ਉਸਤਾਦ ਦਾਮਨ ਜੀ ਦੀਆਂ ਚਾਰ ਪੰਜਾਬੀ ਕਵਿਤਾਵਾਂ

1. ਮੈਨੂੰ ਕਈਆਂ ਨੇ ਆਖਿਆ, ਕਈ ਵਾਰੀ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ । ਗੋਦੀ ਜਿਦ੍ਹੀ ‘ਚ ਪਲਕੇ ਜਵਾਨ ਹੋਇਓਂ, ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ...

ਸੁਪਨਾ……ਹਰਵਿੰਦਰ ਧਾਲੀਵਾਲ

ਮੈਂ ਉਂਝ ਤਾਂ ਤੈਨੂੰ ਭੁਲਾ ਬੈਠਾ ਹਾਂ ਪਰ ਉਸ ਸੁਪਨੇ ਦਾ ਕੀ ਕਰਾਂ ਜੋ ਅੱਠੀ ਦਸੀਂ ਦਿਨੀ ਆਉਂਦਾ ਹੈ ਤੇ ਮੈਂ ਤੜਪ ਕੇ ਉੱਠਦਾ ਹਾਂ। ਉੱਠਦਾ ਵੀ ਕਾਹਦਾ ਟੁੱਟਦਾ ਹਾਂ....ਕਿਰਦਾ ਹਾਂ ਤੇ ਫੇਰ ਚਾਰ ਪੰਜ ਦਿਨ ਇਸੇ ਤਰਾਂ ਕਿਣਕਾ...

ਝਾਂਜਰ….ਹਰਦੀਪ ਸਿੰਘ

ਗਜ਼ਲ ਮੇਰੇ ਪੈਰੀਂ ਬੰਨ੍ਹੀ ਝਾਂਜਰ ਤੇਰੇ ਨਾ ਤੇ ਨੱਚੀ ਝਾਂਜਰ ਵਾਦਾ ਤੇਰਾ ਤੂੰ ਹੀ ਨਾ ਸੀ ਤੂੰ ਸੀ ਝੂਠਾ ਸੱਚੀ ਝਾਂਜਰ ਟੁਟ ਜਾਵੇ ਜੋ ਪਹਿਲੇ ਗੇੜੇ ਉਹ ਨਾ ਪੱਕੀ ਕੱਚੀ ਝਾਂਜਰ ਨਾ ਸੀ ਤਾੜੀ ਨਾ ਸੀ ਗਿੱਧਾ ਲੋਹੀ ਲਾਖੀ...

ਬਚਪਨ ਦੇ ਦੋਸਤ …ਪ੍ਰੋਫ਼ ਬਲਦੇਵ ਬੋਲਾ ਇੰਗਲੈਂਡ

ਬਚਪਨ ਬੜਾ ਕੁੱਝ ਸਿੱਖਣ ਲਈ ਲੈ ਕੇ ਆਉਂਦਾ ਹੈ ਬਚਪਨ ਬੜਾ ਕੁੱਝ ਛੱਡ ਜਾਂਦਾ ਹੈ ਅਕਸਰ ਬਚਪਨ ਦੀਆਂ ਯਾਦਾਂ ਤੁਹਾਡੇ ਨਾਲ ਨਾਲ ਰਹਿੰਦੀਆਂ ਹਨ ਮੈਂ ਤੈਂ ਦਾ ਇਲਮ ਨਹੀਂ ਹੁੰਦਾ ਮੈਂ ਦੇਖਦਾ ਹਾਂ ਇੱਕ ਨਿਆਣਾ ਸਕੂਲ ਨਾ...

ਵੇਖਿਆ ਮੈਂ…….ਜੱਸੀ ਫਗਵਾੜੇ ਵਾਲਾ ਇਟਲੀ

ਜਿਨੂੰ ਦਿਲ ਦਾ ਹਾਲ ਸੁਣੌਂਦੇ ,ਸਮਝੋਂ ਸਾਡਾ ਦਿਲਵਰ ਹੈ, ਓਹੀ ਖੋਲੇ ਰਾਜ ਤੇ ਬਣੇ ,ਗਦਾਰ ਵੇਖਿਆ ਮੈਂ! ਦੁੱਧ ਦੀ ਰਾਖੀ ਬਿੱਲਾ ਰੱਖਿਆ ਸੱਚ ਕਹਾਵਤ ਹੈ, ਸੰਨ੍ਹ ਅਕਸਰ ਲਾਂਉੰਦਾ ਘਰਾਂ ਚ,ਪਹਿਰੇਦਾਰ ਵੇਖਿਆ ਮੈਂ! ਨਿੱਤ...

ਪਸੀਨਾ ….ਪਵਨ ਪਰਵਾਸੀ

ਜਦੋਂ ਮੈ ਕਵਿਤਾ ਲਿਖਣ ਲਗਦਾ ਹਾਂ ਤਾਂ ਮੇਰੇ ਹੱਥ ਵਿਚੋਂ ਇਕ ਖੁਸ਼ਬੋ ਆਉਣ ਲਗ ਪੇਂਦੀ ਹੈ ਤੇ ਖੇਤਾਂ ਵਿਚ ਕਣਕ ਦੇ ਬੀ ਬੀਜਣ ਵੇਲੇ  ਮੇਰੇ ਹਥਾਂ ਵਿਚੋਂ ਅੰਨ ਦੀ ਮਹਿਕ ਆਉਂਦੀ  ਹੈ ਗੀਤ ਗਾਉਣ ਸਮੇਂ ਮੇਰਾ ਕੰਠ,ਮੇਰੀ...