ਕੌਣ ਜਿੰਮੇਵਾਰ? ਸਿੱਕੀ ਝੱਜੀ ਪਿੰਡ ਵਾਲਾ…

ਕਾਰਖਾਨਿਆਂ ਦਾ ਗੰਧਲਾ ਪਾਣੀ, ਸਤਲੁਜ ਬਿਆਸ ਨੂੰ ਲੈ ਬੈਠਾ, ਦਰਿਆ ਦੇ ਕੰਡੇ ਵੇਖ ਨਾ ਹੋਇਆ, ਝੁੰਡ ਮਰੀਆਂ ਹੋਈਆਂ ਮੱਛੀਆਂ ਦਾ, ਹਾਕਮੌਂ ਹੈ ਤਾਂ ਦਿਓ ਜਵਾਬ, ਹੁਣ ਕੋਈ ਗੱਲਾਂ ਮੇਰੀਆਂ ਸੱਚੀਆਂ ਦਾ। ਕੈਂਸਰ...

ਧੀਆਂ…..ਹਰਦੀਪ ਬਿਰਦੀ 9041600900

ਖੁਸ਼ੀਆਂ ਦਾ ਬਣ ਕਾਰਣ ਧੀਆਂ। ਮਾਂ ਦਾ ਸੀਨਾ ਠਾਰਣ ਧੀਆਂ।। ਰੌਣਕ ਹੁੰਦੀਆਂ ਘਰ ਦੀ ਧੀਆਂ ਨਾ ਕਿਸੇ ਤੋਂ ਡਰਦੀਆਂ ਧੀਆਂ। ਪੁੱਤਾਂ ਤੋਂ ਨੇ ਵੱਧਕੇ ਧੀਆਂ। ਪਿਆਰ ਲੈਂਦੀਆਂ ਰੱਜਕੇ ਧੀਆਂ। ਦਾਤੇ ਦੀਆਂ ਰਹਿਮਤ ਧੀਆਂ ਸੰਗ ਮਿਲਦੀਆਂ ਕਿਸਮਤ ਧੀਆਂ। ਦੁੱਖੜੇ ਸਾਰੇ...

ਤਿੰਨ ਕਵਿਤਾਵਾਂ    ……ਗੁਰਨਾਮ ਢਿੱਲੋਂ

ਦੀਵਾਨਗੀ   ............................................... ਮੁਸੀਬਤਾਂ ਦੇ ਜੰਗਲ ਵਿਚ ਘਿਰ ਜਾਂਦਾ ਹਾਂ ਮੇਰੀ ਦੀਵਾਨਗੀ ਵੇਖੋ ! ਨਹੀਂ ਹਟਦਾ, ਉਸ ਹੀ ਡਗਰ 'ਤੇ ਫਿਰ ਜਾਂਦਾ ਹਾਂ ਮਜ਼ਲੂਮਾਂ ਦੀਆਂ ਲਗਰਾਂ ਨੂੰ ਰੌਂਦੇ ਜਦੋਂ ਕੋਈ ਮਾਰੂ ਸਾਨ੍ਹ ਮੈਂ ਰਹਿ ਨਹੀਂ ਸਕਦਾ ਬਣ ਲਜ਼ਲੂਮਾਂ ਦੀ...

ਕੌੜਾ ਸੱਚ…ਬਿੰਦਰ ਜਾਨ ਇਟਲੀ

ਦੁਨੀਆਦਾਰੀ ਵੇਖ ਕੇ ਵੇਖੋ ਨਿਕਲਿਆ ਅਰਕ ਧਰਮ ਜਾਤ ਦਾ ਮਨਾ ਚ ਫੈਲਿਆ ਅੱਜ ਵੀ ਫਰਕ ਤਰਕੀਓ ਕਰਕੇ ਵੇਖਲੋ ਜਿਨਾ ਮਰਜ਼ੀ ਤਰਕ ਪੜੇ ਲਿਖੇ ਅਨਪੜਾਂ ਨੂਂੰ ਕਦੀ ਨਾ ਪੈਣਾ ਫਰਕ ਕੱਟਡ਼ ਸੋਚ...

ਅਣਹੋਣੀ….”ਸਿੱਕੀ ਝੱਜੀ ਪਿੰਡ ਵਾਲਾ…

ਉੱਡ ਗਈ ਰੌਣਕ ਚਿਹਰੇ ਤੋਂ —- ਖੋ ਕੇ ਖੁਸ਼ੀਆ ਲੈ ਗਿਆ ਕੋਈ, ਕੀ ਦਿਲ਼ ਦਾ ਦੱਸੀੲੇ ਹਾਲ,…. ਦਿਲ ਨਾਲ ਅੈਸੀ ਅਣਹੋਣੀ ਹੋਈ, ਸੱਟ ਕਿੰਝ ਇਸ਼ਕ ਨੇ ਮਾਰੀ,…. ਲਹੂ ਵੀ ਅੱਥਰੂ ਬਣ ਬਣ ਚੋਵੇ, ਕਰੇੰ ਜਦ ਵੀ ਕੋਸ਼ਿਸ...

ਆ ਸੱਜਣਾ ਤੈਨੂੰ ਆਪਣਾ ਸ਼ਹਿਰ ਵਿਖਾਵਾ “ਸਿੱਕੀ ਝੱਜੀ ਪਿੰਡ ਵਾਲਾ”…

ਆ ਸੱਜਣਾ ਤੈਨੂੰ ਆਪਣਾ ਸ਼ਹਿਰ ਵਿਖਾਵਾ, ਲੁੱਟਾਂ ਖੋਹਾਂ ਜਿੱਥੇ ਨਿੱਤ ਦਿਨ ਹੁੰਦੀਆਂ, ਮਿੱਟੀ ਤੇ ਚੋਰਾਂ ਦੇ ਲੱਗੇ ਓਥੇ ਪੈਰ ਵਿਖਾਵਾ, ਆ ਸੱਜਣਾ ਤੈਨੂੰ ਆਪਣਾ ਸ਼ਹਿਰ ਵਿਖਾਵਾ, ਕੱਲ੍ਹ ਖਾ ਕੇ ਜ਼ਹਿਰ ਮਰ...

ਵਾਹ ਵਾਹ ਬਾਣੀ ਨਿਰੰਕਾਰ ਹੈ — ਜਸਵਿੰਦਰ ਸਿੰਘ ‘ਰੁਪਾਲ’

ਨ੍ਹੇਰੇ ਲਈ ਚਾਨਣ,ਅੰਨ੍ਹੇ ਲਈ ਲਾਠੀ,ਮਾਰਗ ਭੁੱਲਿਆਂ ਤਾਈਂ ਦਿਖਾਏ ਬਾਣੀ । ਕੰਧ ਕੂੜ ਦੀ ਜ਼ਰਾ ਨਾ ਰਹਿਣ ਦੇਵੇ,ਸਿਰਫ਼ ਸੱਚ ਦੀ ਸੋਝੀ ਕਰਾਏ ਬਾਣੀ । ਪਾਣੀ ਜਿਵੇਂ ਹੈ ਤਨ ਨੂੰ ਸਾਫ਼ ਕਰਦਾ,ਮੈਲ੍ਹ ਮਨ...

ਰੁੱਖ…ਹਰਦੀਪ ਬਿਰਦੀ 9041600900

ਰੁੱਖਾਂ ਦਾ ਜੇ ਇਹ ਹਾਲ ਕਰੋਗੇ, ਧੱਕਾ ਖੁਦ ਦੇ ਹੀ ਨਾਲ ਕਰੋਗੇ। ਏਦਾਂ ਹੀ ਜੇਕਰ ਰੁੱਖ ਨੇ ਕੱਟਣੇ, ਖਿੱਚਕੇ ਨੇੜੇ ਨੂੰ ਕਾਲ ਕਰੋਗੇ। ਦੱਸ ਫਿਰ ਮਿਲਣੀ ਖ਼ਬਰੇ ਹੈ ਕਿੱਥੋਂ, ਸ਼ੁੱਧ ਹਵਾ ਦੀ ਬਸ ਭਾਲ ਕਰੋਗੇ। ਜੋ ਜਾਣਾ...

ਪੰਜ  ਬੋਲੀਆਂ  …….ਗੁਰਨਾਮ ਢਿੱਲੋਂ

1 ਦਿੱਲੀ ਲੁੱਟ ਕੇ ਪੰਜਾਬ ਵੇਖੋ ! ਖਾ ਗਈ ਦਿੱਲੀ ਲੁੱਟ ਕੇ , ਲੁੱਟ ਕੇ ਪੰਜਾਬ ਵੇਖੋ ! ਖਾ ਗਈ ਦਿਲ ਦੀ ਇਹ ਬਹੁਤ ਖੋਟੀ ਹੈ ਲੋਕੋ ! ਲੋਕੋ  !! ਇਹਦੀਆਂ ਵਧੀਕੀਆਂ ਨੂੰ ਹੁਣ    ਰੋਕੋ   । ............................................................................................ 2 ਦਿੱਲੀ ਕਰਦੀ ਪੰਜਾਬ ਨਾਲ ਧੋਖਾ ਦਿੱਲੀ ਕਰਦੀ...

ਵੇ ਮੈਂ ਮਿੱਟੀ ਪੰਜਾਬ ਦੀ ਬੋਲਦੀ ਹਾਂ ।(ਮਹਾਰਾਜਾ ਦਲੀਪ ਸਿੰਘ ਦੀ ਬਰਸੀ ਤੇ)…—-ਅਜ਼ੀਮ ਸ਼ੇਖਰ

ਤੇਰੀ ਮੜ੍ਹੀ ‘ਤੇ ਆਣ ਦਲੀਪ ਸਿੰਘਾ ਵਰਕੇ ਰੁੱਸੇ ਹੋਏ ਵਕਤ ਦੇ ਫੋਲਦੀ ਹਾਂ । ਕੌਣ ਕਹਿੰਦਾ ਹੈ ਬੋਲਦੀ ਨਹੀਂ ਮਿੱਟੀ ਵੇ ਮੈਂ ਮਿੱਟੀ ਪੰਜਾਬ ਦੀ ਬੋਲਦੀ ਹਾਂ । ਮੇਰੀ ਹੋਂਦ ਹੁਣ ਬਚੀ...