ਵਿਰਸਾ

ਵਿਰਸਾ

ਪੁਰਾਤਨ ਰਿਆਸਤ ਰਿਹਾ ਜੈਪੁਰ ਇਸ ਸਮੇਂ ਰਾਜਸਥਾਨ ਸੂਬੇ ਦੀ ਰਾਜਧਾਨੀ ਹੈ। ਜੈਪੁਰ ਨੂੰ ਗੁਲਾਬੀ ਸ਼ਹਿਰ ਅਤੇ ਪਿੰਕ ਸਿਟੀ ਵੀ ਕਿਹਾ ਜਾਂਦਾ ਹੈ। ਪੁਰਾਤਨ ਰਿਆਸਤ ਜੈਪੁਰ 1729-30 ਵਿਚ ਹੋਂਦ ਵਿਚ ਆਈ ਸੀ।...

   ਕੁਲਵਿੰਦਰ ਚਾਨੀ ਬਸਤੀਵਾਦੀ ਕਾਲ ਤਕ ਭਾਰਤੀ ਲੋਕਾਂ ਦੇ ਮੰਨੋਰੰਜਨ ਦਾ ਸਾਧਨ ਮੰਦਿਰਾਂ ਵਿੱਚ ਹੁੰਦੇ ਨ੍ਰਿਤ, ਗੀਤਾਂ ਤੋਂ ਇਲਾਵਾ ਰਮਾਇਣ, ਮਹਾਂਭਾਰਤ, ਪਰੰਪਰਿਕ ਲੋਕ-ਨਾਟਕ ਅਤੇ ਹਰੀ ਕਥਾਵਾਂ ਆਦਿ ਪ੍ਰਮੁੱਖ ਸਾਧਨ ਸਨ। ਅੰਗਰੇਜ਼ੀ ਕਾਲ ਵਿੱਚ...

ਰੋਮ (ਕੈਂਥ)— ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਝੰਡਾ ਬੁਲੰਦ ਕਰ ਰਹੇ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ 'ਸ੍ਰੀ ਗੁਰੂ ਰਵਿਦਾਸ ਟੈਂਪਲ ਮੋਨਤੈਕੀਓ (ਵਿਚੈਂਸਾ) ਵਿਖੇ ਮਹਾਨ ਕ੍ਰਾਂਤੀਕਾਰੀ ਅਤੇ ਯੁੱਗ ਪੁਰਸ਼ ਸੰਤ...

ਪਾਇਲ: ਪੰਜਾਬ ਸਰਕਾਰ ਪਾਇਲ ਸ਼ਹਿਰ ਦੇ ਰਾੜਾ ਸਾਹਿਬ ਚੌਕ ਦੇ ਨੇੜੇ ਬਣੇ ਸੈਂਕੜੇ ਸਾਲ ਪਹਿਲਾ ਬਣੇ ਪੁਰਾਤਨ ਗੁੰਬਦ ਦੀ ਸਾਂਭ-ਸੰਭਾਲ ਕਰਨ ਵਿੱਚ ਅਸਫ਼ਲ ਸਾਬਤ ਹੋਈ ਹੈ। ਜਿਸ ਨੂੰ ਕੁਝ ਸਮਾਂ ਪਹਿਲਾ...

ਪਿੰਡਾਂ ਵਿੱਚ ਦੁਸਹਿਰੇ ਦੇ ਨੇੜੇ ਇੱਕ ਰਸਮ ਪ੍ਰਚੱਲਿਤ ਸੀ,ਜਿਹੜੀ ਅੱਜ ਕੱਲ ਲੱਗਭੱਗ ਖਤਮ ਹੀ ਹੋ ਚੁੱਕੀ ਹੈ।ਹੋ ਸਕਦਾ ਏ ਟਾਵੇਂ ਟਾਵੇਂ ਪਛੜੇ ਪਿੰਡਾਂ ਵਿੱਚ ਅਜੇ ਵੀ ਹੋਵੇ।ਇਹ ਰਸਮ ਸੀ “ਸਾਂਝੀ ਲਗਾਉਣਾ”।ਆਓ...

ਪਿੱਛਲੇ ਦਿਨੀਂ ਮੈਨੂੰ ਮਾਝੇ ਵਿੱਚ- ਅਾਪਣੀ ਭੂਅਾ ਜੀ ਦੀ ਪੋਤਰੀ ਦੇ ਵਿਅਾਹ 'ਚ ਜਾਣ ਦਾ ਮੌਕਾ ਮਿਲਿਅਾ। ਵਿਅਾਹ ਦੀ ਖਾਸ ਖਿੱਚ ਜਾਗੋ ਸੀ, ਜਿਸ ਵਿੱਚ ਸ਼ਾਮਲ ਹੋਣ ਲੲੀ ਮੇਰੀ ਭੂਅਾ ਜੀ...

ਪਿਛਲੇ ਸਮਿਆਂ ਵਿੱਚ ਕਿਸੇ ਵੀ ਧੀ-ਭੈਣ ਦੇ ਸੁਚੱਜੀ ਹੋਣ ਦਾ ਅੰਦਾਜ਼ਾ ਉਸਦੇ ਰੀਝਾਂ ਨਾਲ ਹੱਥੀ ਤਿਆਰ ਕੀਤੇ ਦਾਜ ਵਾਲੇ ਸਾਮਾਨ ਤੋਂ ਲਾਇਆ ਜਾਂਦਾ ਸੀ। ਉਦੋਂ ਅੱਜ ਵਾਂਗ ਮਹਿੰਗੇ ਸਾਮਾਨ ਨਹੀਂ ਦਿੱਤੇ...

ਵਿਆਹ ਦੇ ਮੌਕੇ ਨਿਭਾਈਆਂ ਜਾਣ ਵਾਲੀਆਂ ਰਸਮਾਂ ਦਾ ਕੋਈ ਹੱਦ-ਬੰਨਾ ਨਹੀਂ ਨਿਸ਼ਚਤ ਕੀਤਾ ਜਾ ਸਕਦਾ। ਕੁਝ ਰਸਮਾਂ ਜਿਹੜੀਆਂ ਵੇਖੀਆਂ-ਸੁਣੀਆਂ ਹਨ ਜਾਂ ਜਿਨ੍ਹਾਂ ਦਾ ਜ਼ਿਕਰ ਪੰਜਾਬੀ ਲੋਕਧਾਰਾ ਵਿੱਚ ਕੀਤਾ ਗਿਆ ਮਿਲਦਾ ਹੈ,...

ਰੁਮਾਂਸ, ਕਲਚਰ ਅਤੇ ਆਰਕੀਟੈਕਚਰਲ ਸੁੰਦਰਤਾ ਦੀ ਮੂੰਹ ਬੋਲਦੀ ਤਸਵੀਰ ਆਗਰਾ ਦੇ ਤਾਜ ਮਹਿਲ ਤੇ ਸ਼ਾਹੀ ਮਸਜਿਦ ਸਹਿਤ ਸ਼ੰਕਰਾਬਾਦ ਦੇ ਅਕਬਰੀ ਮਹਿਲ (ਅਜਾਇਬਘਰ) ਦੀਆਂ ਦੀਵਾਰਾਂ 'ਤੇ ਕੁਰਾਨ ਦੀਆਂ ਆਇਤਾਂ ਨੂੰ ਸੁਲੇਖ ਕਲਾ...