ਗਜ਼ਲ – ਅਰਮਾਨ ….( ਪੁਨੀਤ ਕੁਮਾਰ )ਜ਼ਿਲਾ – ਲੁਧਿਆਣਾ

ਇਸ  ਦਿਲ ਚ  ਅਰਮਾਨ  ਬੜੇ  ਨੇ , ਮੈਂ  ਕਿਸ  ਨੂੰ  ਆਖ  ਸੁਣਾਵਾਂ । ਭੈਣ - ਭਰਾ  ਹੁਣ   ਕੋਈ  ਨਹੀ  ਸੁਣਦਾ, ਤਾਹਿਂਓ  ਰੱਬ  ਦੇ  ਤਰਲੇ  ਪਾਵਾਂ । ਮੰਦਰ - ਮਸਜ਼ਿਦ  ਹਰ  ਥਾਂ  ਘੁੰਮਿਆਂ , ਹੋਰ  ਕਿਸ -...

ਬਾਪੂ ….ਅਕਾਂਕਸ਼ਾ ਝੱਲੀ

ਤੇਰੇ ਇਹਸਾਨਾ ਦਾ , ਮੈ ਕਰਜਦਾਰ ਹਾਂ ਬਾਪੂ | ਮੇਰੀ ਹਰ ਇੱਕ ਖੁਸ਼ੀ ਦਾ , ਤੂੰ ਹੱਕਦਾਰ ਹੈ ਬਾਪੂ | ਔਖੇ ਵੇਲੇ ਸਾਥ ਨਿਭਾਉਣ ਵਾਲਾ, ਤੂੰ ਹੀ ਇੱਕ ਇਨਸਾਨ ਹੈ ਬਾਪੂ | ਮੈਨੂੰ ਰੋਂਦੀ ਨੂੰ ਵੇਖ ਹਸਾਉਣ...

ਦੋਸਤੋ ਮੇਰੀ ਸੋਹਣੀ ਮਾਂ ਦੇ ਨਾਂ ਤਾਰਿਆਂ ਦੇ ਦੇਸ ਭੇਜੀ ਇਕ ਨਜ਼ਮ : ਮਾਂ...

ਇੱਕ ਮੂਰਤ  ਜਾਣੀ ਪਹਿਚਾਣੀ ਆਦਿ ਅਨਾਦੀ ਪੌਣ ਪੌਣ ਜਿਹੀ ਆਦਮ ਜੋਤੀ ਅਗਮ ਅਗੰਮੀ ਸੀ ਲਾਸਾਨੀ ਇਕ ਮੂਰਤ ਜਾਣੀ ਪਹਿਚਾਣੀ । ਚੰਨ ਸਿਤਾਰਾ ਤਾਰਾ ਤਾਰਾ  ਅੰਬਰ ਸਾਰਾ ਹੈ ਉਜਿਆਰਾ ਦੇਸ਼ ਦੇਸ਼ ਤੇ ਦਿਸ਼ਾ ਦਿਸ਼ਾ ਵੀ ਘਾਟ ਘਾਟ ਤੇ ਘਟਾ ਘਟਾ ਵੀ ਘਾਟ ਘਾਟ ਦਾ  ਪਾਣੀ ਪਾਣੀ ਇੱਕ ਮੂਰਤ ਜਾਣੀ ਪਹਿਚਾਣੀ । ਅਰਸਾ ਵਿਰਸਾ ਚਰਚਾ...

ਨੇਰਿਆਂ ਤੇ…ਰਾਜ ਲਾਲੀ ਬਟਾਲਾ

ਨੇਰਿਆਂ ਤੇ ਬੰਦਿਸ਼ਾਂ ਵਿਚ ਜੀ ਰਹੀ ਹੈ ਪੌਣ ਕਿਉਂ ? ਖੁਦ ਦੀ ਛਾਂ ਨੂੰ ਰੱਖ ਕੇ ਗਿਰਵੀ ਬਿਰਖ 'ਲਾਲੀ' ਰੌਣ ਕਿਉਂ ?  ਸ਼ੀਸ਼ਿਆਂ ਦੇ ਕਰਕੇ ਟੁਕੜੇ ਲਾ ਲਏ ਸਰਦਲ ਤੇ ਉਸ ,...

ਆਪਣੇ ਆਪਣੇ ਘਰ ….ਗੁੱਲੂ ਦਿਆਲ

ਉਹ ਆਪਣੇ ਆਪਣੇ ਘਰਾਂ ਨੂੰ ਗਏ ਤੇ ਉਨ੍ਹਾਂ ਆਪਣੀਆਂ ਪਤਨੀਆਂ ਨੂੰ ਕਦੀ ਨਾ ਦੱਸਿਆ ਕਿ ਉਹ ਮੇਰੇ ਵਰਗੀ ਕਿਸੇ ਕੁੜੀ ਨੂੰ ਜਾਣਦੇ ਹਨ ਪਰ ਫਿਰ ਵੀ ਉਹ ਆਪਣੇ ਘਰਾਂ ਨੂੰ ਗਏ ਤੇ...

ਕਵਿਤਾ- ਮਾਂ ਦਾ ਮਹੱਤਵ ( ਪੁਨੀਤ ਕੁਮਾਰ ) ਜ਼ਿਲਾ-ਲੁਧਿਆਣਾ ( ਪੰਜਾਬ )

ਮਾਂ ਹੁੰਦੀ ਹੈ ਤਾਂ ਘਰ ਜੰਨਤ ਹੁੰਦਾ, ਭੈਣ-ਭਰਾ ਹਰ ਕੋਈ ਲੱਗਦਾ ਪਿਆਰਾ । ਮਾਂ ਹੁੰਦੀ ਹੈ ਤਾਂ ਘਰ ਵਿਚ ਰੌਂਣਕ ਹੁੰਦੀ , ਟੱਬਰ ਰਹਿੰਦਾ ਇੱਕਜੁੱਟ ਸਾਰਾ । ਮਾਂ ਵਾਜ਼ੋ ਘਰ ਨਰਕ ਹੈ ਬਣਦਾ , ਹਰ ਪਾਸੇ...

ਮੀਆਂ ਬੀਵੀ (ਪਾਰਟ 1 )…..ਹਰਵੀਰ ਸਰਵਾਰੇ

ਸੀ ਇੱਕ ਗਰਮੀ ਦੀ ਦੁਪਹਿਰ ਮੀਆਂ ਘਰ ਨੂੰ ਆਇਆ ਕੱਪੜੇ ਧੋ ਭਾਂਡੇ ਮਾਂਜ ਮਸਾਂ ਬੀਵੀ ਸੀ ਖਾਣਾ ਬਣਾਇਆ ਇੱਕ ਤੇ ਥਾਲੀ ਵਿੱਚ ਆ ਗਈ ਰੋਟੀ ਥੋੜੀ ਮੱਚੀ ਜਿਹੀ ਕੁਦਰਤੀ ਦੂਜਾ ਦਾਲ ਵਿੱਚ ਲੂਣ ਘੱਟ...

ਰਾਜ ਲਾਲੀ …..ਬਟਾਲਾ

 ਗ਼ਜ਼ਲ  ਸਮੁੰਦਰ ਬੂੰਦ ਵਿਚ ਵੇਖਣ ਦਾ ਜੇ ਪਰਿਆਸ ਕਰ ਲੈਂਦੇ ! ਇਹ ਦੁਗ਼ਸ਼ਮਣ ਸਾਗਰਾਂ ਦੇ ਓਸ ਪਲ ਬਣਵਾਸ ਜਰ ਲੈਂਦੇ !! ਮੇਰੇ ਮੱਥੇ ਚ ਧੁੱਪ ਉਗਮੇ , ਉਦੇ ਸੀਨੇ ਚ ਸੂਰਜ...

ਗੀਤ……ਐਸ ਸੁਰਿੰਦਰ ਯੂ . ਕੇ

ਪਰਦੇਸੀਆ ਈਦ ਆਈ ਤੂੰ ਨਾ ਆਇਆ ਮੁੱਦਤ ਹੋ ਗਈ  ਤੂੰ ਨਾ ਮੁੱਖ  ਵਿਖਾਇਆ ਆਜਾ   ਵਤਨੀਂ  ਤਰਲੇ  ਪਾਵਾਂ ਅਸੀਂ ਮਨ ਦਾ ਚੈਨ ਗੁਆਇਆ ਪਰਦੇਸੀਆ ਈਦ ਆਈ ਤੂੰ ਨਾ ਆਇਆ । ਕੀ  ਆਖਾਂ  ਮੈਂ   ਤੈਨੂੰ  ਅੜਿਆ ਈਦ ਮੁਬਾਰਕ ਦਾ...

ਗ਼ਜ਼ਲ-ਜਸਵਿੰਦਰ ਸਿੰਘ ‘ਰੁਪਾਲ’ 9814715796

{ ਗ਼ਜ਼ਲ } ਜਦ ਜਦ ਵੀ ਆਣ ਖਲੋਇਆ ਹਾਂ,ਬੋਹੜ ਦੀ ਠੰਡੀ ਛਾਂ ਥੱਲੇ । ਫੁੱਲ ਵਰਗਾ ਹੌਲਾ ਹੋਇਆ ਹਾਂ, ਬੋਹੜ ਦੀ ਠੰਡੀ ਛਾਂ ਥੱਲੇ । ਫ਼ਿਕਰ ਤੇ ਜਿੰਮੇਵਾਰੀ ਦੀ,ਪੰਡ ਆਪਣੇ ਸਿਰ ਤੋਂ ਲਾਹ ਕੇ...