Home ਕਹਾਣੀਆ

ਕਹਾਣੀਆ

ਕਾਲੀ ਨਾਗਣੀ…..ਹਰਦੀਪ ਬਿਰਦੀ 9041600900

ਅੱਜ ਸਵੇਰ ਦੀ ਪਹਿਲੀ ਕਿਰਣ ਆਉਣ ਤੋਂ ਹੀ ਮੰਗਲ ਸਿੰਘ ਜੋ ਕਿ ਪਿੰਡ ਦਾ ਸਰਪੰਚ ਸੀ ਬਹੁਤ ਹੀ ਭੱਜ ਦੌੜ ਕਰ ਰਿਹਾ ਸੀ | ਮੌਕਾ ਸੀ ਨਸ਼ਾ ਛੁੜਾਨ ਲਈ ਜਾਗ੍ਰਿਤੀ ਕੈੰਪ ਲਗਾਉਣ ਦਾ| ਪਿੰਡ...

ਮੰਗਲੀਕ…..ਜਿੰਦਰ ਸੰਘਾ,ਬਰੈਂਮਪਟਨ।

"ਦੀਦੀ ਮੰਗਲੀਕ ਕੀ ਹੁੰਦਾ" ਸ਼ਰਨ ਨੇ ਰੋਟੀ ਵਾਲਾ ਡੱਬਾ ਖੋਲਦਿਆਂ ਆਖਿਆ। "ਕੁੱਝ ਨਹੀਂ ਹੁੰਦਾ, ਐਵੇਂ ਪੰਡਤਾਂ ਵਲੋਂ ਫੈਲਾਏ ਵਹਿਮ ਨੇ,ਤੂੰ ਕਿਉਂ ਪੁਛਿਆ?" ਸ਼ਵਿੰਦਰ ਨੇ ਬੁਰਕੀ ਤੋੜਦਿਆਂ ਆਖਿਆ। "ਮੇਰੇ ਹਸਬੈਂਡ ਦੀ ਮੌਤ ਹੋਣ ਤੇ...

ਚਲ ਬੇਬੇ ਚਲੀਏ -ਜਸਵਿੰਦਰ ਸਿੰਘ “ਰੁਪਾਲ”

ਰਮਨ,ਬੇਬੇ ਨੂੰ ਮਿਲਣ ਦੀ ਜਿਦ ਕਰ ਰਿਹਾ ਸੀ।ਉਸਦੀ ਦਾਦੀ 3-4 ਦਿਨਾਂ ਤੋਂ ਸੀ.ਐਮ.ਸੀ.ਹਸਪਤਾਲ ਵਿਖੇ ਦਾਖਲ ਸੀ।ਗੁਰਦੁਆਰੇ ਤੋਂ ਆ ਰਹੀ ਸੀ ਕਿ ਕੋਈ ਮੋਟਰ ਸਾਈਕਲ ਸਵਾਰ ਫੇਟ ਮਾਰ ਗਿਆ ਸੀ । ਸਿਰ...

ਧੰਦਾ ਬਦਲੀ…. ਮਿਨੀ ਕਹਾਣੀ ….(ਡਾਕੂ ) ਖਾਰੇ ਵਾਲੇ ਦੀ ਕਲਮ ਤੋ

ਡਾਕੂ ---ਬਾਬਾ ਜੀ, ਸਾਡੀ ਬਹੁਤ ਹੀ ਮੰਦੀ ਹਾਲਤ ਆ, ਅਸੀ ਭੁਖੇ ਮਰ ਰਹੇ ਹਾ । ਸਾਡੇ ਕਾਰੋਬਾਰ ਵਿਚ ਬਹੁਤ ਮੰਦਾ ਆ ਗਿਆ ਹੈ । ਬਾਬਾ ===ਉਏ ਡਾਕੂ ਬਣ ਕੇ ਏਨੇ ਘਬਰਾਏ...

ਦੋ ਧੀਆਂ / ਮਿੰਨੀ ਕਹਾਣੀ …..  ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ...

ਮੇਰੇ ਗੁਆਂਢੀ ਪਰਮਜੀਤ ਦਾ ਵੱਡਾ ਮੁੰਡਾ ਮਾੜੇ ਮੁੰਡਿਆਂ ਦੀ ਸੰਗਤ ਵਿੱਚ ਪੈ ਕੇ ਕਈ ਸਾਲਾਂ ਤੋਂ ਨਸ਼ੇ ਕਰ ਰਿਹਾ ਹੈ। ਘਰ ਦੀ ਜੋ ਚੀਜ਼ ਉਸ ਨੂੰ ਦਿਸਦੀ ਹੈ, ਉਸ ਨੂੰ ਵੇਚਣ...

ਕੁਰਸੀ ਤੱਕ…….ਕਹਾਣੀ-ਜਸਵਿੰਦਰ ਸਿੰਘ ਛਿੰਦਾ (ਯੂ.ਕੇ.)

ਇੱਕ ਪੱਤਰਕਾਰ ਦਾ ਮੁੱਖ ਮੰਤਰੀ ਨੂੰ ਸੁਆਲ ਸੀ, ‘‘ਰਾਜਨੀਤੀ ਵਿਚ ਅਪਰਾਧ ਦਾ ਪ੍ਰਵੇਸ਼ ਕਿਵੇਂ ਰੋਕਿਆ ਜਾ ਸਕਦਾ ਤੇ ਇਸ ਲਈ ਤੁਸੀਂ ਕੀ ਕਰ ਰਹੇ ਹੋ?” ਮੁੱਖ ਮੰਤਰੀ ਸਾਹਿਬ ਨੇ ਸੋਚ ਕੇ ਤੇ...

ਨਜੂਮੀ (ਕਹਾਣੀ)/-ਜਸਵਿੰਦਰ ਸਿੰਘ ਛਿੰਦਾ

ਟੈਲੀਫੋਨ ਦੀ ਘੰਟੀ ਖੜਕੀ। ਸਲਮਾ ਨੇ ਕਾਹਲ ਨਾਲ ਫੋਨ ਚੁੱਕਿਆ। ‘‘ਹੈਲੋ!” ‘‘ਸਲਮਾ ਬੇਗਮ! ਸਲਾਮਾ ਲੇਕਮ”, ਫੋਨ ’ਤੇ ਆਵਾਜ਼ ਆਈ। ‘‘ਵਾ-ਲੇਕਮ ਸਲਾਮ ਮੀਆਂ”, ਉਹ ਹੱਸੀ। ਉਸ ਅਹਿਮਦ ਦੀ ਆਵਾਜ਼ ਪਹਿਚਾਣ ਲਈ ਸੀ। ‘‘ਕੀ ਆਲ੍ਹ ਸੂ, ਸਾਡੇ...

ਵਿਹਲੀਆਂ ਮੈਡਮਾਂ —ਮਹਿੰਦਰ ਸਿੰਘ ਮਾਨ

ਮੈਡਮ ਕਮਲਜੀਤ ਨੇ ਅੱਜ ਦੀ ਅੱਧੀ ਅਚਨਚੇਤ ਛੁੱਟੀ ਲੈਣ ਦੀ ਅਰਜ਼ੀ ਸਕੂਲ ਮੁਖੀ ਅੱਗੇ ਰੱਖਦਿਆਂ ਆਖਿਆ “ਸਰ ਜੀ,ਮੈਨੂੰ ਅੱਜ ਦੀ ਅੱਧੀ ਛੁੱਟੀ ਚਾਹੀਦੀ ਆ।” “ਕਿਉਂ?ਕੀ ਗੱਲ ਹੋਈ?”ਸਕੂਲ ਮੁਖੀ ਨੇ ਆਖਿਆ। “ਸਰ...

ਰੀਤ …..ਸਰਬਜੀਤ ਕੌਰ ਹਾਜੀਪੁਰ (ਸ਼ਾਹਕੋਟ )

ਰਤਨ ਕੌਰ ਦੇ ਤਿੰਨ ਪੁੱਤਰ ਸਨ,  ਤਿੰਨਾਂ ਦੀਆਂ ਵੱਡੀਆਂ- ਵੱਡੀਆਂ ਕੋਠੀਆਂ ।ਤਿੰਨਾਂ ਦੇ ਵੱਖੋ -ਵੱਖਰੇ ਬਹੁਤ ਵੱਡੇ -ਵੱਡੇ  ਬਿਜ਼ਨੈਸ  ਸਨ। ਇਹ ਸਭ ਮਾਂ- ਬਾਪ ਦੀ  ਦੇਣ ਸੀ ਕਿ ਉਹ ਅੱਜ ਇਸ...

ਅਹਿਸਾਸ… ਸੁਖਵੰਤ ਕੌਰ ਸੁੱਖੀ …ਭਾਦਲਾ

ਕੁਲਵੀਰ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਸੀ।ਉਸਦੇ ਮਾਂ- ਬਾਪ ਨੂੰ ਉਸਤੋਂ ਬੜੀਆਂ ਉਮੀਦਾਂ ਸਨ।ਉਸਦੇ ਮਾਪੇ ਹਰ ਵੇਲੇ ਇਹੋ ਸੋਚਦੇ ਸਨ ਕਿ ਉਹਨਾਂ ਦਾ ਪੁੱਤਰ ਪੜ-ਲਿਖਕੇ ਕੋਈ ਉੱਚਾ ਅਹੁਦਾ ਹਾਸਿਲ ਕਰੇ,ਪਰ ਕੁਲਵੀਰ...