Home ਮੁਲਾਕਾਤਾਂ

ਮੁਲਾਕਾਤਾਂ

ਹੱਥ ‘ਚ ਰਾਈਫਲ ਅਤੇ ਕਲਮ ਫੜ ਕੇ ਪੰਜਾਬੀ ਮਾਂ-ਬੋਲੀ ਅਤੇ ਦੇਸ਼ ਸੇਵਾ ਵਿਚ...

ਆਪਣੀਆਂ ਕਵਿਤਾਂਵਾਂ, ਗ਼ਜ਼ਲਾਂ, ਗੀਤਾਂ, ਕਹਾਣੀਆਂ ਜਾਂ ਸ਼ੇਅਰਾਂ ਦੁਆਰਾ ਅਨੇਕਾਂ ਹੀ ਲਿਖਾਰੀ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਹੇ ਹਨ । ਇਸੇ ਲੜੀ ਵਿਚ ਹੀ ਸੀ ਆਰ ਪੀ ਐਫ ਦੀ ਵਰਦੀ ਪਾ ਕੇ...

ਸੰਘਰਸ਼ ਦੀ ਮੂਰਤ, ਨਿਊਜ਼ ਰੀਡਰ – ਬਲਜੀਤ ਕੌਰ

ਹਰਿਆਣਾ ਦੇ ਜਿਲਾ ਕਰਨਾਲ ਦੀ ਜੰਮਪਲ ਬਲਜੀਤ ਕੌਰ ਸਾਹਿਤਕ ਤੇ ਸੱਭਿਆਚਾਰਕ ਖੇਤਰ ਵਿਚ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀ। ਉਹ ਆਪਣੀ ਸਖਤ ਮਿਹਨਤ ਅਤੇ ਸੰਘਰਸ਼ ਦੇ ਬੱਲ-ਬੂਤੇ ਆਪਣੀ ਪਛਾਣ ਕਾਇਮ ਕਰ ਚੁੱਕੀ...

ਸਰੀਰਕ ਕੱਦ ਤੋ ਲੰਬੇ ਵਾਲਾਂ ਵਾਲੀ ਪੰਜਾਬਣ ਮੁਟਿਆਰ- ਅਮਨਦੀਪ ਕੌਰ ਅਟਵਾਲ

     ਦਿਨੋ-ਦਿਨ ਵਧ ਰਹੇ ਫੈਸ਼ਨ ਨੇ ਬੇਸ਼ਕ ਮੁਟਿਆਰਾਂ ਦੇ ਸਿਰ ਦੇ ਵਾਲਾਂ ਅਤੇ ਗੁੱਤਾਂ ਦਾ ਸੱਤਿਆਨਾਸ ਕਰਕੇ ਰੱਖ ਦਿੱਤਾ ਹੈ, ਪਰ ਫਿਰ ਵੀ ਅਜੇ ਵਾਲਾਂ ਨੂੰ ਸੰਵਾਰਨ ਅਤੇ ਗੁੱਤਾਂ ਨੂੰ ਸ਼ਿੰਗਾਰਨ...

ਪ੍ਰਭਜੋਤ ਢਿੱਲੋਂ ਨਾਲ ਜਾਣ ਪਹਿਚਾਣ। ……ਹਰਜੀਤ ਕਾਤਿਲ ਸ਼ੇਰਪੁਰ …9680795479.

ਸਦਾ ਹੱਸਮੁਖ ਚਿਹਰਾ, ਹੋਂਠਾਂ ਤੇ ਮੁਸਕਾਨ, ਖੁੱਲੇ ਡੁੱਲੇ ਸੁਭਾਅ ਦੀ ਮਾਲਿਕ , ਆਪਣੇ ਆਪ ਵਿੱਚ ਬਹੁਤ ਕੁੱਝ ਸਮੇਟੇ , ਪਿਆਰ ਨਾਲ ਬੋਲਣ ਵਾਲੀ ਸ਼ਖਸੀਅਤ , ਹਾਂ ਮੈਂ ਗੱਲ ਕਰ ਰਿਹਾ ਹਾਂ...

ਇੰਨਕਲਾਬੀ ਬਿਰਤੀ ਦੀ ਨਾਮਵਰ ਕਲਮ- ਗੁਰਪ੍ਰੀਤ ਸਿੰਘ ਰੰਗੀਲਪੁਰ

ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਣ ਵਾਲਾ ਉੁਹ ਲੋਕ-ਹਿੱਤਾਂ ਲਈ ਲੜੇ ਜਾਂਦੇ ਸਾਰੇ ਲੋਕ-ਘੋਲਾਂ ਵਿੱਚ ਹਿੱਸਾ ਲੈਂਦਾ ਹੈ।  ਉਸ ਦਾ ਮੰਨਣਾ ਹੈ ਕਿ ਸੰਗ੍ਰਾਮ ਕਰਕੇ ਹੀ ਕੁਝ ਰਾਹਤ ਮਿਲਦੀ ਹੈ...

ਸਾਹਿਤਕ- ਹਲਕਿਆਂ ਦੀ ਸਿਰਕੱਢ ਕਲਮ -ਮਨਿੰਦਰ ਕੌਰ ਬਸੀ

'ਮੇਰੀ ਨਜ਼ਰ ਵਿੱਚ ਕਵਿਤਾ ਜ਼ਿੰਦਗੀ ਦੇ ਹਰ ਰੰਗ ਨੂੰ ਛੋਹ ਲੈਣ ਦਾ ਜ਼ਰੀਆ ਹੈ। ਕਦੇ ਹਾਸੇ, ਕਦੇ ਹੰਝੂ ਬਣ ਕੇ ਇਹ ਕਵਿਤਾ ਮੇਰਾ ਅਕਸਰ ਸਾਥ ਦਿੰਦੀ ਹੈ। ਸਮਾਜ ਵਿਚ ਵਿਚਰਦਿਆਂ ਇਨਸਾਨ...

ਮਾਝੇ ਦੀ ਨਾਮਵਰ ਮੁਟਿਆਰ ਕਵਿੱਤਰੀ —ਰਿਤੂ ਵਾਸੂਦੇਵ

‘ਜੇਕਰ ਕੰਮ ਕਰਨ ਦਾ ਜਨੂੰਨ ਸਿਰ ਉਤੇ ਕੂਕ ਰਿਹਾ ਹੋਵੇ, ਫਿਰ ਉਪਰੋ ਲਗਨ, ਸ਼ੌਂਕ ਅਤੇ ਮਿਹਨਤ ਨਾਲ ਤਪੱਸਿਆ ਕਰਨ ਦੀ ਜਾਂਚ ਵੀ ਆ ਗਈ ਹੋਵੇ ਤਾਂ ਮਾਨ-ਸਨਮਾਨਾਂ ਦੇ ਪਿੱਛੇ ਭੱਜਣ ਦੀ...

ਪ੍ਰਵਾਸੀ ਸ਼ਾਇਰ, ਕਹਾਣੀਕਾਰ ਤੇ ਨਾਵਲਕਾਰ– ਸੁਰਿੰਦਰ ਸਲੀਮ……ਮੁਲਾਕਾਤੀ ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)

ਸੱਤ ਸਮੁੰਦਰੋਂ ਪਾਰਲੇ, ਯੁ. ਕੇ. ਇੰਗਲੈਡ ਵਰਗੇ ਐਸੇ ਮੁਲਕ ਦੀ ਧਰਤ ਉਤੇ, ਜਿੱਥੇ ਕਿ ਬੰਦੇ ਵੀ ਹਰ ਪਲ ਮਸ਼ੀਨਾਂ ਹੀ ਬਣੇ ਰਹਿੰਦੇ ਹਨ, ਐਸੇ ਮੁਲਕ ਵਿਚ ਪਿਛਲੇ 31 ਸਾਲਾਂ ਤੋਂ ਚੋਗ...

ਸਮਾਜ ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ – ਜਸਵੰਤ ਸਿੰਘ ਸਰਾਭਾ……ਮੁਲਾਕਾਤੀ-ਪ੍ਰੀਤਮ ਲੁਧਿਆਣਵੀ

ਸਿੱਖਿਆ ਦੇ ਖੇਤਰ ਵਿਚ ਆਪਣੇ ਪਿੰਡ, ਜਿਲਾ ਅਤੇ ਸੂਬੇ ਦਾ ਨਾਉੁਂ ਉਚਾ ਕਰ ਰਿਹਾ ਜਸਵੰਤ ਸਿੰਘ ਸਰਾਭਾ ਆਪਣੀ ਮਿਸਾਲ ਆਪ ਹੋ ਗੁਜਰਿਆ ਹੈ। ਆਪਣੇ ਅਧਿਆਪਨ ਕਿੱਤੇ ਨੂੰ ਇਕ ਭਗਤੀ, ਤਪੱਸਿਆ ਅਤੇ...

ਬਿਨਾਂ ਪੈਰਾਂ ਤੋਂ ਸਫਲਤਾ ਦੀਆਂ ਪੌੜੀਆਂ ਚੜਦੀ ਮੁਟਿਆਰ ਗਾਇਕਾ- ਮਿਸ ਮਨਵੀਰ ਮਨੀ

ਰੱਬ ਦੀ ਰਜ਼ਾ ਨੂੰ ਕੋਈ ਨਹੀ ਜਾਣਦਾ, ਕਦੋਂ ਕਿਸੇ ਦੀ ਝੋਲੀ ਮੋਤੀ ਅਤੇ ਕਦੋਂ ਕੰਡੇ ਪਾ ਦੇਵੇ। ਜੇ ਉਹ ਕਿਸੇ ਇਨਸਾਨ ਵਿੱਚ ਕੋਈ ਕਮੀ ਰੱਖਦਾ ਹੈ ਤਾਂ ਕੋਈ ਖਾਸ ਗੁਣ...