Home ਮੁਲਾਕਾਤਾਂ

ਮੁਲਾਕਾਤਾਂ

ਸੰਘਰਸ਼ ਦੀ ਮੂਰਤ, ਨਿਊਜ਼ ਰੀਡਰ – ਬਲਜੀਤ ਕੌਰ

ਹਰਿਆਣਾ ਦੇ ਜਿਲਾ ਕਰਨਾਲ ਦੀ ਜੰਮਪਲ ਬਲਜੀਤ ਕੌਰ ਸਾਹਿਤਕ ਤੇ ਸੱਭਿਆਚਾਰਕ ਖੇਤਰ ਵਿਚ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀ। ਉਹ ਆਪਣੀ ਸਖਤ ਮਿਹਨਤ ਅਤੇ ਸੰਘਰਸ਼ ਦੇ ਬੱਲ-ਬੂਤੇ ਆਪਣੀ ਪਛਾਣ ਕਾਇਮ ਕਰ ਚੁੱਕੀ...

ਮਾਝੇ ਦੀ ਨਾਮਵਰ ਮੁਟਿਆਰ ਕਵਿੱਤਰੀ —ਰਿਤੂ ਵਾਸੂਦੇਵ

‘ਜੇਕਰ ਕੰਮ ਕਰਨ ਦਾ ਜਨੂੰਨ ਸਿਰ ਉਤੇ ਕੂਕ ਰਿਹਾ ਹੋਵੇ, ਫਿਰ ਉਪਰੋ ਲਗਨ, ਸ਼ੌਂਕ ਅਤੇ ਮਿਹਨਤ ਨਾਲ ਤਪੱਸਿਆ ਕਰਨ ਦੀ ਜਾਂਚ ਵੀ ਆ ਗਈ ਹੋਵੇ ਤਾਂ ਮਾਨ-ਸਨਮਾਨਾਂ ਦੇ ਪਿੱਛੇ ਭੱਜਣ ਦੀ...

ਇੰਨਕਲਾਬੀ ਬਿਰਤੀ ਦੀ ਨਾਮਵਰ ਕਲਮ- ਗੁਰਪ੍ਰੀਤ ਸਿੰਘ ਰੰਗੀਲਪੁਰ

ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਣ ਵਾਲਾ ਉੁਹ ਲੋਕ-ਹਿੱਤਾਂ ਲਈ ਲੜੇ ਜਾਂਦੇ ਸਾਰੇ ਲੋਕ-ਘੋਲਾਂ ਵਿੱਚ ਹਿੱਸਾ ਲੈਂਦਾ ਹੈ।  ਉਸ ਦਾ ਮੰਨਣਾ ਹੈ ਕਿ ਸੰਗ੍ਰਾਮ ਕਰਕੇ ਹੀ ਕੁਝ ਰਾਹਤ ਮਿਲਦੀ ਹੈ...

(ਜਨਮ ਦਿਨ ਤੇ ਵਿਸ਼ੇਸ਼) –ਪੂਰੀ ਤਰਾਂ ਅਪਣੇ ਫਰਜ਼ਾਂ ਪ੍ਰਤੀ ਸਮੱਰਪਿਤ ਰਹਿਣ ਵਾਲੀ ਸਖਸ਼ੀਅਤ ਗੁਰਭੇਜ...

           ਅਰਵਿੰਦਰ ਕੌਰ ਸੰਧੂ ਦਿੱਲੀ ਦੇ ਸਾਹਿਤਕ, ਸਮਾਜਕ ਅਤੇ ਸਰਕਾਰੀ ਹਲਕਿਆਂ ਵਿੱਚ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ । ਉਹ ਬਹੁਤ ਹੀ ਮਿੱਠੇ-ਬੋਲੜੇ ਅਤੇ ਮਿਲਣਸਾਰ ਸੁਭਾਅ ਦੇ...

ਕਲਮ ਦਾ ਠਾਠਾਂ ਮਾਰਦਾ ਸਮੁੰਦਰ-  ਡਾ. ਅਮਰਜੀਤ ਕੌਂਕੇ(987 6428641)-ਪ੍ਰੀਤਮ ਲੁਧਿਆਣਵੀ, ਚੰਡੀਗੜ 

     ਪੰਜਾਬੀ ਸਾਹਿਤ-ਜਗਤ ਵਿਚ ਅੰਬਰ ਨੂੰ ਛੂੰਹਦਾ ਡਾ. ਅਮਰਜੀਤ ਕੌਂਕੇ ਇਕ ਐਸਾ ਮਾਣ-ਮੱਤਾ ਸਿਰਮੌਰ ਅਤੇ ਖੁਸ਼-ਨਸੀਬ ਹਸਤਾਖਰ ਹੈ, ਜਿਨਾਂ ਨੂੰ ਹਿੰਦੀ ਅਤੇ ਪੰਜਾਬੀ ਦੋਨੋ ਭਾਸ਼ਾਵਾਂ ਵਿਚ ਬਰਾਬਰ ਦੀ ਮੁਹਾਰਿਤ ਹਾਸਲ ਹੈ। ...

ਥੀਏਟਰ ਨੂੰ ਸਮਰਪਿਤ ਖੂਬਸੂਰਤ ਅਦਾਕਾਰ -ਬਲਜੀਤ ਮਹਿਤੋ

ਜਦੋਂ ਸਮਾਜ ਵਿੱਚ ਗਲਤ ਵਰਤਾਰਾ ਚੱਲ ਰਿਹਾ ਹੋਵੇ ਤਾਂ ਉਸ ਵੇਲੇ ਅਦਾਕਾਰ/ਕਲਕਾਰ ਦਾ ਫਰਜ ਬਣ ਜਾਂਦਾ ਹੈ ਕਿ ਉਹ ਗਲਤ ਵਰਤਾਰੇ/ਨਿਜਾਮ ਦੇ ਖ਼ਿਲਾਫ਼ ਆਪਣੀ ਅਵਾਜ਼ ਬੁਲੰਦ ਕਰੇ। ਅਵਾਜ਼ ਬੁਲੰਦ ਕਰਦਿਆਂ ਆਪਣੇ...

ਪੰਜਾਬੀ ਗਾਇਕੀ ਦਾ ਉੱਭਰਦਾ ਸਿਤਾਰਾ

ਪਟਿਆਲਾ ਸ਼ਹਿਰ ਦਾ ਜੰਮਪਲ ਮਨਜਿੰਦਰ ਢਿੱਲੋਂ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣੀ ਗਾਇਕੀ ਨੂੰ ਚਮਕਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਮਨਜਿੰਦਰ ਨੂੰ ਗਾਇਕੀ ਦਾ ਸ਼ੌਕ ਬਚਪਨ ਵਿੱਚ ਹੀ ਸਕੂਲ ਵਿੱਚ...

ਸਾਹਿਤਕ- ਹਲਕਿਆਂ ਦੀ ਸਿਰਕੱਢ ਕਲਮ -ਮਨਿੰਦਰ ਕੌਰ ਬਸੀ

'ਮੇਰੀ ਨਜ਼ਰ ਵਿੱਚ ਕਵਿਤਾ ਜ਼ਿੰਦਗੀ ਦੇ ਹਰ ਰੰਗ ਨੂੰ ਛੋਹ ਲੈਣ ਦਾ ਜ਼ਰੀਆ ਹੈ। ਕਦੇ ਹਾਸੇ, ਕਦੇ ਹੰਝੂ ਬਣ ਕੇ ਇਹ ਕਵਿਤਾ ਮੇਰਾ ਅਕਸਰ ਸਾਥ ਦਿੰਦੀ ਹੈ। ਸਮਾਜ ਵਿਚ ਵਿਚਰਦਿਆਂ ਇਨਸਾਨ...

ਹੱਥ ‘ਚ ਰਾਈਫਲ ਅਤੇ ਕਲਮ ਫੜ ਕੇ ਪੰਜਾਬੀ ਮਾਂ-ਬੋਲੀ ਅਤੇ ਦੇਸ਼ ਸੇਵਾ ਵਿਚ...

ਆਪਣੀਆਂ ਕਵਿਤਾਂਵਾਂ, ਗ਼ਜ਼ਲਾਂ, ਗੀਤਾਂ, ਕਹਾਣੀਆਂ ਜਾਂ ਸ਼ੇਅਰਾਂ ਦੁਆਰਾ ਅਨੇਕਾਂ ਹੀ ਲਿਖਾਰੀ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਹੇ ਹਨ । ਇਸੇ ਲੜੀ ਵਿਚ ਹੀ ਸੀ ਆਰ ਪੀ ਐਫ ਦੀ ਵਰਦੀ ਪਾ ਕੇ...

ਆਪਣੀ ਗੁਲੂਕਾਰੀ ਦੀ ਬਦੌਲਤ ਜ਼ਿੰਦਾ ਹੈ ਇਕਬਾਲ ਬਾਨੋ

ਡਾ. ਰਾਜਵੰਤ ਕੌਰ ਪੰਜਾਬੀ     ਹਿੰਦ-ਪਾਕਿ ਉਪਮਹਾਂਦੀਪ ਦੀ ਫ਼ਨਕਾਰਾ ਇਕਬਾਲ ਬਾਨੋ ਦੀ ਪੈਦਾਇਸ਼ ਕੌਮੀ ਬਟਵਾਰੇ ਤੋਂ ਪਹਿਲਾਂ 1935 ਵਿੱਚ ਦਿੱਲੀ ਵਿਖੇ ਹੋਈ ਤੇ ਉਸਦਾ ਬਚਪਨ ਰੋਹਤਕ ਵਿਖੇ ਗੁਜ਼ਰਿਆ। ਸੰਗੀਤ ਦੀ ਮੁੱਢਲੀ ਸਿੱਖਿਆ ਉਸ...