Home ਖੇਡਾਂ

ਖੇਡਾਂ

ਇਸ ਧਾਕੜ ਬੱਲੇਬਾਜ਼ ਨੂੰ ਪਿੱਛੇ ਛੱਡ ਕੇ ਕੋਹਲੀ ਨੇ ਬਣਾਇਆ ਇਕ ਹੋਰ ਵਿਸ਼ਵ ਰਿਕਾਰਡ

ਬੈਂਗਲੁਰੂ— ਭਾਰਤ ਅਤੇ ਆਸਟਰੇਲੀਆ ਦੇ ਵਿਚਾਲੇ ਖੇਡੇ ਗਏ ਚੌਥੇ ਇਕ ਰੋਜ਼ਾ ਮੈਚ 'ਚ ਭਾਰਤੀ ਟੀਮ ਨੂੰ ਭਾਵੇ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਕਪਤਾਨ ਵਿਰਾਟ ਕੋਹਲੀ ਇਸ ਮੈਚ 'ਚ...

ਕੰਗਾਰੂਆਂ ਨੂੰ ਭਾਰਤੀ ਸ਼ੇਰਾਂ ਨੇ ਕੀਤਾ ਢੇਰ, 4-1 ਨਾਲ ਜਿੱਤੀ ਸੀਰੀਜ਼

ਨਾਗਪੁਰ— ਓਪਨਰ ਰੋਹਿਤ ਸ਼ਰਮਾ  (125) ਦੇ ਧਮਾਕੇਦਾਰ ਸੈਂਕੜੇ ਤੇ ਇਸ ਤੋਂ ਪਹਿਲਾਂ ਸਪਿਨਰ ਅਕਸ਼ਰ ਪਟੇਲ (28 ਦੌੜਾਂ 'ਤੇ 3 ਵਿਕਟਾਂ) ਦੀ ਜ਼ਬਰਦਸਤ ਗੇਂਦਬਾਜ਼ੀ ਨਾਲ ਭਾਰਤ ਨੇ ਆਸਟ੍ਰੇਲੀਆ ਨੂੰ ਵਨ ਡੇ ਸੀਰੀਜ਼...

ਆਸਟ੍ਰੇਲੀਆ ‘ਤੇ ਵਨਡੇ ‘ਚ ਨਹੀਂ ਚੱਲ ਸਕਿਆ ਕਦੇ ਭਾਰਤੀ ਸਪਿਨਰਾਂ ਦਾ ਜਾਦੂ

ਨਵੀਂ ਦਿੱਲੀ— ਪਿਛਲੀਆਂ ਦੋ ਟੈਸਟ ਲੜੀਆਂ ਵਿਚ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਦਿਨ ਵਿਚ ਤਾਰੇ ਦਿਖਾਉਣ ਵਾਲੇ ਭਾਰਤੀ ਸਪਿਨਰ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਆਪਣੀ ਇਸ ਵਿਰੋਧੀ ਟੀਮ ਵਿਰੁੱਧ ਕੁਝ ਖਾਸ ਪ੍ਰਭਾਵ...

ਹੋਲਕਰ ਸਟੇਡੀਅਮ ‘ਚ ਟੀਮ ਇੰਡੀਆ ਦਾ ਅਜੇਤੂ ਰਿਕਰਾਡ ਬਰਕਾਰਰ

ਇੰਦੌਰ— ਭਾਰਤ ਨੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਤੀਜੇ ਵਨਡੇ 'ਚ ਐਤਵਾਰ ਨੂੰ 5 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 3-0 ਦੀ ਅਜੇਤੂ ਬੜ੍ਹਤ ਬਣਾ ਲਈ। ਇਸ ਦੇ ਨਾਲ...

ਵਾਪਸੀ ਕਰਨੀ ਸਾਡੇ ਲਈ ਔਖੀ ਨਹੀਂ: ਵਿਰਾਟ ਕੋਹਲੀ

ਕੇਪਟਾਊਨ ਕ੍ਰਿਕਟ ਟੈਸਟ ਮੈਚ ’ਚ 72 ਦੌੜਾਂ ਦੀ ਹਾਰ ਦੌਰਾਨ ਭਾਰਤੀ ਬੱਲੇਬਾਜ਼ੀ ਦੇ ਦੂਜੀ ਪਾਰੀ ’ਚ ਸ਼ਰਮਨਾਕ ਸਮਰਪਣ ’ਤੇ ਭਾਰਤੀ ਟੀਮ ਨੂੰ ਸਭ ਪਾਸਿਓਂ ਸਲਾਹਾਂ ਮਿਲ ਰਹੀਆਂ ਹਨ, ਪਰ ਕਪਤਾਨ ਵਿਰਾਟ...

ਭਾਰਤੀ ਕੁੜੀਆਂ ਨੇ ਅਮਰੀਕਾ ਨੂੰ ਹਰਾ ਕੇ ਪਹਿਲਾ ਮੈਚ ਜਿੱਤਿਆ

ਸ਼ਹੀਦਾਂ, ਗਦਰੀ ਬਾਬਿਆਂ ਤੇ ਲੇਖਕਾਂ ਦੀ ਧਰਤੀ ਢੁੱਡੀਕੇ ਵਿਖੇ ਅੱਜ ਪੰਜਵੇਂ ਕਬੱਡੀ ਵਿਸ਼ਵ ਕੱਪ ਦੇ ਮੈਚਾਂ ਨਾਲ ਇਕ ਵਾਰ ਫੇਰ ਇਹ ਇਤਿਹਾਸਕ ਪਿੰਡ ਕੁੱਲ ਦੁਨੀਆਂ ਦੀਆਂ ਨਜ਼ਰਾਂ ਵਿੱਚ ਆਇਆ। ਖੇਤੀਬਾੜੀ ਮੰਤਰੀ...

ਭਾਰਤ ਨੇ ਸ੍ਰੀਲੰਕਾ ਨੂੰ ਟਵੰਟੀ-20 ਵਿੱਚ ਵੀ ਪਛਾੜਿਆ

ਸੱਤ ਵਿਕਟਾਂ ਨਾਲ ਕੀਤੀ ਜਿੱਤ ਦਰਜ; ਕੋਹਲੀ ਬਣਿਆ ‘ਮੈਨ ਆਫ ਦਿ ਮੈਚ’ ਕੋਲੰਬੋ, 6 ਸਤੰਬਰ ਇੱਥੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਇਕੋ ਇਕ ਟਵੰਟੀ-20 ਮੈਚ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ ਸੱਤ ਵਿਕਟਾਂ...

ਭਾਰਤ ਦੀ ਜਿੱਤ ’ਤੇ ਦਰਸ਼ਕਾਂ ਨੇ ਦਿਖਾਇਆ ਗੁੱਸਾ….ਪੰਜ ਮੈਚਾਂ ਦੀ ਲੜੀ ’ਚ ਮਹਿਮਾਨ ਟੀਮ...

  ਪੱਲੇਕਲ, 27 ਅਗਸਤ ਭਾਰਤ ਨੇ ਰੋਹਿਤ ਸ਼ਰਮਾ ਦੇ ਸੈਂਕੜੇ (ਨਾਬਾਦ 124) ਤੇ ਮਹਿੰਦਰ ਸਿੰਘ ਧੋਨੀ ਦੇ ਨੀਮ ਸੈਂਕੜੇ (ਨਾਬਾਦ 67) ਦੀ ਬਦੌਲਤ ਤੀਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ’ਚ ਅੱਜ ਇੱਥੇ ਸ੍ਰੀਲੰਕਾ...

ਲੰਕਾ ਨੂੰ ਉਸ ਦੀ ਧਰਤੀ ‘ਤੇ 5-0 ਨਾਲ ਹਰਾਉਣ ਵਾਲੀ ਪਹਿਲੀ ਟੀਮ ਬਣੀ ‘ਵਿਰਾਟ...

ਕੋਲੰਬੋ— ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਟੈਸਟ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕਰਨ ਤੋਂ ਬਾਅਦ ਹੁਣ ਵਨਡੇ ਸੀਰੀਜ਼ 'ਚ ਵੀ ਭਾਰਤ ਨੇ ਸ਼੍ਰੀਲੰਕਾ ਦਾ 5-0 ਨਾਲ ਸਫਾਇਆ ਕੀਤਾ ਹੈ। ਭਾਰਤ...

ਜੇਤੂ ਸਮਾਪਤੀ ਲਈ ਉਤਰੇਗਾ ਭਾਰਤ

ਕੋਲੰਬੋ— ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ 'ਚ 3-0 ਤੇ ਵਨ ਡੇ 'ਚ 5-0 ਦੇ ਕੀਤੇ ਜ਼ਬਰਦਸਤ ਕਲੀਨ ਸਵੀਪ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਬੁੱਧਵਾਰ ਨੂੰ ਇਕਲੌਤੇ ਟੀ-20 ਮੈਚ 'ਚ ਜਿੱਤ ਨਾਲ ਆਪਣੇ...