸੰਸਦੀ ਮੈਂਬਰ ਤੁਲਸੀ ਗੱਬਾਰਡ 2020 'ਚ ਰਾਸ਼ਟਰਪਤੀ ਚੋਣਾਂ ਲੜਨ 'ਤੇ ਵਿਚਾਰ ਕਰ ਰਹੀ ਹੈ। ਲਾਸ ਏਜੰਲਸ ਦੇ ਮੇਡਟ੍ਰਾਨਿਕ ਕਾਨਫਰੰਸ 'ਚ ਸ਼ੁੱਕਰਵਾਰ ਨੂੰ ਭਾਰਤੀ-ਅਮਰੀਕੀ ਡਾਕਟਰ ਸੰਪਤ...

85 ਸਾਲਾਂ ਬਾਅਦ ਅਮਰੀਕਾ ‘ਚ ਅਜਿਹੀ ਤਬਾਹੀ, 3 ਲੱਖ ਲੋਕ ਹੋਏ ਬੇਘਰ

ਕੈਲੀਫੋਰਨੀਆ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ (ਕੈਂਪ ਫਾਇਰ) ਭਿਆਨਕ ਰੂਪ ਧਾਰ ਚੁੱਕੀ ਹੈ ਅਤੇ ਹੁਣ ਤਕ ਇਸ ਦੀ ਲਪੇਟ 'ਚ ਆ ਕੇ 42 ਲੋਕਾਂ ਦੀ ਮੌਤ ਹੋ...

24 ਘੰਟਿਆਂ ਦੌਰਾਨ ਯਮਨ ‘ਚ 149 ਮੌਤਾਂ

ਹੋਦੇਦਾ ਯਮਨ ਦੇ ਹੋਦੇਦਾ ਸ਼ਹਿਰ 'ਚ ਸਰਕਾਰ ਸਮਰਥਕ ਲੜਾਕਿਆਂ ਅਤੇ ਵਿਦਰੋਹੀਆਂ ਵਿਚਕਾਰ ਸੰਘਰਸ਼ 'ਚ ਪਿਛਲੇ 24 ਘੰਟਿਆਂ 'ਚ ਨਾਗਰਿਕਾਂ ਸਮੇਤ ਘੱਟ ਤੋਂ ਘੱਟ 149 ਲੋਕਾਂ ਦੀ ਮੌਤ ਹੋ ਗਈ। ਮੈਡੀਕਲ ਅਤੇ...

ਕੈਨੇਡੀਅਨ ਇੰਟੈਲੀਜੈਂਸ ਨੇ ਸੁਣੀ ਹੈ ਖਸ਼ੋਗੀ ਕਤਲ ਦੀ ਰਿਕਾਰਡਿੰਗ: ਟਰੂਡੋ

ਪੈਰਿਸ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਜਿਹੇ ਪਹਿਲੇ ਪੱਛਮੀ ਲੀਡਰ ਹਨ, ਜਿਨ੍ਹਾਂ ਨੇ ਇਹ ਮੰਨਿਆ ਹੈ ਕਿ ਉਨ੍ਹਾਂ ਦੇ ਦੇਸ਼ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਸਾਊਦੀ ਪੱਤਰਕਾਰ ਜਮਾਲ ਖਸ਼ੋਗੀ ਕਤਲਕਾਂਡ ਦੀ ਰਿਕਾਰਡਿੰਗ...

ਹੁਸ਼ਿਆਰਪੁਰ ਦੇ ਕਿਸਾਨ ਨੇ ਕੈਨੇਡਾ ‘ਚ ਰਚਿਆ ਇਤਿਹਾਸ

ਟੋਰਾਂਟੋ ਕੈਨੇਡਾ 'ਚ ਬਹੁਤ ਸਾਰੇ ਪੰਜਾਬੀ ਰਹਿੰਦੇ ਹਨ, ਜੋ ਆਪਣੀ ਮਿਹਨਤ ਸਦਕਾ ਵੱਖਰੀ ਪਛਾਣ ਬਣਾਉਣ 'ਚ ਅੱਗੇ ਰਹਿੰਦੇ ਹਨ। ਇੱਥੇ ਪੰਜਾਬੀ ਕਿਸਾਨ ਪੀਟਰ ਪੋਵੀਟਰ ਢਿੱਲੋਂ ਦਾ ਨਾਂ 'ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ'...

ਯੂ.ਏ.ਈ. ‘ਚ ਭਾਰਤੀ ਮਜ਼ਦੂਰ ਨੇ ਲਗਾਈ ਫਾਂਸੀ

ਦੁਬਈ  ਯੂ.ਏ.ਈ. ਵਿਚ ਵੱਡੀ ਗਿਣਤੀ ਵਿਚ ਭਾਰਤੀ ਮਜ਼ਦੂਰ ਕੰਮ ਕਰਦੇ ਹਨ। ਇੱਥੇ ਸ਼ਾਰਜਾਹ ਵਿਚ ਇਕ 25 ਸਾਲਾ ਭਾਰਤੀ ਮਜ਼ਦੂਰ ਦੀ ਲਾਸ਼ ਉਸ ਦੀ ਰਿਹਾਇਸ਼ ਵਿਚ ਲਟਕੀ ਹੋਈ ਪਾਈ ਗਈ। ਇਕ ਸਮਾਚਾਰ...