ਇਟਲੀ ਦਾ ਇਹ ਸ਼ਹਿਰ ਦੇ ਰਿਹੈ ਮੌਤਾਂ ਨੂੰ ਸੱਦਾ, 2 ਪੰਜਾਬੀਆਂ ਦੀ ਮੌਤ

  ਰੋਮ (ਕੈਂਥ) — ਇਸ ਗੱਲ ''ਚ ਰਤਾ ਵੀ ਕੋਈ ਦੋ ਰਾਵਾਂ ਨਹੀਂ ਕਿ ਇਟਲੀ ਦਾ ਲਾਸੀਓ ਸੂਬਾ ਖਾਸਕਰ ਜ਼ਿਲ੍ਹਾ ਲਾਤੀਨਾ ਨਿੱਤ ਹੋ ਰਹੇ ਸੜਕ ਹਾਦਸਿਆਂ ਵਿੱਚ ਕਿਸੇ ਨਾ ਕਿਸੇ ਘਰ ਦਾ...

ਟਰੰਪ ਵਿਰੋਧੀ ਪ੍ਰੋਫੈਸਰ ਨੂੰ ਛੁੱਟੀ ਉਤੇ ਭੇਜਿਆ

ਕੈਲੀਫੋਰਨੀਆ ਦੀ ਫਰੈਜ਼ਨੋ ਸਟੇਟ ਯੂਨੀਵਰਸਿਟੀ ਨੇ ਕਿਹਾ ਹੈ ਕਿ ਡੋਨਲਡ ਟਰੰਪ ਨੂੰ ‘ਫਾਹੇ ਟੰਗਣ’ ਵਾਲਾ ਟਵੀਟ ਕਰਨ ਵਾਲਾ ਅਮਰੀਕੀ ਇਤਿਹਾਸ ਦਾ ਪ੍ਰੋਫੈਸਰ ਸਮੈਸਟਰ ਦੇ ਰਹਿੰਦੇ ਭਾਗ ਦੌਰਾਨ ਛੁੱਟੀ ਉਤੇ ਰਹੇਗਾ। ਮਾਇਸਚਕ...

ਪੰਜਾਬ ‘ਚ ਪੱਤਰਕਾਰ ਸ਼ਿਵਰਾਜ ਨਾਲ ਹੋਈ ਬਦਸਲੂਕੀ ਦੀ ਇਟਾਲੀਅਨ ਪੰਜਾਬੀ ਪ੍ਰੈੱਸ ਨੇ ਕੀਤੀ ਨਿਖੇਧੀ

ਰੋਮ/ਇਟਲੀ (ਕੈਂਥ)— ਰੋਮ ਵਿਖੇ ਇਟਾਲੀਅਨ ਪੰਜਾਬੀ ਪ੍ਰੈੱਸ ਵੱਲੋਂ ਪੰਜਾਬ (ਭਾਰਤ) ਦੇ ਸ਼ਹਿਰ ਬਠਿੰਡਾ ਵਿਖੇ ਪੱਤਕਾਰ ਸਾਥੀ ਸ਼ਿਵਰਾਜ ਸਿੰਘ ਰਾਜੂ ਨਾਲ ਹੋਈ ਬਦਸਲੂਕੀ ਸਬੰਧੀ ਬੁਲਾਈ ਹੰਗਾਮੀ ਮੀਟਿੰਗ 'ਚ ਸਾਥੀਆਂ ਨੇ ਕੀਤਾ।...

ਸਿੱਖ ਵਿਰਾਸਤੀ ਜਸ਼ਨਾਂ ਦਾ ਹਿੱਸਾ ਬਣੀ ਕੈਲੀਗ੍ਰਾਫ਼ੀ ਆਰਟਿਸਟ ਰੂਪੀ ਕੌਰ

ਬਰੈਂਪਟਨ, 16 ਅਪਰੈਲ ਉਂਟਾਰੀਓ ਸੂਬਾ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਜਸ਼ਨਾਂ ਵਜੋਂ ਮਨਾ ਰਿਹਾ ਹੈ ਅਤੇ ਇਸ ਪੂਰੇ ਮਹੀਨੇ ਦੌਰਾਨ ਬਹੁਤ ਸਾਰੀਆਂ ਆਰਟ ਗੈਲਰੀਆਂ ਵਿੱਚ ਸਿੱਖ ਇਤਿਹਾਸ ਅਤੇ ਵਿਰਾਸਤ ਨਾਲ ਸਬੰਧਤ ਪ੍ਰਦਰਸ਼ਨੀਆਂ,...

ਈਸਟਰ ਭਾਸ਼ਣ ‘ਚ ਪੋਪ ਨੇ ਸੀਰੀਆ ਦੇ ‘ਅੱਤਵਾਦ’ ਨੂੰ ਖਤਮ ਕਰਨ ਦੀ ਅਪੀਲ ਕੀਤੀ

ਵੇਟੀਕਨ ਸਿਟੀ — ਪੋਪ ਫ੍ਰਾਂਸਿਸ ਨੇ ਰੋਮ 'ਚ ਈਸਟਰ ਦੇ ਮੌਕੇ 'ਤੇ ਆਯੋਜਿਤ ਹੋਣ ਵਾਲੀ ਰਵਾਇਤੀ ਪ੍ਰਾਥਨਾ 'ਚ ਐਤਵਾਰ ਨੂੰ ਕਿਹਾ ਕਿ ਸੀਰੀਆ 'ਚ 'ਅੱਤਵਾਦ ਅਤੇ ਮੌਤਾਂ' ਦਾ ਸਿਲਸਿਲਾ ਖਤਮ...

ਸਾਵਧਾਨ! ਕੈਨੇਡਾ ਵਿਚ ਆਟੇ ਤੋਂ ਬਾਅਦ ਇਨ੍ਹਾਂ ਖਾਣ ਵਾਲੇ ਉਤਪਾਦਾਂ ‘ਚ ਵੀ ਮਿਲੇ ਖਤਰਨਾਕ...

ਓਟਾਵਾ— ਕੈਨੇਡਾ ਵਿਚ ਚਾਰ ਪ੍ਰੋਵਿੰਸਾਂ ਵਿਚ ਰੌਬਿਨ ਹੁੱਡ ਦੇ ਆਟੇ ਵਿਚ ਖਤਰਨਾਕ ਤੱਤ ਮਿਲਣ ਤੋਂ ਬਾਅਦ ਹੋਰ ਆਟਿਆਂ ਅਤੇ ਖਾਣ ਵਾਲੇ ਪਦਾਰਥਾਂ ਵਿਚ ਵੀ ਖਤਰਨਾਕ ਤੱਤ ਮਿਲੇ ਹਨ। ਇੱਥੇ ਦੱਸ ਦੇਈਏ...

ਮਿਸਰ ਵਿੱਚ ਗਿਰਜਾਘਰਾਂ ਉਤੇ ਹਮਲਾ, 45 ਹਲਾਕ

ਆਈਐਸ ਨੇ ਧਮਾਕਿਆਂ ਦੀ ਜ਼ਿੰਮੇਵਾਰੀ ਕਬੂਲੀ; 119 ਹੋਰ ਜ਼ਖ਼ਮੀ ਕਾਹਿਰਾ, 9 ਅਪਰੈਲ ਮਿਸਰ ਦੇ ਸ਼ਹਿਰਾਂ ਟੈਂਟਾ ਤੇ ਅਲੈਗਜ਼ੈਂਡਰੀਆ ਵਿੱਚ ‘ਪਾਮ ਸੰਡੇ’ ਮੌਕੇ ਸ਼ਰਧਾਲੂਆਂ ਨਾਲ ਭਰੇ ਕੌਪਟਿਕ ਗਿਰਜਾਘਰਾਂ ਨੂੰ ਨਿਸ਼ਾਨਾ ਬਣਾ ਕੇ ਆਈਐਸਆਈਐਸ ਵੱਲੋਂ...

ਬੜੀ ਮੁਸ਼ਕਲ ਨਾਲ ਹੋਈ ਸੀ ਉਸਾਮਾ ਦੀ ਸ਼ਨਾਖ਼ਤ

ਨਿਊਯਾਰਕ, 9 ਅਪਰੈਲ ਅਮਰੀਕੀ ਨੇਵੀ ਦੇ ਸਾਬਕਾ ਸੀਲ, ਜਿਸ ਨੇ ਉਸਾਮਾ ਬਿਨ ਲਾਦੇਨ ਨੂੰ ਮਾਰਨ ਦਾ ਦਾਅਵਾ ਕੀਤਾ ਹੈ, ਨੇ ਖ਼ੁਲਾਸਾ ਕੀਤਾ ਹੈ ਕਿ ਉਸ ਦੀ ਗੋਲੀ ਨਾਲ ਅਲ-ਕਾਇਦਾ ਮੁਖੀ ਦਾ ਸਿਰ...

ਉਂਟਾਰੀਓ ਵਿਧਾਨ ਸਭਾ ਵਿੱਚ ਸਿੱਖ ਨਸਲਕੁਸ਼ੀ ਦਾ ਮਤਾ ਪਾਸ

ਟਰਾਂਟੋ, 8 ਅਪਰੈਲ ਸੂਬੇ ਅੰਦਰ ਸਿੱਖ ਵਿਰਾਸਤੀ ਮਹੀਨੇ ਦੇ ਜਸ਼ਨਾਂ ਨੂੰ ਉਸ ਵੇਲੇ ਹੋਰ ਹੁਲਾਰਾ ਮਿਲਿਆ ਜਦੋਂ ਅੱਜ ਵਿਧਾਨ ਸਭਾ ਵਿੱਚ 1984 ਦੀ ਸਿੱਖ ਨਸਲਕੁਸ਼ੀ ਬਾਰੇ ਮਤਾ ਵੱਡੀ ਹਮਾਇਤ ਨਾਲ ਪ੍ਰਵਾਨ ਕਰ...