ਦੁਆਬੇ ਵਿੱਚ ਫਿੱਕੇ ਪਏ ਸੰਧੂਰੀ ਅੰਬ ………………. ਬਲਜਿੰਦਰ ਮਾਨ..ਸੰਪਰਕ: 98150-18947

ਦੁਆਬੇ ਨੂੰ ਅੰਬਾਂ ਦਾ ਘਰ ਮੰਨਿਆ ਗਿਆ ਹੈ, ਪਰ ਸਮੇਂ ਦੀ ਤੋਰ ਨੇ ਤੇ ਇਸਦੀ ਵਧਦੀ ਆਬਾਦੀ ਨੇ ਅੰਬਾਂ ਦੀ ਅਜਿਹੀ ਤਬਾਹੀ ਕੀਤੀ ਕਿ ਹੁਣ ਇੱਥੇ ਅੰਬਾਂ ਦੇ ਬਾਗ਼ ਦਿਖਾਈ ਨਹੀਂ...

ਆਓ ਵੰਡੀਏ ਬੂਟਿਆਂ ਦਾ ਪ੍ਰਸ਼ਾਦ………………………………ਲਖਵਿੰਦਰ ਸਿੰਘ ਰਈਆ ਹਵੇਲੀਆਣਾ, ਸੰਪਰਕ: 98764-74858

ਧਰਤੀ ਦੀ ਗੋਦ ਨੂੰ ਹਰੀ-ਭਰੀ ਤੇ ਸੁਹਜਮਈ ਬਣਾਈ ਰੱਖਣ ਅਤੇ ਜੀਵਨ ਚੱਕਰ ਨੂੰ ਚੱਲਦਾ ਰੱਖਣ ਲਈ ਕੁਦਰਤ ਨੇ ਕਈ ਪ੍ਰਕਾਰ ਦੀ ਬਨਸਪਤੀ ਤੇ ਅਨੇਕਾਂ ਕਿਸਮਾਂ ਦੇ ਰੁੱਖਾਂ ਦੇ ਰੂਪ ਵਿੱਚ ਸਾਨੂੰ...

ਅੰਤਰਰਾਸ਼ਟਰੀ ਵਿਦਿਆਰਥੀ: ਸਮਝਣ ਤੇ ਸੰਭਲਣ ਦਾ ਵੇਲਾ………….ਰਾਗਿਨੀ ਜੋਸ਼ੀ, ਸੰਪਰਕ : 781-466-8387

ਕੈਨੇਡਾ ਵਿੱਚ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਹਿੰਸਾ ਅਤੇ ਲੜਾਈ ਝਗੜਿਆਂ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। 20 ਸਾਲਾ ਰਣਕੀਰਤ ਵੱਲੋਂ ਸਾਥੀਆਂ ਨਾਲ ਮਿਲ ਕੇ...

ਪੰਜਾਬੀ ਗਾਇਕੀ ਦਾ ਮਾਣ ਰਣਜੀਤ ਕੌਰ………………………ਹਰਦਿਆਲ ਸਿੰਘ ਥੂਹੀ ਸੰਪਰਕ : 84271-00341

ਪੰਜਾਬੀ ਗਾਇਕੀ ਵਿੱਚ ਸਾਢੇ ਤਿੰਨ ਦਹਾਕੇ ਇੱਕ ਸਦਾ ਬਹਾਰ ਜੋੜੀ ਦੀ ਗਾਇਕਾ ਦੇ ਤੌਰ ’ਤੇ ਵਿਚਰਨ ਵਾਲੀ, ਗਾਇਕੀ, ਅਦਾਕਾਰੀ ਅਤੇ ਖ਼ੂਬਸੂਰਤੀ ਦਾ ਸੁਮੇਲ ਰਣਜੀਤ ਕੌਰ ਪੰਜਾਬੀ ਸਰੋਤਿਆਂ ਲਈ ਕੋਈ ਨਵਾਂ ਨਾਂ...

ਫਾਸ਼ੀਵਾਦੀ ਤਾਕਤ……ਹਰਵਿੰਦਰ ਟੋਨੀ(ਇਟਲੀ )

ਲੋਕਾਂ ਨੂੰ ਧੱਕੇ ਨਾਲ ਉਹਨਾਂ ਦੀ ਮਰਜ਼ੀ ਦੇ ਖ਼ਿਲਾਫ਼ ਦਬਾ ਕੇ ਰੱਖਣਾ ,ਉਹਨਾਂ ਦੀ ਹਰ ਪ੍ਰਕਾਰ ਦੀ ਅਜ਼ਾਦੀ ਨੂੰ ਖਤਮ ਕਰਨਾਂ ਚਾਹੇ ਉਹ ਧਾਰਮਿਕ ਹੋਵੇ ਜਾਂ ਖਾਣ ਪੀਣ ਤੇ ਪਹਿਨਣ ਦੀ...

ਹੁਣ ਤਾਂ ਨਸ਼ੇ ਕਾਰਨ ਪੈ ਰਹੇ ਵੈਣਾਂ ਨੂੰ ਸੁਣ ਲਵੋ…..Prabhjot Kaur Dillon Contact No....

ਨਸ਼ਿਆਂ ਦੀ ਸਮਸਿਆ ਹੁਣ ਸਿਰ ਚੜ੍ਹ ਬੋਲ ਰਹੀ ਹੈ।ਪਤਾ ਨਹੀਂ ਅਸੀਂ ਕਿੰਨੇ ਪ੍ਰਤੀਸ਼ਤ ਨਸ਼ਾ ਕਰਦੇ ਨੇ ਨੌਜਵਾਨ, ਉਸ ਵੱਲ ਜ਼ਿਆਦਾ ਜੋਰ ਕਿਉਂ ਦਿੰਦੇ ਹਾਂ।ਗੰਭੀਰ ਤਾਂ ਇਸ ਗੱਲ ਲਈ ਹੋਣਾ ਚਾਹੀਦਾ ਹੈ...

“ਵਧਾਈਆਂ ਜੀ ਵਧਾਈਆਂ” ਚ ਫਿਰ ਧਮਾਲਾਂ ਪਾਉਣਗੇ- ਅਨਮੋਲ,ਬੀਨੂੰ ਅਤੇ ਘੁੱਗੀ

ਪੰਜਾਬੀ ਸਿਨਮਾ ਅੱਜਕਲ੍ਹ ਬੁਲੰਦੀਆਂ ਤੇ ਹੈ। ਦੱਖਣ ਦੇ ਅਦਾਕਾਰ ਅਤੇ ਹੁਸਨ ਪਰੀਆਂ ਪੰਜਾਬੀ ਫਿਲਮਾਂ ਚ ਕੰਮ ਕਰਕੇ ਆਪਣਾ ਸੁਭਾਗ ਸਮਝਦੇ ਹਨ।ਇਹ ਪੰਜਾਬੀ ਫਿਲਮ ਇੰਡਸਟਰੀ ਦੀ ਕਾਮਯਾਬੀ ਦੀ ਨਿਸ਼ਾਨੀ ਹੈ। ਪੰਜਾਬੀ ਫਿਲਮਾਂ...

ਚਿੱਟਾ ਚਾਦਰਾ ਕੰਨਾਂ ਦੇ ਵਿੱਚ ਨੱਤੀਆਂ………….ਸੰਪਰਕ: 98728-98599 ਪਰਮਜੀਤ ਕੌਰ ਸਰਹਿੰਦ

ਕੁਝ ਸਮਾਂ ਪਹਿਲਾ ਲੋਕ ਪੜ੍ਹ-ਲਿਖਕੇ ਜਾਂ ਪੜ੍ਹਨ-ਲਿਖਣ ਲਈ ਬਾਹਰ ਸ਼ਹਿਰੀਂ ਜਾ ਵਸੇ ਤਾਂ ਉਨ੍ਹਾਂ ਦਾ ਪਹਿਰਾਵਾ ਵੀ ਬਦਲ ਗਿਆ। ਉਨ੍ਹਾਂ ਨੂੰ ਦੇਖ ਕੇ ਪਿੰਡ ਰਹਿਣ ਵਾਲੇ ਵੀ ਪੈਂਟ-ਸ਼ਰਟ ਜਾਂ ਸਰਦੀਆਂ ਵਿੱਚ...

ਨਸ਼ਾ ਵਿਰੋਧੀ ਮੁਹਿੰਮ ਦੀ ਸਾਰਥਿਕਤਾ……………………….ਡਾ. ਰਣਜੀਤ ਸਿੰਘ

ਨਸ਼ਿਆਂ ਵਿਰੁੱਧ ਮੁਹਿੰਮ ਤਾਂ ਚਲਾਈ ਗਈ ਹੈ, ਪਰ ਇਸ ਦੇ ਨਤੀਜੇ ਬਹੁਤੇ ਪ੍ਰਭਾਵਸ਼ਾਲੀ ਨਹੀਂ ਹਨ। ਥਾਂ ਥਾਂ ਨਸ਼ਿਆਂ, ਖ਼ਾਸਕਰ ਤੰਬਾਕੂ ਦੀ ਵਿਕਰੀ ਉਵੇਂ ਹੀ ਹੋ ਰਹੀ ਹੈ। ਸ਼ਹੀਦ ਭਗਤ ਸਿੰਘ, ਰਾਜਗੁਰੂ...

ਕ੍ਰਾਂਤੀਕਾਰੀ ਬਾਣੀ ਦੇ ਰਚੇਤਾ ਭਗਤ ਕਬੀਰ ਜੀ……………… ਦਲਬੀਰ ਸਿੰਘ ਧਾਲੀਵਾਲ

ਭਗਤ ਕਬੀਰ ਜੀ ਦਾ ਆਗਮਨ ਜਦੋਂ ਇਸ ਸੰਸਾਰ ’ਤੇ ਹੋਇਆ ਤਾਂ ਉਦੋਂ ਭਾਰਤੀ ਸਮਾਜ ਵਿੱਚ ਕਰਮ ਕਾਂਡਾਂ, ਪਾਖੰਡਾਂ, ਅੰਧ ਵਿਸ਼ਵਾਸਾਂ, ਊਚ ਨੀਚ ਦੀ ਨਫ਼ਰਤ, ਤੀਰਥ-ਯਾਤਰਾਵਾਂ, ਜਾਦੂ-ਟੂਣਿਆਂ, ਯੱਗਾਂ, ਬਲੀਆਂ, ਸਰੀਰ ਨੂੰ ਕਸ਼ਟ...