ਐਸਾ ਮੇਰਾ ਢੋਲ ਨੀ ਸਹੀਓ ਕਰਦਾ ਕੋਲ ਬਲੋਲ ਨੀ ਸਹੀਓ ਰਾਤਾਂ ਨੂੰ ਝੱਲੇ ਪੱਖੀਆਂ ਦਿਨੇ ਨਾਂ ਬਹਿੰਦਾ ਕੋਲ ਨੀ ਸਹੀਓ ਬੇਬੇ ਮੂਹਰੇ ਭਿੱਜੀ ਬਿੱਲੀ ਮੈਨੂੰ ਬੋਲ ਕੁਬੋਲ ਨੀ ਸਹੀਓ ਜਦ ਨਾਂ...

ਜੇ ਦਰਦਾਂ ਨੂੰ ਸੀਨੇ ਬਾਲ਼ ਲਵਾਂ ਮੈਂ। ਤਾਂ ਫਿਰ ਲੋਹੇ ਨੂੰ ਵੀ ਢਾਲ਼ ਲਵਾਂ ਮੈਂ। ਤੇਰੇ ਦਰਦਾਂ ਵਾਲੇ ਗੀਤਾਂ ਖਾਤਿਰ ਤੇਰੇ ਤੋਂ ਹੀ ਸੁਰ ਤੇ ਤਾਲ ਲਵਾਂ ਮੈਂ। ਤੈਨੂੰ ਹਾਸੇ ਹਸਦੀ ਨੂੰ ਤਕਕੇ ਹੀ ਕੀ ਦੱਸਾਂ...

ਭਾਵੇਂ ਸਾਰਾ ਦਿਨ ਕੰਮ ਕਰਦੇ ਨੇ ਮਜ਼ਦੂਰ, ਫਿਰ ਵੀ ਉਹ ਭੁੱਖੇ ਰਹਿਣ ਲਈ ਨੇ ਮਜਬੂਰ। ਸੱਭ ਕੁਝ ਦੇ ਮਾਲਕ ਬਣ ਗਏ ਜਿਹੜੇ ਬੈਠੇ ਹੀ, ਉਹ ਹੋ ਗਏ ਨੇ ਯਾਰੋ ਹੱਦੋਂ ਵੱਧ ਮਗਰੂਰ। ਵਿਹਲੇ ਬੰਦੇ ਸੌਣ...

ਨਾ ਫੱਟੀ ਤੇ ਗਾਚੀ ਲਾਈ ਨਾ ਹੀ ਕਦੀ ਸਲੇਟੀ ਖਾਈ ਹਾਈ ਫਾਈ ਸਕੂਲੇ ਪੜਿਆ ਕੋਟ ਪੈਂਟ ਅਤੇ ਬੰਨੀ ਟਾਈ ਹੈਲੋ ਹਾਏ ਸਿੱਖਿਆ ਮੈਂ ਤਾਂ ਕਦੀ ਨਾ ਬੋਲਾਂ ਬੇਬੇ ਬਾਈ ਮਾਂ ਬੋਲੀ ਕਿ ਹੁੰਦੀ ਮਿਤਰੋ ਸਮਝ ਕਦੀ ਨਾ ਮੈਨੂੰ...

ਹੇ ਸਖੀ -! ਅਸੀ ਗਾਵਾਂਗੇ ਅੰਧਕਾਰ ਵਿਚ ਵੀ ਮਾਛੀਵਾੜੇ ਵਿਚ ਵੀ ਸਰਹਿੰਦ ਵਿਚ ਵੀ ਚਮਕੌਰ ਵਿਚ ਵੀ ਅਨੰਦਪੁਰ ਵਿਚ ਵੀ ਅੱਖੀਆਂ ਨਾਲ ਹੋਟਾਂ ਨਾਲ ਹੱਥਾਂ ਨਾਲ ਪੈਰਾਂ ਨਾਲ ਸਾਰੇ ਜਿਸਮ ਨਾਲ ਸੁਣ ਬਾਦਸ਼ਾਹ! ਸਾਡੇ ਜ਼ਖਮ ਸਾਡੀਆਂ ਝੁਰੜੀਆਂ ਫਟੀਆਂ...

ਖੂਨੀ ਇਤਿਹਾਸ ਦੀ  ਇਕ ਤਸਵੀਰ  ਅੱਜ ਮੇਰੇ ਜ਼ਿਹਨ'ਚ ਆਈ… ਬੈਠੀ ਸੀ ਆਪਣੇ ਖਿਆਲਾ'ਚ ਗੁਆਚੀ ਦਿਲ ਮੇਰੇ ਦੀ ਤਾਰ  ਬਿਰਹਾ ਵਿਚ ਕੁਰਲਾਈ… ਪਤਾ ਨਹੀਂ ਕਿਹਾ ਸਮਾਂ ਸੀ  ਕਿਹੜੀ ਘੜੀ ਸੀ ਉਹ ਆਰੇ ਨਾਲ ਚੀਰਿਆ ਸਰੀਰ ਖੂਨ ਨਾਲ ਵਗਦੀ ਵਹੀਰ ਅੱਖਾਂ ਮੁਹਰੇ ਆਈ… ਕਹਿਰੀ ਸਮਾਂ...

ਧਰਮੀਂ ਰੱਬ ਨੂੰ ਪਾਗਲ ਬਣਾਉਦੇ ਲੋਕੀ ਸਵਰਗ ਨੂੰ ਜਾਣਾ ਚਾਹੁੰਦੇ ਲੋਕੀ ਤੜਕੇ ਉੱਠ ਕੇ ਕਰਦੇ ਭਗਤੀ ਸਾਮ ਨੂੰ ਮੁਰਗਾ ਖਾਂਦੇ ਲੋਕੀ ਝੂਠ ਫਰੇਬ ਦਾ ਗਰਦ ਮਨਾ ਤੇ ਤੀਰਥਾਂ ਉਤੇ ਨਹਾਂਉਦੇ ਲੋਕੀ ਗੂੰਗਾ ਬੋਲ਼ਾ ਸਮਝਦੇ ਰੱਬ ਨੂੰ ਸੰਘ ਫਾੜ ਕੇ...

ਸਹਿਣਸ਼ੀਲਤਾ ਦਿਨ ਮੁਬਾਰਕ ✌✌✌✌✌✌✌✌ ਸਹਿਣਸ਼ੀਲਤਾ ਸਹਿਣਸ਼ੀਲਤਾ ਰਹਿਗੀ ਹੁਣ ਬਸ ਰੁੱਖਾਂ ਅੰਦਰ ਕੋਹਡ਼ ਨਸ਼ੇ ਦਾ ਵਿਸ਼ ਧਰਮ ਦੀ ਫੈਲ ਗਈ ਅੱਜ ਮਨੁੱਖਾਂ ਅੰਦਰ ਪੈਸਾ ਭਾਰੂ ਪੈ ਗਿਆ ਸਭ ਥਾਂਈ ਜਾਗ ਗਈਆਂ ਨੇ ਭੁੱਖਾ ਅੰਦਰ ਹਵਸ ਦਾਜ ਅੌਰਤ ਦੇ ਦੁਸਮਨ ਵੇਖ ਮਰ...

ਜਿਨੀ ਲਿਖੀ ਏ ਭੋਗਣੀ ਉਨੀ ਹਰ ਕੋਈ ਰਾਗ ਅਲਾਪੇ ਰੱਬ ਕਦੀ ਨਾ ਮਾਰੇ  ਕਿਸੇ ਨੂੰ ਬੰਦਾ ਮਰਦਾ ਆਪੇ ਮੌਤ ਦੇ ਖੂਹ ਨਿਤ ਪੁੱਟੇ ਬੰਦਾ ਗਹਿਰਾਈ ਨਾ ਨਾਪੇ ਬਦਹਜਮੀ ਵੀ ਹੋ ਸਕਦੀ ਏ ਖਾਂਦੇ ਵਕਤ ਨਾ ਜਾਪੇ ਪੌਣ ਪਾਣੀ ਜਹਿਰੀਲਾ...

ਸੁਦਾਮਾ ਤਾਂ ਖੜਾ ਦਿਸਦੈ ਅਜੇ ਵੀ ਬੇਬਸੀ ਬਣ ਕੇ । ਮਿਟੀ ਕਦ ਮੁਫਲਿਸੀ ਉਸਦੀ ਕਿਸ਼ਨ ਦੀ ਦੋਸਤੀ ਬਣ ਕੇ । ਪਹਾੜਾਂ ਤੇ ਪਈ ੲਿਤਰਾ ਰਹੀ ਐ ਬਰਫ ਦੀ ਚਾਦਰ ਸੁਣੀਂ ਤਪਦੇ ਥਲਾਂ...