सुल्‍तान अजलान शाह कप 2017 : रूपिंदरपाल के दो गोल से भारत ने जीता...

इपोह (मलेशिया): रूपिंदरपाल सिंह के पेनल्टी कॉर्नर से किये गये दो गोल से भारत ने शनिवार को न्यूजीलैंड को 4-0 से शिकस्त देकर 26वें सुल्तान अजलान शाह कप में कांस्य पदक...

ਸ਼੍ਰੀਲੰਕਾ ਖਿਲਾਫ ਜਿੱਤ ਦਾ ਚੌਕਾ ਲਗਾਉਣ ਤੋਂ ਬਾਅਦ ਕੋਹਲੀ ਨੇ ਦਿੱਤਾ ਇਹ ਬਿਆਨ

ਕੋਲੰਬੋ— ਭਾਰਤੀ ਟੀਮ ਇਕ ਵਾਰ ਫਿਰ ਸ਼੍ਰੀਲੰਕਾ ਖਿਲਾਫ ਜਿੱਤ ਦਾ ਚੌਕਾ ਲਗਾ ਕੇ ਸੀਰੀਜ਼ ਆਪਣੇ ਨਾਂ ਕਰਨ ਦੇ ਹੱਕ 'ਚ ਹੋ ਗਈ ਹੈ ਇਕ ਰੋਜਾ ਕੌਮਾਂਤਰੀ ਮੈਚ 'ਚ ਵੀ ਸ਼੍ਰੀਲੰਕਾ 'ਤੇ...

ਜੇਤੂ ਸਮਾਪਤੀ ਲਈ ਉਤਰੇਗਾ ਭਾਰਤ

ਕੋਲੰਬੋ— ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ 'ਚ 3-0 ਤੇ ਵਨ ਡੇ 'ਚ 5-0 ਦੇ ਕੀਤੇ ਜ਼ਬਰਦਸਤ ਕਲੀਨ ਸਵੀਪ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਬੁੱਧਵਾਰ ਨੂੰ ਇਕਲੌਤੇ ਟੀ-20 ਮੈਚ 'ਚ ਜਿੱਤ ਨਾਲ ਆਪਣੇ...

ਭਾਰਤੀ ਨਿਸ਼ਾਨੇਬਾਜਾਂ ਨੂੰ 13 ਘੰਟੇ ਏਅਰਪੋਰਟ ਉੱਤੇ ਰੋਕ ਕੇ ਰੱਖਿਆ

ਬਿੰਦਰਾ, ਭਾਗਵਤ ਨੇ ਕੜੀ ਨਿੰਦਾ ਕੀਤੀ ਨਵੀਂ ਦਿੱਲੀ, 10 ਮਈ (ਬਿਊਰੋ) – ਓਲੰਪਿਕ ਖੇਡਾਂ ਦੇ ਸੋਨ ਪਦਕ ਜੇਤੂ ਦਿੱਗਜ ਨਿਸ਼ਾਨੇਬਾਜ ਅਭਿਨਵ ਬਿੰਦਰਾ ਅਤੇ ਅੰਜਲੀ ਭਾਗਵਤ ਨੇ ਰਾਸ਼ਟਰੀ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ...

ਭਾਰਤ ਨੇ ਸ੍ਰੀਲੰਕਾ ਨੂੰ ਟਵੰਟੀ-20 ਵਿੱਚ ਵੀ ਪਛਾੜਿਆ

ਸੱਤ ਵਿਕਟਾਂ ਨਾਲ ਕੀਤੀ ਜਿੱਤ ਦਰਜ; ਕੋਹਲੀ ਬਣਿਆ ‘ਮੈਨ ਆਫ ਦਿ ਮੈਚ’ ਕੋਲੰਬੋ, 6 ਸਤੰਬਰ ਇੱਥੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਇਕੋ ਇਕ ਟਵੰਟੀ-20 ਮੈਚ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ ਸੱਤ ਵਿਕਟਾਂ...

ਕੰਗਾਰੂਆਂ ਨੂੰ ਭਾਰਤੀ ਸ਼ੇਰਾਂ ਨੇ ਕੀਤਾ ਢੇਰ, 4-1 ਨਾਲ ਜਿੱਤੀ ਸੀਰੀਜ਼

ਨਾਗਪੁਰ— ਓਪਨਰ ਰੋਹਿਤ ਸ਼ਰਮਾ  (125) ਦੇ ਧਮਾਕੇਦਾਰ ਸੈਂਕੜੇ ਤੇ ਇਸ ਤੋਂ ਪਹਿਲਾਂ ਸਪਿਨਰ ਅਕਸ਼ਰ ਪਟੇਲ (28 ਦੌੜਾਂ 'ਤੇ 3 ਵਿਕਟਾਂ) ਦੀ ਜ਼ਬਰਦਸਤ ਗੇਂਦਬਾਜ਼ੀ ਨਾਲ ਭਾਰਤ ਨੇ ਆਸਟ੍ਰੇਲੀਆ ਨੂੰ ਵਨ ਡੇ ਸੀਰੀਜ਼...

ਅਨਿਲ ਤੇ ਜਯੋਤੀ ਨੇ ਜਿੱਤੇ ਕਾਂਸੀ ਤਮਗੇ

ਅਨਿਲ ਕੁਮਾਰ ਤੇ ਜਯੋਤੀ ਨੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਵੀਰਵਾਰ ਇੱਥੇ ਆਪਣੇ-ਆਪਣੇ ਭਾਰ ਵਰਗਾਂ ਵਿਚ ਕਾਂਸੀ ਤਮਗੇ ਜਿੱਤੇ। ਅਨਿਲ ਨੇ ਜਿੱਥੇ ਗ੍ਰੀਕੋ ਰੋਮਨ ਦੇ 85 ਕਿ. ਗ੍ਰਾ. ਵਰਗ ਵਿਚ...

ਹਾਰ ਦੇ ਬਾਵਜੂਦ ਰੀਅਲ ਮੈਡ੍ਰਿਡ ਦੂਜੀ ਵਾਰ ਫਾਈਨਲ ‘ਚ

ਮੈਡ੍ਰਿਡ ਰੀਅਲ ਮੈਡ੍ਰਿਡ ਨੇ ਐਟਲੇਟਿਕੋ ਮੈਡ੍ਰਿਡ ਵਿਰੁੱਧ ਸੈਮੀਫਾਈਨਲ ਮੁਕਾਬਲੇ ਵਿਚ 1-2 ਨਾਲ ਮਿਲੀ ਹਾਰ ਦੇ ਬਾਵਜੂਦ ਕੁਲ 4-2 ਦੀ ਔਸਤ ਨਾਲ ਲਗਾਤਾਰ ਦੂਜੀ ਵਾਰ ਚੈਂਪੀਅਨਸ ਲੀਗ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ,...

ਹੋਲਕਰ ਸਟੇਡੀਅਮ ‘ਚ ਟੀਮ ਇੰਡੀਆ ਦਾ ਅਜੇਤੂ ਰਿਕਰਾਡ ਬਰਕਾਰਰ

ਇੰਦੌਰ— ਭਾਰਤ ਨੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਤੀਜੇ ਵਨਡੇ 'ਚ ਐਤਵਾਰ ਨੂੰ 5 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 3-0 ਦੀ ਅਜੇਤੂ ਬੜ੍ਹਤ ਬਣਾ ਲਈ। ਇਸ ਦੇ ਨਾਲ...

ਸਮਿਥ ਸ਼ਾਨਦਾਰ ਪ੍ਰਦਰਸ਼ਨ ਨਾਲ ਬਣੇ ਮੈਨ ਆਫ ਦਿ ਮੈਚ

ਪੁਣੇ— ਆਈ.ਪੀ.ਐੱਲ. ਸੀਜ਼ਨ 10 ਦੇ ਦੂਜੇ ਮੁਕਾਬਲੇ 'ਚ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਪੁਣੇ ਵੱਲੋਂ ਕਪਤਾਨ ਸਮਿਥ...