Home ਕਹਾਣੀਆ

ਕਹਾਣੀਆ

ਮੋਹ ਦਾ ਰਿਸ਼ਤਾ ***********ਜਸਵਿੰਦਰ ਕੌਰ

ਅੱਜ ਕਮਲ ਅੱਗੇ ਨਾਲੋਂ ਵੀ ਸੁਵੱਖਤੇ ਉੱਠ ਖੜੀ ਸੀ ਕਿਉਕਿ ਉਸਨੇ ਆਪਣੇ ਭਰਾ ਦੇ ਰੱਖੜੀ ਬੰਨਣ ਲਈ ਪੇਕਿਆਂ ਵਾਲੀ ਬੱਸ ਜੁ ਫੜਣੀ ਸੀ ।ਕਾਹਲੀ ਕਾਹਲੀ ਨਾਲ ਉਸਨੇ ਰੱਖੜੀ ਤੇ ਮਿਠਾਈ ਵਾਲਾ...

ਟੌਫੀਆਂ ਵਾਲੇ ਅੰਕਲ— ਜਸਵਿੰਦਰ ਕੌਰ ਜੱਸੀ

"ਐਨੀ ਲੇਟ ਕਿਉਂ ਹੋ ਗਈ ? ਪਤਾ ਤੈਨੂੰ ਮੈ ਕਦੋਂ ਦਾ ਉਡੀਕਦਾ ਹਾਂ ।" ਰਾਜ ਨੇ ਨੀਰ ਨੂੰ ਕਿਹਾ । ਐਂਵੇ ਈ ਲੱਗਦਾ ਤੁਹਾਨੂੰ ਲੇਟ ਕਿੱਥੇ ਹਾਂ ? ਜਵਾਬ ਵਿੱਚ ਨੀਰ...

ਅਹਿਸਾਸ… ਸੁਖਵੰਤ ਕੌਰ ਸੁੱਖੀ …ਭਾਦਲਾ

ਕੁਲਵੀਰ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਸੀ।ਉਸਦੇ ਮਾਂ- ਬਾਪ ਨੂੰ ਉਸਤੋਂ ਬੜੀਆਂ ਉਮੀਦਾਂ ਸਨ।ਉਸਦੇ ਮਾਪੇ ਹਰ ਵੇਲੇ ਇਹੋ ਸੋਚਦੇ ਸਨ ਕਿ ਉਹਨਾਂ ਦਾ ਪੁੱਤਰ ਪੜ-ਲਿਖਕੇ ਕੋਈ ਉੱਚਾ ਅਹੁਦਾ ਹਾਸਿਲ ਕਰੇ,ਪਰ ਕੁਲਵੀਰ...

ਅੰਦਰਲਾ ਗਿਆਨ—ਨਿਰੰਜਨ ਬੋਹਾ

ਕਾਲਜ਼ ਪੜ੍ਦਿਆਂ ਬੀ.ਏ ਭਾਗ ਪਹਿਲਾਂ ਦੀ ਸਟੂਡੈਂਟ ਨਵਜੋਤ  ਮੈਨੂੰ  ਚੰਗੀ ਚੰਗੀ  ਲੱਗਦੀ । ਉਸ ਨਾਲ ਮੇਲ ਮਿਲਾਪ ਵਧਾਉਣ ਲਈ ਮੈ ਮੌਕੇ ਦੀ ਤਲਾਸ਼ ਵਿੱਚ ਸਾਂ । “ ਯਾਰ ਤੂੰ ਤਜਰਬੇਕਾਰ  ਏਂ----ਨਵਜੋਤ ਨਾਲ...

ਰੱਖੇ ਰੱਬ ਤਾਂ ਮਾਰੇ ਕੌਣ…ਸਰਵਨ ਸਿੰਘ ਪਤੰਗ

ਪੈਰੋਂ ਨੰਗੀ, ਸਿਰ ਦੇ ਵਾਲ ਬਿਖਰੇ ਹੋਏ ਜੁਗਿੰਦਰ ਮਿਸਤਰੀ ਦੀ ਨੂੰਹ ਮਨਜੀਤ ਕੀੜੇਮਾਰ ਦਵਾਈਆਂ ਦੀ ਦੁਕਾਨ 'ਤੇ ਖੜ੍ਹੀ ਧੀਮੀ ਆਵਾਜ਼ ਵਿਚ ਬੋਲੀ, 'ਵੀਰ ਜੀ ਮੈਨੂੰ ਕਣਕ ਵਾਲੀਆਂ ਗੋਲੀਆਂ ਦਿਓ, ਕਣਕ ਨੂੰ...

ਨਜੂਮੀ (ਕਹਾਣੀ)/-ਜਸਵਿੰਦਰ ਸਿੰਘ ਛਿੰਦਾ

ਟੈਲੀਫੋਨ ਦੀ ਘੰਟੀ ਖੜਕੀ। ਸਲਮਾ ਨੇ ਕਾਹਲ ਨਾਲ ਫੋਨ ਚੁੱਕਿਆ। ‘‘ਹੈਲੋ!” ‘‘ਸਲਮਾ ਬੇਗਮ! ਸਲਾਮਾ ਲੇਕਮ”, ਫੋਨ ’ਤੇ ਆਵਾਜ਼ ਆਈ। ‘‘ਵਾ-ਲੇਕਮ ਸਲਾਮ ਮੀਆਂ”, ਉਹ ਹੱਸੀ। ਉਸ ਅਹਿਮਦ ਦੀ ਆਵਾਜ਼ ਪਹਿਚਾਣ ਲਈ ਸੀ। ‘‘ਕੀ ਆਲ੍ਹ ਸੂ, ਸਾਡੇ...

ਚਲ ਬੇਬੇ ਚਲੀਏ -ਜਸਵਿੰਦਰ ਸਿੰਘ “ਰੁਪਾਲ”

ਰਮਨ,ਬੇਬੇ ਨੂੰ ਮਿਲਣ ਦੀ ਜਿਦ ਕਰ ਰਿਹਾ ਸੀ।ਉਸਦੀ ਦਾਦੀ 3-4 ਦਿਨਾਂ ਤੋਂ ਸੀ.ਐਮ.ਸੀ.ਹਸਪਤਾਲ ਵਿਖੇ ਦਾਖਲ ਸੀ।ਗੁਰਦੁਆਰੇ ਤੋਂ ਆ ਰਹੀ ਸੀ ਕਿ ਕੋਈ ਮੋਟਰ ਸਾਈਕਲ ਸਵਾਰ ਫੇਟ ਮਾਰ ਗਿਆ ਸੀ । ਸਿਰ...

ਫੈਸਲਾ -ਮਹਿੰਦਰ ਮਾਨ ।

ਤਿੰਨ ਮਹੀਨੇ ਪਹਿਲਾਂ ਮੇਰੇ ਵੱਡੇ ਭਰਾ ਦੀ ਵੱਡੀ ਕੁੜੀ ਤੇ ਮੇਰੇ ਚਾਚੇ ਦੀ ਨੂੰਹ ਆਪਸ ਵਿੱਚ ਝਗੜ ਪਈਆਂ ਸਨ। ਝਗੜਾ ਏਨਾ ਵੱਧ ਗਿਆ ਸੀ ਕਿ ਇਕ, ਦੂਜੇ ਨੂੰ ਕਦੇ ਨਾ ਬੁਲਾਣ...

ਵੇਲ ਮਾਂ…..ਤਜਿੰਦਰ  ਮਿੱਠੂ,  9779131134

    ਇੱਕ ਵੇਲ ਉੱਤੇ ਬਹੁਤ ਹੀ ਦੋ ਖੂਬਸੂਰਤ ਫੁੱਲ ਲੱਗੇ ਹੋਏ ਸਨ। ਉਹਨਾਂ ਫੁੱਲਾਂ ਦਾ ਆਪਣੀ ਵੇਲ ਮਾਂ ਨਾਲ ਬਹੁਤ ਪਿਆਰ ਸੀ। ਜਦੋਂ ਉਹਨਾਂ ਦੇ ਕੋਲੋਂ ਦੀ ਕੋਈ ਲੰਘਦਾ, ਜਾਂ ਜਦ...

‘ਈਦਗਾਹ

ਵਿਸ਼ਵ-ਪ੍ਰਸਿੱਧ ਕਹਾਣੀਆਂ ਦਾ ਪੰਜਾਬੀ ਕਾਵਿ-ਰੂਪ ਕਰਮਜੀਤ ਸਿੰਘ ਗਠਵਾਲਾ (ਇਹ ਰਚਨਾ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ' ਤੇ ਆਧਾਰਿਤ ਹੈ) ਤੀਹ ਦਿਨ ਰਮਜ਼ਾਨ ਦੇ ਲੰਘੇ ਤਾਂ ਈਦ ਕਿਤੇ ਆਈ । ਨਾਲ ਆਪਣੇ ਸੋਹਣੀ ਤੇ ਮਨਮੋਹਣੀ ਸੁਬਹ...