ਮਿੰਨੀ ਕਹਾਣੀ ਸੱਸ ਇੰਦਰਜੀਤ ਕਮਲ

"ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਮੈਂ ਆਪਣੀ ਧੀ ਦਾ ਵਿਆਹ ਉਸ ਮੁੰਡੇ ਨਾਲ ਕਰਾਂਗੀ ਜਿਹਦੀ ਮਾਂ ਨਾ ਹੋਵੇ !" ਪਤਨੀ ਨੇ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ |  "ਵੇਖ ਮੁੰਡਾ ਬਹੁਤ ਚੰਗਾ...

ਮੋਹ ਦਾ ਰਿਸ਼ਤਾ ***********ਜਸਵਿੰਦਰ ਕੌਰ

ਅੱਜ ਕਮਲ ਅੱਗੇ ਨਾਲੋਂ ਵੀ ਸੁਵੱਖਤੇ ਉੱਠ ਖੜੀ ਸੀ ਕਿਉਕਿ ਉਸਨੇ ਆਪਣੇ ਭਰਾ ਦੇ ਰੱਖੜੀ ਬੰਨਣ ਲਈ ਪੇਕਿਆਂ ਵਾਲੀ ਬੱਸ ਜੁ ਫੜਣੀ ਸੀ ।ਕਾਹਲੀ ਕਾਹਲੀ ਨਾਲ ਉਸਨੇ ਰੱਖੜੀ ਤੇ ਮਿਠਾਈ ਵਾਲਾ...

ਪੱਟ ‘ਤੇ ਵਾਹੀ ਮੋਰਨੀ ……ਜਸਵੀਰ ਸਿੰਘ ਰਾਣਾ …..ਪਿੰਡ ਤੇ ਡਾਕਖਾਨਾ_ਅਮਰਗੜ੍ਹ (ਸੰਗਰੂਰ)ਮੋਬਾਇਲ 98156_59220

‘‘ ਬੱਸ ਉਂਝ ਈ ਤੁਰ ਗਿਆ  ..... ਜਾਂਦਾ ਹੋਇਆ ਦੱਸ ਕੇ ਵੀ ਨੀ ਗਿਆ ....ਪਾਸਾ ਪਰਤ ਮਾਂ ਨੇ ਮੇਰੇ ਵੱਲ ਪਿੱਠ ਕਰ ਲਈ ਉਹ ਬਾਪੂ ਦੀ ਗੱਲ ਕਰ ਰਹੀ ਸੀ। ਆਖਿਰ ਉਹ...

ਰਾਖ ਹੋਇਆ ਪਰਬਤ ……ਪਵਿੱਤਰ ਕੌਰ ਮਾਟੀ….ਮੋਗਾ

ਇਹ ਕਿਹੋ ਜਾ ਪੈਂਡਾ ਮੈਨੂੰ ਲੱਗਾ ਬਾਹਰ ਜਿੰਨੀ ਖਾਮੋਸ਼ੀ ਹਾਂ ਅੰਦਰ ਉਨ੍ਹਾ ਹੀ ਸ਼ੋਰ-ਸ਼ਰਾਬਾ…ਮੇਰਾ ਘੜੀ ਮੁੜੀ ਸੰਘ ਸੁੱਕ ਰਿਹਾ…ਕੰਧੋਲੀ ਨਾਲ ਪਏ ਘੜੇ ਚੋਂ ਪਾਣੀ ਦਾ ਗਿਲਾਸ ਭਰਦੀ ਹਾਂ, ਹੌਲੀ ਕੁ ਦੇਣੇ,...

ਕੁਰਸੀ ਤੱਕ…….ਕਹਾਣੀ-ਜਸਵਿੰਦਰ ਸਿੰਘ ਛਿੰਦਾ (ਯੂ.ਕੇ.)

ਇੱਕ ਪੱਤਰਕਾਰ ਦਾ ਮੁੱਖ ਮੰਤਰੀ ਨੂੰ ਸੁਆਲ ਸੀ, ‘‘ਰਾਜਨੀਤੀ ਵਿਚ ਅਪਰਾਧ ਦਾ ਪ੍ਰਵੇਸ਼ ਕਿਵੇਂ ਰੋਕਿਆ ਜਾ ਸਕਦਾ ਤੇ ਇਸ ਲਈ ਤੁਸੀਂ ਕੀ ਕਰ ਰਹੇ ਹੋ?” ਮੁੱਖ ਮੰਤਰੀ ਸਾਹਿਬ ਨੇ ਸੋਚ ਕੇ ਤੇ...

ਰੱਬ ਨੂੰ ਚਿੱਠੀ

ਵਿਸ਼ਵ-ਪ੍ਰਸਿੱਧ ਕਹਾਣੀਆਂ ਦਾ ਪੰਜਾਬੀ ਕਾਵਿ-ਰੂਪ ਕਰਮਜੀਤ ਸਿੰਘ ਗਠਵਾਲਾ ਇਹ ਰਚਨਾ ਗਰਿਗੋਰੀਓ ਲੋਪੇਜ਼ ਵਾਇ ਫ਼ਯੂਐਂਟਸ ਦੀ ਸਪੇਨੀ ਕਹਾਣੀ 'A Letter To God' ਤੇ ਆਧਾਰਿਤ ਹੈ) ਸਾਰੀ ਵਾਦੀ ਵਿਚ ਦਿਸਦਾ ਘਰ ਇੱਕੋ, ਨੀਵੀਂ ਪਹਾੜੀ ਦੇ ਸਿਖਰ ਜੋ...

‘ਈਦਗਾਹ

ਵਿਸ਼ਵ-ਪ੍ਰਸਿੱਧ ਕਹਾਣੀਆਂ ਦਾ ਪੰਜਾਬੀ ਕਾਵਿ-ਰੂਪ ਕਰਮਜੀਤ ਸਿੰਘ ਗਠਵਾਲਾ (ਇਹ ਰਚਨਾ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ' ਤੇ ਆਧਾਰਿਤ ਹੈ) ਤੀਹ ਦਿਨ ਰਮਜ਼ਾਨ ਦੇ ਲੰਘੇ ਤਾਂ ਈਦ ਕਿਤੇ ਆਈ । ਨਾਲ ਆਪਣੇ ਸੋਹਣੀ ਤੇ ਮਨਮੋਹਣੀ ਸੁਬਹ...

ਨਜੂਮੀ (ਕਹਾਣੀ)/-ਜਸਵਿੰਦਰ ਸਿੰਘ ਛਿੰਦਾ

ਟੈਲੀਫੋਨ ਦੀ ਘੰਟੀ ਖੜਕੀ। ਸਲਮਾ ਨੇ ਕਾਹਲ ਨਾਲ ਫੋਨ ਚੁੱਕਿਆ। ‘‘ਹੈਲੋ!” ‘‘ਸਲਮਾ ਬੇਗਮ! ਸਲਾਮਾ ਲੇਕਮ”, ਫੋਨ ’ਤੇ ਆਵਾਜ਼ ਆਈ। ‘‘ਵਾ-ਲੇਕਮ ਸਲਾਮ ਮੀਆਂ”, ਉਹ ਹੱਸੀ। ਉਸ ਅਹਿਮਦ ਦੀ ਆਵਾਜ਼ ਪਹਿਚਾਣ ਲਈ ਸੀ। ‘‘ਕੀ ਆਲ੍ਹ ਸੂ, ਸਾਡੇ...

ਰੱਖੇ ਰੱਬ ਤਾਂ ਮਾਰੇ ਕੌਣ…ਸਰਵਨ ਸਿੰਘ ਪਤੰਗ

ਪੈਰੋਂ ਨੰਗੀ, ਸਿਰ ਦੇ ਵਾਲ ਬਿਖਰੇ ਹੋਏ ਜੁਗਿੰਦਰ ਮਿਸਤਰੀ ਦੀ ਨੂੰਹ ਮਨਜੀਤ ਕੀੜੇਮਾਰ ਦਵਾਈਆਂ ਦੀ ਦੁਕਾਨ 'ਤੇ ਖੜ੍ਹੀ ਧੀਮੀ ਆਵਾਜ਼ ਵਿਚ ਬੋਲੀ, 'ਵੀਰ ਜੀ ਮੈਨੂੰ ਕਣਕ ਵਾਲੀਆਂ ਗੋਲੀਆਂ ਦਿਓ, ਕਣਕ ਨੂੰ...