ਕੈਦੀ……ਪੋ੍: ਬਲਦੇਵ ਸਿੰਘ ਬੋਲਾ

ਮੈਂ ਕਦੇ ਵੀ, ਕਿਸੇ ਕੈਦੀ ਦੋਸਤ ਨੂੰ ਮੁਖਾਤਿਬ ਹੋ ਕੇ ਨਹੀਂ ਲਿਖੀ ਕੋਈ ਨਜ਼ਮ ਜਦੋਂ ਵੀ ਸ਼ਬਦ ਘੜਦਾ ਜਟਿਲ ਸ਼ਬਦਾਂ ਦੇ ਭਾਰ ਨਾਲ ਬੁਰੀ ਤਰ੍ਹਾਂ ਜਖਮੀ ਹੋ ਜਾਂਦੀ ਰੂਹ ਦੋਸਤ ਦੀ ਬੜਾ...

ਜ਼ੁਲਮ ……ਬਿੰਦਰ ਜਾਨ ਇਟਲੀ

ਰੱਬਾ ਬਹਿ ਜਾਏ ਬੇੜਾ ਤੇਰਾ  ਸੱਧਰਾਂ ਦੇ ਚੂੜੇ ਤੜਕਾਏ ਅੱਗ ਲੱਗ ਜਾਏ ਧਰਮਾਂ ਨੂੰ ਮਾਵਾਂ ਦੇ ਪੁੱਤਰ ਮਰਵਾਏ ਮੁਤੱਸਵੀ ਲੋਕਾਂ ਨੇ ਰਲ਼ ਖੋਹੇ ਬੱਚਿਆਂ ਦੇ ਸਿਰਾਂ ਤੋਂ ਸਾਏ ਰੀਝਾਂ ਭੈਣਾ ਦੀਅਾਂ ਰੁਲੀਆਂ ਜ਼ਾਲਿਮ ਨੇ ਜ਼ੁਲਮ ਕਮਾਏ ਪੁਤ ਫੌਜੀ ਨੇ...

ਮਾਂ ਬੋਲੀ ….ਬਲਤੇਜ ਸੰਧੂ  ਬੁਰਜ ਲੱਧਾ  9465818158

ਕਹਿਣ ਸਿਆਣੇ ਸਾਝੀ ਵੱਟ ਤੇ ਕਦੇ ਵੀ ਰੁੱਖ ਨੂੰ ਲਾਈਏ ਨਾ  ਭੁੱਲ ਕੇ ਵੀ ਲੱਖਾ ਉੱਤੇ ਧੀਆ ਪੁੱਤਾ ਦੀ ਸੌਹ ਖਾਈਏ ਨਾ। ਕੀ ਪਤਾ ਕਿਸੇ ਨੂੰ ਕਦ ਕੋਈ ਹਨੇਰੀ ਝੁੱਲ ਜਾਵੇ। ਕੱਖਾ ਵਾਂਗੂੰ ਰੁੱਲਦੇ...

ਚਾਰੇ ਪਾਸੇ / ਗ਼ਜ਼ਲ…..ਮਹਿੰਦਰ ਸਿੰਘ ਮਾਨ  ਪਿੰਡ ਤੇ ਡਾਕ ਰੱਕੜਾਂ ਢਾਹਾ  {ਸ.ਭ.ਸ.ਨਗਰ} ੯੯੧੫੮੦੩੫੫੪  ...

ਚਾਰੇ ਪਾਸੇ ਸੁੱਟੀ ਜਾਵੇਂ ਗੰਦਗੀ, ਕੀ ਕਰੇਗੀ ਤੇਰੀ ਰੱਬ ਦੀ ਬੰਦਗੀ। ਕੋਈ ਚੰਗਾ ਕੰਮ ਕਰਕੇ ਦੇਖ ਲੈ, ਬੈਠਾ ਦੇਖੀ ਨਾ ਜਾ ਦੁਨੀਆ ਰੰਗਲੀ। ਗੋਰਿਆਂ ਤੋਂ ਕਾਲੇ ਕਿਹੜਾ ਘੱਟ ਨੇ, ਸਿਫਤ ਕਰ ਨਾ ਉਨ੍ਹਾਂ ਦੇ ਹੀ ਰੰਗ...

ਮੇਰੀ ਲਿਖਤ…..ਹਰਦੀਪ ਬਿਰਦੀ 9041600900

ਮੇਰੇ ਸ਼ਬਦਾਂ 'ਚ ਜਨੂੰਨ ਬਗਾਵਤ ਲਿਖਦਾ ਹਾਂ। ਕਰਦਾ ਮੇਹਰ ਤਾਂ ਉਸਦੀ ਇਬਾਦਤ ਲਿਖਦਾ ਹਾਂ।   ਸੁਲਗੇ ਜਦ ਵੀ ਮੇਰੇ ਵਤਨ 'ਚ ਭੈੜੀ ਨਫਰਤ, ਮੈਂ ਸ਼ਬਦਾਂ ਅੰਦਰ ਇਸਦੀ ਹਿਫਾਜ਼ਤ ਲਿਖਦਾ ਹਾਂ।   ਆਵੇ ਸਭ ਦੇ ਚਿਹਰੇ ਤੇ ਮੁਸਕਾਨ...

(ਜੱਟਾ ਤੇਰੇ ਘਰ ਵਿੱਚ )ਬਲਤੇਜ ਸੰਧੂ  9465818158(ਬਠਿੰਡਾ)

ਕਾਂਵਾ ਵੇ ਸੁਣ ਕਾਂਵਾ  ਚੜਦੀ ਜਵਾਨੀ ਕਿਸੇ ਬੁੱਢੇ ਮਾਪਿਆ ਦਾ ਪੁੱਤ ਨਾ ਮੋਏ  ਮਾਂਵਾ ਇਹੋ ਹੀ ਕਰਨ ਦੁਆਵਾ ਕਾਂਵਾ ਵੇ ਸੁਣ ਕਾਂਵਾ,,,,,, ਲੋਏ ਵੇ ਲੋਏ  ਰੱਖੜੀ ਦੇ ਦਿਨ ਬੈਠੀ ਭੈਣ ਬੂਹੇ ਚ ਉਡੀਕ ਕਰੇ  ਵੀਰ ਕਦੇ ਕਿਸੇ...

ਨਹੀਂ ਸਜਦੇ ਡਾਲਰ ਹੱਥ ਤੇਰੇ…..ਮਾਨਿਆ ਸੈਨੀ

ਛੱਡ ਗੋਰਿਆਂ ਦੀ ਝੇਲਣੀ ਨਵਾਬੀ ਓਏ ਪੰਜਾਬੀਆ ਨਾ ਟੋਹਰ ਦੀ ਤੂੰ ਕਰ ਬਰਬਾਦੀ ਵੇ ਪੰਜਾਬੀਆ ਨਹੀਂ ਬਣਦੀ ਓਏ ਸ਼ਾਨ ਤੇਰੀ ਡਾਲਰਾਂ ਦੇ ਨਾਲ ਫੜ ਹੱਥ ਚ ਪੰਜਾਬੀ ਨੋਟ ਸਿਰੇ ਦੇ ਨਵਾਬੀਆ ਨਹੀਂ ਸਜਦੇ ਓਏ ਡਾਲਰ...

(ਮਨ ਕੀ ਬਾਤ) ਬਲਤੇਜ ਸੰਧੂ (ਬਠਿੰਡਾ) ਮੋ 9465818158

ਅੱਛੇ ਦਿਨਾ ਦਾ ਸੁਣ ਨਾਅਰਾ ਜੋ ਤੁਰੇ ਸੀ ਨਾਲ ਥੋਡੇ  ਲੋਕ ਲੱਗੇ ਨੇ ਪੈਰ ਪਿਛਾਂਹ ਖਿਸਕਾਉਣ ਜੀ। ਤੁਸੀ ਕੀਤੀ ਨੋਟਬੰਦੀ ਲੋਕਾ ਨੇ ਝੱਲੀ ਬਹੁਤ ਤੰਗੀ ਲੰਘੇ ਦਿਨ ਲੋਕਾ ਨੂੰ ਡਰਾਈ ਜਾਣ ਜੀ। ਅੱਛੇ ਦਿਨਾ ਨੇ...

ਨਹੀਓ ਮਾਰਦਾ ਖੁਦਾ ਉਹ ਹੁੰਦਾ ਕਿਸੇ ਨੂੰ ਵੀ ਯਾਰਾ…..ਮਾਨਿਆ ਸੈਨੀ

ਸੁਣ ਕੌਣ ਆ ਖੁਦਾ ਉਹ  ਸਾਡਾ ਲੱਗਦਾ ਉਹ ਕੀ  ਕਿੰਨੇ ਓਹਦੇ ਐਹਸਾਨ ਗਿਣ ਦੱਸ ਤਾਂ ਸਹੀ ਤੂੰ  ਕਿਦਾਂ ਬਣਾ ਇਨਸਾਨ  ਕੀਹਨੇ ਸਾਹ ਵਿੱਚ ਪਾਏ  ਕੀਹਨੇ ਮਾਰਨਾ ਈ ਤੈਨੂੰ  ਕੇਹੜਾ ਸਾਹਾਂ ਨੂੰ ਮੁਕਾਏ  ਹਰ ਵੇਲੇ ਜਿਹੜਾ ਨਾਲ   ਹਰ ਔਖ ਚੋ ਕਢਾਏ   ਬੇਬੇ...

ਨੈਟਯੁਗ…ਬਿੰਦਰ ਜਾਨ ਇਟਲੀ

ਸੱਤਯੁਗ ਕਲ਼ਯੁਗ ਭੁੱਲਗੇ ਲੋਕੀ ਨੈਟਯੁਗ ਜੱਗ ਤੇ ਛਾਇਆ ਬਾਬਿਆਂ ਦੀ ਹੁਣ ਖ਼ਤਮ ਕਹਾਣੀ ਗੂਗਲ ਬਾਬਾ ਆਇਆ ਕਿਵੇਂ ਰੱਬ ਅਵਤਾਰ ਧਾਰੂ ਜਦੋਂ ਹਿਡਨ ਕੈਮਰਾ ਲਾਇਆ ਸਮਝਦਾਰ ਹੁਣ ਸਮਝ ਜਾਣਗੇ ਕਿਸਨੇ ਭਰਮ ਫੈਲਾਇਆ...