ਬੜੇ ਚਾਵਾਂ ਨਾਲ ਉਡੀਕਦੇ ਸੀ ਦੁਸਹਿਰਾ ਤੇ ਦੀਵਾਲੀ , ਬਾਲ-ਬਾਲ ਦੀਵੇ ਯਾਰੋ ਰੁਸ਼ਨਾਉਦੇ ਸੀ ਰਾਤ ਕਾਲ੍ਹੀ । ਦਿਨ ਬਚਪਨ ਵਾਲੇ ਆਪਣੀ ਮੌਜ ਵਿਚ ਰਹਿੰਦੇ ਸੀ , ਲੜਦੇ ਝਗੜਦੇ ਤੇ ਰੁਸਿਆਂ ਨੂੰ ਆਪੇ...

ਆਓ ਜਿੰਦਗੀ ਦੇ ਸਫ਼ਿਆਂ ਤੇ ਮੁਹੱਬਤ ਦੇ ਹਰਫ਼ ਲਿਖੀਏ  ਮੰਦੇ ਕੰਮਾਂ ਵਿਚ ਕਿੰਨੇ ਸਾਹ ਚੰਗਿਆਂ ਵਿਚ ਖਰਚ ਲਿਖੀਏ ਝੂਠ ਦੀ ਪੋੜੀ ਚੜ੍ਹ ਅੰਬਰ ਛੋਂਹਣਾ ਚਾਹੁੰਦਾ ਬੰਦਾ  ਕਤਲ ਕਰਦਾ ਮਨੁੱਖਤਾ ਕਿੰਨਾ ਗਿਆ ਗਰਕ ਲਿਖੀਏ ਅਤਿ ਸੁੰਦਰ...

ਭਾਵੇਂ ਸਾਰਾ ਦਿਨ ਕੰਮ ਕਰਦੇ ਨੇ ਮਜ਼ਦੂਰ, ਫਿਰ ਵੀ ਉਹ ਭੁੱਖੇ ਰਹਿਣ ਲਈ ਨੇ ਮਜਬੂਰ। ਸੱਭ ਕੁਝ ਦੇ ਮਾਲਕ ਬਣ ਗਏ ਜਿਹੜੇ ਬੈਠੇ ਹੀ, ਉਹ ਹੋ ਗਏ ਨੇ ਯਾਰੋ ਹੱਦੋਂ ਵੱਧ ਮਗਰੂਰ। ਵਿਹਲੇ ਬੰਦੇ ਸੌਣ...

ਮੈਂ ਰੱਬ ਦੀ ਦੁਨੀਆ ਵਿੱਚ ਰਹਿ ਕੇ,ਰੱਬ ਨੂੰ ਦੇਖਿਆ ਏ। ਮੈਂ ਬਿਨ ਮਤਲਬ ਬਿਨ ਲਾਲਚ ਵਾਲੇ ਪਿਆਰ ਦਾ ਨਿੱਘ ਸੇਕਿਆ ਏ। ਮੈਂ ਨਫਰਤ ਦਾ ਨਹੀ ਭਰਿਆ,ਮੈਂ ਉਸ ਦੇ ਹੱਥਾਂ ਵਿੱਚ ਪਲਿਆ ਹਾਂ। ਪਿਆਰ ਉਸ...

ਨਾ ਫੱਟੀ ਤੇ ਗਾਚੀ ਲਾਈ ਨਾ ਹੀ ਕਦੀ ਸਲੇਟੀ ਖਾਈ ਹਾਈ ਫਾਈ ਸਕੂਲੇ ਪੜਿਆ ਕੋਟ ਪੈਂਟ ਅਤੇ ਬੰਨੀ ਟਾਈ ਹੈਲੋ ਹਾਏ ਸਿੱਖਿਆ ਮੈਂ ਤਾਂ ਕਦੀ ਨਾ ਬੋਲਾਂ ਬੇਬੇ ਬਾਈ ਮਾਂ ਬੋਲੀ ਕਿ ਹੁੰਦੀ ਮਿਤਰੋ ਸਮਝ ਕਦੀ ਨਾ ਮੈਨੂੰ...

ਵੇਖ ਲਵੋ ਇਹ ਮੋਮ ਤੇ ਬੱਤੀ ਜਦ ਕਿਧਰੇ ਵੀ ਰਲ਼ ਕੇ ਜਗਦੇ। ਪਿਘਲੇ ਗੂੜ੍ਹ ਹਨੇਰਾ ਬਿਨਸੇ ਚਾਨਣ ਦੇ ਦਰਿਆ ਨੇ ਦਗਦੇ। ਸ਼ਬਦ ਗੁਆਚੇ ਅੱਖਰ ਅੱਖਰ ਨੈਣੀਂ ਜੋਤ ਬਣਨ ਤੇ ਬੋਲਣ, ਅਰਥਾਂ ਤੀਕ...

ਜਦੋਂ ਮੈ ਕਵਿਤਾ ਲਿਖਣ ਲਗਦਾ ਹਾਂ ਤਾਂ ਮੇਰੇ ਹੱਥ ਵਿਚੋਂ ਇਕ ਖੁਸ਼ਬੋ ਆਉਣ ਲਗ ਪੇਂਦੀ ਹੈ ਤੇ ਖੇਤਾਂ ਵਿਚ ਕਣਕ ਦੇ ਬੀ ਬੀਜਣ ਵੇਲੇ  ਮੇਰੇ ਹਥਾਂ ਵਿਚੋਂ ਅੰਨ ਦੀ ਮਹਿਕ ਆਉਂਦੀ  ਹੈ ਗੀਤ ਗਾਉਣ ਸਮੇਂ ਮੇਰਾ ਕੰਠ,ਮੇਰੀ...

ਰੱਬਾ ਕੁੱਖ ਮਾਂ ਦੀ ਪਾਈ ਜਿਹੜੀ ਤੂੰ ਸੀ ਸੌਗਾਤ  ਉਸ ਦਾਤ ਦੀ ਕਿਸੇ ਨੇ ਐਥੇ ਕਦਰ ਨਾ ਪਾਈ  ਜਾਈ ਨੇ ਵੀ ਜੰਮ ਬੱਸ ਪਾਏ ਕੱਲੇ ਦੁੱਖ  ਪਹਿਲਾਂ ਦੁਖਾਂ ਨਾ ਜਮਾਈ ਫੇਰ ਮਾਂ  ਓਹਦੀ ਬਣ ਉਹ ਅਭਾਗੀ...

ਬਾਣੀ ਤੇਰੀ ਨੂੰ ਲੋਕਾਂ ਨੇ ਹੈ, ਵੇਖ ਭੁਲਾਇਆ ਬਾਬਾ ਨਾਨਕਾ । ਸੱਚੀ ਕਿਰਤ ਕਮਾਈ ਨੂੰ ਅੱਜ ਠੁਕਰਾੲਿਆ ਬਾਬਾ ਨਾਨਕਾ । ਰੋਜ਼ ਸਵੇਰੇ ਉੱਠ ਪਾਪ ਹੁੰਦੇ ਨੇ ਪਾਪ ਵੀ ਤਾਂ ਬੇਸ਼ੁਮਾਰ ਹੁੰਦੇ ਨੇ, ਨਾਮ ਜਪਣਾ ਕਿਸੇ...

ਬਾਬਰ ਆਪਣੀ ਕਬਰ ਵਿਚ ਕਦੇ ਨਹੀਂ ਸੁੱਤਾ ਜਾਗਦਾ ਰਿਹਾ ਨਿਰੰਤਰ ਦੁਨੀਆ ਦੀ ਹਰ ਸੰਸਦ ਵਿਚ, ਸੜਕਾਂ ਤੇ ਗਲੀਆਂ ਵਿਚ ਖੇਤਾਂ ਵਿਚ ਉਲਟਾ ਤਿਰਸ਼ੂਲ ਕਦੀ ਭਗਵਿਆਂ ਕਦੀ ਘਾਤਕ ਹਥਿਆਰਾਂ ਵਿਚ ਬਦਲਦਾ ਰਿਹਾ। ਬਾਬਰ...