ਕਵਿਤਾ

ਕਵਿਤਾ

ਕੀ ਦੱਸਾਂ ਕੀ ਦੱਸਾਂ ਲੋਕੋ ਜੱਗ ਦੀ ਅਜਬ ਕਹਾਣੀ ਨੂੰ ਪਹਿਲਾਂ ਵੰਡ ਲਏ ਧਾਂਮ ਗੁਰੂ ਦੇ ਹੁਣ ਵੰਡਿਆ ਗੁਰਬਾਣੀ ਨੂੰ । ਜਾਤਾਂ ਪਾਤਾਂ ਵਾਲਾ ਝਗੜਾ ਹੈ ਮੁਸਲਿਮ ਸਿੱਖ ਇਸਾਈ ਦਾ ਔਹ ਹਿੰਦੂ ਔਹ ਕਬੀਰ ਪਾਂਥੀਆ ਔਹ ਚਮਾਰ ,ਔਹ...

ਗੱਲ ਸੁਣੋ ਓਏ ਨਵਾਬੋਂ ਸੋਹਣੇ ਫੁਲੋਂ ਓਏ ਗੁਲਾਬੋ   ਹਾਕਾਂ ਮਾਰਦਾ ਪੰਜਾਬ ਕਹਿੰਦਾ ਕੋਲ ਮੇਰੇ ਆਜੋ   ਥੋਨੂੰ  ਪਾਲਿਆ ਸੀ ਮੈਂ ਬੱਸ ਜੰਮਿਆ ਸੀ ਮਾਂ  ਕਿਦਾਂ ਭੁੱਲ ਗਯੀ ਥੋਨੂੰ ਓਏ ਉ ਬੋਹੜ ਵਾਲੀ ਛਾਂ  ਬਣ ਪਰਦੇਸੀ...

ਡਿੱਗ ਡਿੱਗ ਹੋੲੀਦਾ ਸਵਾਰ ਬਾਪੂ ਅਾਖਦਾ ੲੇ ਅੌਕੜਾਂ ਬਣਾੳੁਣ ਸਰਦਾਰ ਬਾਪੂ ਅਾਖਦਾ ੲੇ ਰੱਜਕੇ ਜੇ ਖਾਣੀ ਹੋਵੇ ਵਾਹੀਦਾ ੲੇ ਡੂੰਘਾ ਹਲ਼ ਵੱਤਰਾਂ ਚ ਬੀਜ ਦੲੀਂ ਖਿਲਾਰ ਬਾਪੂ ਅਾਖਦਾ ੲੇ ਪੌਣ ਪਾਣੀ ਸਾਫ਼ ਹੋਵੇ ਪੀੜੀਅਾਂ...

ਅੱਖ ਮੇਰੀ ਚੋਂ ਰੱਤੜਾ ਇਕ ਹੰਝੂ ਚੋਇਆ ਹੈ ਯਾਦ ਪੁਰਾਣੀ ਆਣ ਕੇ ਕਾਨੀ ਨੂੰ ਛੋਇਆ ਹੈ । ਇਕ ਬਰਛੀ ਯਾਦਾਂ ਵਾਲੀ ਸੀਨਾ ਚੀਰ ਗਈ ਮੇਰਾ ਜੁੱਸਾ ਲੀਰੋ ਲੀਰ ਦਿੱਲੀ ਨੇ ਕੋਇਆ ਹੈ । ਮੈਂ ਕਿੱਦਾਂ...

ਮੈਥੌਂ ਪੁੱਤ ਮੇਰਾ ਦੂਰ ਤੁਹੀਯੋ ਕੀਤਾ ਸੀ ਜਹਾਜ਼ਾ  ਜੇ ਦਿੰਦਾ ਨਾ ਓਹਨੂੰ ਖੰਭ ਓਹਨੇ ਉੱਡਣਾ ਨਹੀਂ ਸੀ   ਤੂੰ ਤਾਂ ਲੈ ਗਿਆ ਉਡਾ ਕੇ ਝੱਟ ਲਾਈ ਨਾ ਸੀ ਦੇਰ  ਮੇਰਾ ਲੈ ਗਿਆ ਸਵੇਰਾ ਛੱਡ  ਗਿਆ ਤੂੰ...

ਜਦੋਂ ਮੈ ਕਵਿਤਾ ਲਿਖਣ ਲਗਦਾ ਹਾਂ ਤਾਂ ਮੇਰੇ ਹੱਥ ਵਿਚੋਂ ਇਕ ਖੁਸ਼ਬੋ ਆਉਣ ਲਗ ਪੇਂਦੀ ਹੈ ਤੇ ਖੇਤਾਂ ਵਿਚ ਕਣਕ ਦੇ ਬੀ ਬੀਜਣ ਵੇਲੇ  ਮੇਰੇ ਹਥਾਂ ਵਿਚੋਂ ਅੰਨ ਦੀ ਮਹਿਕ ਆਉਂਦੀ  ਹੈ ਗੀਤ ਗਾਉਣ ਸਮੇਂ ਮੇਰਾ ਕੰਠ,ਮੇਰੀ...

ਸ਼ਹਿਰ ਤਿਰੇ ਵਿਚ ਬਾਬਲ ਫ਼ੇਰਾ ਪਾ ਆਈ ਹਾਂ, ਰਾਤੀਂ ਸੁਪਨੇ ਤੇਰੇ ਮਹਿਲੀਂ ਜਾ ਆਈ ਹਾਂ। ਉੰਞ ਤਾਂ ਉਮਰਾ ਬੀਤੀ ਮਾਂ ਦੇ ਹੱਥੋਂ ਖਾਧੀ ਨੂੰ, ਵਿਹੜੇ ਦੇ ਵਿਚ ਬੈਠ ਗੁਰਾਹੀ ਖਾ ਆਈ ਹਾਂ। ਮੇਰੇ ਪਿੱਛੋਂ ਚੇਤੀਂ...

ਗਜ਼ਲ ਮੇਰੇ ਪੈਰੀਂ ਬੰਨ੍ਹੀ ਝਾਂਜਰ ਤੇਰੇ ਨਾ ਤੇ ਨੱਚੀ ਝਾਂਜਰ ਵਾਦਾ ਤੇਰਾ ਤੂੰ ਹੀ ਨਾ ਸੀ ਤੂੰ ਸੀ ਝੂਠਾ ਸੱਚੀ ਝਾਂਜਰ ਟੁਟ ਜਾਵੇ ਜੋ ਪਹਿਲੇ ਗੇੜੇ ਉਹ ਨਾ ਪੱਕੀ ਕੱਚੀ ਝਾਂਜਰ ਨਾ ਸੀ ਤਾੜੀ ਨਾ ਸੀ ਗਿੱਧਾ ਲੋਹੀ ਲਾਖੀ...