ਸੱਚ ਦੇ ਸੂਰਜ ਤੇ ਪਹਿਰਾ ਦਿੰਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ-‘ਸੂਰਜ ਹਾਲੇ ਡੁੱਬਿਆ ਨਹੀਂ’
ਕਈ ਲੋਕ ਜ਼ਿੰਦਗੀ ਵਿੱਚ ਕਵਿਤਾ ਰਚਦੇ ਹਨ ਤੇ ਕਈਆਂ ਦੀ ਜ਼ਿੰਦਗੀ ਹੀ ਕਵਿਤਾ ਵਰਗੀ ਹੁੰਦੀ ਹੈ। ਮਹਿੰਦਰ ਸਿੰਘ ਮਾਨ ਇਕ ਅਜਿਹਾ ਸ਼ਖਸ ਹੈ ਜੋ ਨਾ ਸਿਰਫ ਕਵਿਤਾ ਸਿਰਜ ਰਿਹਾ ਹੈ,ਸਗੋਂ ਜ਼ਿੰਦਗੀ...