Home ਆਰਟੀਕਲ

ਆਰਟੀਕਲ

ਅੰਮ੍ਰਿਤਾ ਸ਼ੇਰ ਗਿੱਲ ਬਾਰੇ ਜਾਣਕਾਰੀ ਅੰਜੂਜੀਤ ਸ਼ਰਮਾ ਜਰਮਨੀ

ਅੰਮ੍ਰਿਤਾ ਸ਼ੇਰ ਗਿੱਲ ਦਾ ਜਨਮ 30 ਜਨਵਰੀ 1913 ਨੂੰ ਬੁਡਾਪੇਸਟ ਹੰਗਰੀ ਵਿੱਚ ਹੋਇਆ ਸੀ।ਅੰਮ੍ਰਿਤਾ ਸ਼ੇਰ ਗਿੱਲ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਸੀ।ਇਸ ਦੇ ਪਿਤਾ ਦਾ ਨਾਂ ਉਮਰਾਵ ਸਿੰਘ ਸ਼ੇਰ ਗਿੱਲ...

ਇੰਜ ਮਰਦੀ ਹੈ ਮਾਂ…..ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ।

ਮਾਂ ਨਾਲੋਂ ਛੋਟਾ ਸ਼ਬਦ ਕੋਈ ਨਹੀਂ ਅਤੇ ਇਸ ਤੋਂ ਵੱਡੀ ਸ਼ਖਸੀਅਤ ਦਾ ਮਾਲਕ ਕੋਈ ਨਹੀਂ।ਮਾਂ ਦਾ ਜਿਗਰਾ ਬਹੁਤ ਵੱਡਾ ਹੁੰਦਾ ਹੈ।ਜਿਵੇਂ ਧਰਤੀ ਮਾਂ ਬਹੁਤ ਕੁਝ ਆਪਣੇ ਤੇ ਸਹਿਣ ਕਰ ਲੈਂਦੀ ਹੈ।ਮਾਂ,ਵਰਗਾ...

ਸਾਨੂੰ ਮਾਣ ਹੈ ਬੁਲੰਦ ਹੌਸਲੇ ਵਾਲੀ ਕੁੜੀ ਕਨੂੰ ਪ੍ਰੀਆ ਤੇ…… ਲੇਖਕ ..ਦਵਿੰਦਰ ਪਾਲ ਹੀਓ...

ਵਾਹ ਵਾਹ ਨੀ ਬਹਾਦੁਰ ਕੁੜੀਏ 'ਸਿਜਦਾ ਹੈ ਤੇਰੀ ਸੋਚ ਨੂੰ, ਸਲਾਮ ਤੇਰੇ ਬੁਲੰਦ ਹੌਸਲੇ ਨੂੰ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪਹਿਲੀ ਵਾਰ ਮਹਿਲਾ ਪ੍ਰਧਾਨ ਬਣ ਕੇ ਇਕ ਨਵਾਂ ਇਤਿਹਾਸ ਸਿਰਜਣ ਵਾਲੀ ਇਕ...

ਮਾਪਿਆਂ ਅਤੇ ਬਜ਼ੁਰਗਾਂ ਬਾਰੇ ਸੰਜੀਦਾ ਹੋਣਾ ਹੋਇਆ ਜਰੂਰੀ।-ਪ੍ਰਭਜੋਤ ਕੌਰ ਢਿੱਲੋਂ

ਮਾਪਿਆਂ ਅਤੇ ਬਜ਼ੁਰਗਾਂ ਨੂੰ ਘਰਾਂ ਦੇ ਤਾਲੇ ਮੰਨਿਆ ਜਾਂਦਾ ਸੀ,ਪਰ ਇਸ ਵਕਤ ਇੰਨਾ ਤਾਲਿਆਂ ਦੀ ਰੋਪੜੀ ਤਾਲਿਆਂ ਵਾਲੀ ਹਾਲਤ ਹੋ ਗਈ।ਕੋਈ ਮਜ਼ਬੂਤੀ ਅਤੇ ਸੁਰੱਖਿਆ ਦੀ ਸੋਚਦਾ ਹੀ ਨਹੀਂ,ਵਿਖਾਵਾ ਪ੍ਰਧਾਨ ਹੋ ਗਿਆ...

ਜਰਮਨੀ ਦਾ ਇਤਿਹਾਸ (ਭਾਗ ਦੂਜਾ )ਅੰਜੂਜੀਤ ਸ਼ਰਮਾ ਜਰਮਨੀ

  ਬਰਲਿਨ ਦਿਵਾਰ ਬਣਨ ਤੋਂ ਪਹਿਲਾਂ,,,,7 ਅਕਤੂਬਰ 1949 ਨੂੰ ਪੱਛਮੀ ਜਰਮਨੀ ਨੂੰ (Federal Republic) ਦਾ ਨਾਂ ਮਿਲਿਆ ਅਤੇ (German DemocraticRepublic) ਨੂੰ ਪੂਰਬੀ ਜਰਮਨੀ ਦਾ ਨਾਂ ਮਿਲਿਆ। ਫਿਰ ਸਟਾਲਿਨ ਨੇ ਆਪਣੇ ਦੌਰ 1952 ਵਿੱਚ ਕਿਹਾ...

ਭਲਾ ਬੋਲਣਾ ਹੀ ਭਲਾ ਕਰ ਦਿੰਦਾ ਹੈ–ਪ੍ਰਭਜੋਤ ਕੌਰ ਢਿਲੋਂ

ਬੋਲ ਚਾਲ,ਕੁਝ ਕਹਿਣਾ, ਕਿਸੇ ਲਈ ਸ਼ਬਦਾਂ ਦੀ ਵਰਤੋਂ ਕਰਨਾ,ਦੂਸਰੇ ਲਈ ਕੀ ਫਾਇਦਾ ਨੁਕਸਾਨ ਕਰਦਾ ਹੈ ਬਾਦ ਦੀ ਗੱਲ ਹੈ,ਤੁਹਾਡੇ ਬਾਰੇ ਸੱਭ ਕੁਝ ਬਿਆਨ ਹੋ ਜਾਂਦਾ ਹੈ।ਸਿਆਣੇ ਠੀਕ ਹੀ ਕਹਿੰਦੇ ਹਨ ਕਿ...

ਖਿਆਲ…ਟੋਨੀ ਇਟਲੀ

ਹਰ ਇਨਸਾਨ ਦੇ ਮਨ ਵਿੱਚ ਖਿਆਲਾਂ ਦਾ ਆਉਣਾ ਇੱਕ ਕੁਦਰਤੀ ਵਰਤਾਰਾ ਹੈ।ਮੁੱਖ ਤੌਰ ਤੇ ਖਿਆਲ ਦੋ ਕਿਸਮ ਦੇ ਹੁੰਦੇ ਹਨ,ਚੰਗੇ ਅਤੇ ਬੁਰੇ।ਸੁਕਰਾਤ ਜੋ ਕਿ ਯੂਨਾਨ ਦਾ ਦਾਰਸ਼ਨਿਕ ਹੋਇਆ ਹੈ ਉਸਦੇ  ਮਨ ...

ਜਰਮਨੀ ਦਾ ਇਤਿਹਾਸ (ਭਾਗ 1)

ਦੂਜੇ ਸੰਸਾਰਕ ਯੁੱਧ ਦੀ ਹਾਰ ਮਗਰੋਂ ਜਰਮਨੀ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ।ਪੱਛਮੀ ਜਰਮਨੀ ਅਤੇ ਪੂਰਬੀ ਜਰਮਨੀ।ਪੂਰਬੀ ਜਰਮਨੀ ਸੋਵੀਅਤ ਯੂਨੀਅਨ ਦੇ ਪ੍ਰਭਾਵ ਹੇਠ ਸੀ ਅਤੇ ਪੱਛਮੀ ਜਰਮਨੀ ਤਿੰਨ ਮਹਾਨ ਤਾਕਤਾਂ ਦੇ...

ਪੰਜਾਬੀ ਸਾਂਝ ਅਦਾਰੇ ਦਾ ਮਕਸਦ

                 ਪੰਜਾਬੀ ਸਾਂਝ ਅਦਾਰੇ ਦਾ ਮਕਸਦ  ਪੰਜਾਬੀ ਸਾਂਝ ਡਾਟ ਕੌਮ ਦਾ ਮੰਚ ਸਭਨਾਂ ਲਈ ਸਾਂਝਾ ਮੰਚ ਹੈ।ਸਾਡੇ ਅਦਾਰੇ ਦੀ ਕੋਸ਼ਿਸ਼ ਹੈ ਕਿ ਅਸੀਂ ਹਰ ਉਸ...

ਟੂਣਾ, ਚੌਂਕੀਆਂ, ਧੂਣੀਆਂ ਲਾਉਣ ਵਾਲੇ ਲੋਕਾਂ ਤੋਂ ਰੱਬ ਕੋਹਾਂ ਦੂਰ …..ਜਸਵਿੰਦਰ (ਡਾਕਟਰ) ਇਟਲੀ

ਇਟਲੀ ਵਿੱਚ ਮੈਂ ਬੀਤੇ ਬਾਈ ਸਾਲਾਂ ਤੋਂ ਨਿਵਾਸ ਕਰ ਰਿਹਾ ਹਾਂ। ਇਹ ਲੋਕ ਨਾ ਟੂਣਾ ਟਾਮਣ ਕਰਦੇ ਹਨ, ਨਾ ਚੌਂਕੀਆਂ ਲਾਉਂਦੇ ਹਨ, ਨਾ ਜਲਧਾਰਾ, ਨਾ ਧੂਣੀਆਂ, ਨਾ ਆਪਣੇ ਗ੍ਰੰਥਾਂ ਦਾ ਸਹਿਜ...