Home ਰਾਜਨੀਤਿਕ ਲੇਖ

ਰਾਜਨੀਤਿਕ ਲੇਖ

ਡੇਰਾ ਸੱਚਾ ਸੌਦਾ ਹੁਣ ਤੱਕ ਦਾ ਲੇਖਾ ਜੋਖਾ..!…..ਪੱਤਰਕਾਰ ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ” ਫਰਿਜ਼ਨੋ, ਕੈਲੇਫੋਰਨੀਆਂ...

ਸਾਲ 1948 ਦੌਰਾਨ ਸਿਰਸਾ ਨੇੜੇ ਬੰਜਰ ਅਤੇ ਸੁੰਨਸਾਨ ਥਾਂ 'ਤੇ ਸ਼ਾਹ ਮਸਤਾਨਾ ਨੇ ਇਕ ਡੇਰਾ ਬਣਾਇਆ ਸੀ। ਸ਼ਾਹ ਮਸਤਾਨੇ ਨੇ ਅੱਗੇ ਇਹ ਗੱਦੀ ਸਤਨਾਮ ਸ਼ਾਹ ਨੂੰ ਸੌਪ ਦਿੱਤੀ। 1960ਵਿਆਂ ਵਿੱਚ ਸਿੱਧੂ ਜੱਟ...

ਸੰਵਿਧਾਨ ਦੀ ਧਾਰਾ 370 ਮੁੜ ਵਿਵਾਦਾਂ ਵਿੱਚ …..ਜਸਵੰਤ ਸਿੰਘ ‘ਅਜੀਤ’

ਦਸਿਆ ਜਾਂਦਾ ਹੈ ਕਿ ਜੰਮੂ-ਕਸ਼ਮੀਰ ਰਿਆਸਤ ਨੂੰ ਵਿਸ਼ੇਸ਼ ਦਰਜਾ ਦੇਣ ਲਈ ਸੰਵਿਧਾਨ ਵਿੱਚ ਸ਼ਾਮਲ ਕੀਤੀ ਗਈ ਹੋਈ ਧਾਰਾ-੩੭੦ ਨੂੰ ਖਤਮ ਕਰਾਣ ਦੇ ਉਦੇਸ ਨਾਲ ਦੇਸ਼ ਦੀ ਸਰਵੁੱਚ ਅਦਾਲਤ, ਸੁਪ੍ਰੀਮ ਕੋਰਟ ਵਿੱਚ...

ਫ਼ਖਰੇ-ਕੌਮ ਜੀ ਫੜੋ ਹੁਣ ਹੱਥ! -ਤਰਲੋਚਨ ਸਿੰਘ ‘ਦੁਪਾਲਪੁਰ’

ਲਿਖੀਆਂ ਜਾ ਰਹੀਆਂ ਇਨ•ਾਂ ਕੁੱਝ ਸਤਰਾਂ ਨੂੰ ਚਾਹੇ ਕੋਈ ਮਜ਼ਾਕੀਆ ਤੌਰ 'ਤੇ ਹੀ ਲਵੇ, ਪਰ ਇਤਿਹਾਸਕ ਤੱਥਾਂ ਦੀ ਰੌਸ਼ਨੀ 'ਚ ਇਨ•ਾਂ ਨੂੰ 'ਹਲਕੀਆਂ' ਨਹੀਂ ਸਮਝਿਆ ਜਾ ਸਕਦਾ। ਗੱਲ ਕਰਨ ਜਾ ਰਿਹਾ...

ਸ਼੍ਰੋਮਣੀ ਅਕਾਲੀ ਦਲ ਆਪਣੀਆਂ ਬੁਨਿਆਦੀ ਜ਼ਿਮੇਂਦਾਰੀਆਂ ਤੋਂ ਭਜੇ …..ਜਸਵੰਤ ਸਿੰਘ ‘ਅਜੀਤ’

ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇਦਾਰ, ਸ਼੍ਰੋਮਣੀ ਅਕਾਲੀ ਦਲ ਨੂੰ ਉਸਦੀਆਂ ਮੂਲ ਜ਼ਿਮੇਂਦਾਰੀਆਂ ਅਤੇ ਬੁਨਿਆਦੀ ਮਾਨਤਾਵਾਂ ਵਲ ਮੋੜਨ ਅਤੇ ਸਿੱਖਾਂ ਪ੍ਰਤੀ ਆਮ ਲੋਕਾਂ ਦਾ ਪੁਰਾਣਾ ਵਿਸ਼ਵਾਸ ਅਤੇ ਸਿੱਖਾਂ ਦਾ ਗੌਰਵ ਬਹਾਲ...

ਕਸ਼ਮੀਰ ਘਾਟੀ ਦੇ ਵਿਗੜ ਰਹੇ ਹਾਲਾਤ ਲਈ ਕੋਣ ਜ਼ਿਮੇਂਦਾਰ?…….ਜਸਵੰਤ ਸਿੰਘ ‘ਅਜੀਤ’

ਬੀਤੇ ਦਿਨੀਂ ਸਰਬ ਹਿੰਦ ਕਾਂਗ੍ਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਸ਼ਮੀਰ ਘਾਟੀ ਵਿਚਲੇ ਹਾਲਾਤ ਦੇ ਦਿਨ-ਬ-ਦਿਨ ਵਿਗੜਦਿਆਂ ਜਾਣ ਪੁਰ ਟਿੱਪਣੀ ਕਰਦਿਆਂ ਕਿਹਾ ਕਿ ਇਨ੍ਹਾਂ ਹਾਲਾਤ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ...

…ਤੇ ਪੰਜਾਬ ਵਿਧਾਨ ਸਭਾ ਵਿੱਚ ਲੱਥ ਗਈਆਂ ਪੱਗਾਂ?….-ਜਸਵੰਤ ਸਿੰਘ ‘ਅਜੀਤ’

ਪੰਜਾਬ ਵਿਧਾਨ ਸਭਾ ਦੇ ਪਿਛਲੇ ਇਜਲਾਸ ਵਿੱਚ ਵਿਧਾਨ ਸਭਾ ਦੀ ਚਲ ਰਹੀ ਕਾਰਵਾਈ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਵਲੋਂ ਬਾਰ-ਬਾਰ ਪੈਦਾ ਕੀਤੀਆਂ ਜਾ ਰਹੀਆਂ ਰੁਕਾਵਟਾਂ ਦਾ ਨੋਟਿਸ ਲੈਂਦਿਆਂ ਸਪੀਕਰ...

ਸ਼ੰਘਾਈ ਸਹਿਯੋਗ ਸੰਗਠਨ: ਕੇਂਦਰੀ ਏਸ਼ੀਆ ਵੱਲ ਭਾਰਤੀ ਕਦਮ …….ਜੀ. ਐੱਸ. ਗੁਰਦਿੱਤ (+91 9417...

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 8 ਅਤੇ 9 ਜੂਨ ਦੀ ਕਜ਼ਾਖ਼ਸਤਾਨ ਯਾਤਰਾ ਨੂੰ ਭਾਵੇਂ ਪੰਜਾਬੀ ਮੀਡੀਆ ਵਿੱਚ ਬਹੁਤਾ ਮਹੱਤਵ ਨਹੀਂ ਦਿੱਤਾ ਗਿਆ ਪਰ ਦੇਸ਼ ਦੇ ਆਰਥਿਕ ਅਤੇ ਰਣਨੀਤਕ ਪੱਖ ਤੋਂ ਇਹ...

ਐਮਰਜੈਂਸੀ ਵਿਰੁਧ ਸੰਘਰਸ਼ ਅਕਾਲੀਆਂ ਦਾ ਤੇ ਨਤੀਜਾ…ਜਸਵੰਤ ਸਿੰਘ ‘ਅਜੀਤ’

ਬੀਤੇ ਦਿਨੀਂ ਗੁਰਦੁਆਰਾ ਬੰਗਲਾ ਸਾਹਿਬ ਨਵਂਿ ਦਿੱਲੀ ਵਿੱਖੇ ਨੀਲਾ ਤਾਰਾ ਸਾਕੇ ਦੀ ਯਾਦ ਮੰਨਾਉਣ ਲਈ ਹੋਏ ਸਮਾਗਮ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ...

ਸਰਜੀਕਲ ਸਟ੍ਰਾਈਕ : ਰਾਜਸੀ ਦਾਅ-ਪੇਚ ?…….ਜਸਵੰਤ ਸਿੰਘ ‘ਅਜੀਤ’

ਕਸ਼ਮੀਰ ਦੀ ਧਰਤੀ ਨੂੰ ਅਮਨ-ਸ਼ਾਂਤੀ ਦਾ ਸੁਰਜ ਵੇਖਿਆਂ, ਸ਼ਾਇਦ ਛੇ ਮਹੀਨਿਆਂ ਤੋਂ ਵੀ ਕਿਤੇ ਵੱਧ ਦਾ ਸਮਾਂ ਬੀਤ ਗਿਆ ਹੈ। ਇਸ ਸਮੇਂ ਦੌਰਾਨ ਸ਼ਾਇਦ ਹੀ ਕੋਈ ਦਿਨ ਅਜਿਹਾ ਲੰਘਿਆ ਹੋਵੇ, ਜਿਸ...

ਆੜੀ ਟੁੱਟੀ !……..ਕੇਜਰੀਵਾਲ ਨਾਲ ਰੁੱਸਿਆ ਭਗਵੰਤ ਮਾਨ

  ਚਰਨਜੀਤ ਭੁੱਲਰ ਬਠਿੰਡਾ : ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ 'ਕੱਟੀ' ਕਰ ਦਿੱਤੀ ਹੈ ਜੋ ਐਮਸੀਡੀ ਚੋਣਾਂ ਦੇ ਨਤੀਜੇ...