ਬੋਲੀਆਂ ਦਾ ਬਾਦਸ਼ਾਹ ਲੋਪੋਂ ਵਾਲਾ ਕਰਤਾਰਾ

ਡਾ. ਗੁਰਦੇਵ ਸਿੰਘ ਸਿੱਧੂ ਮਾਲਵਾ ਖੇਤਰ ਵਿੱਚ ਅੱਜਕੱਲ੍ਹ ਮਲਵਈ ਗਿੱਧੇ ਦਾ ਖ਼ੂਬ ਪ੍ਰਚਲਨ ਹੈ। ਇਸ ਦੇ ਕਲਾਕਾਰਾਂ ਵਿੱਚ ਕਈ ਵਾਰ ਵੱਡੀ ਉਮਰ ਦੇ ਮਰਦ ਵੀ ਹੋਣ ਕਾਰਨ ਇਸ ਨੂੰ ‘‘ਬਾਬਿਆਂ ਦਾ ਗਿੱਧਾ’’...

ਮੇਰਾ ਘੱਗਰਾ ਸ਼ੂਕਦਾ ਜਾਵੇ…  ਪਰਮਜੀਤ ਕੌਰ ਸਰਹਿੰਦ

ਕੋਈ ਸਮਾਂ ਸੀ ਜਦੋਂ ਕਿਸੇ ਦਾ ਪਹਿਰਾਵਾ ਦੇਖ ਕੇ ਉਸ ਦੇ ਕਿੱਤੇ ਅਤੇ ਖਿੱਤੇ ਦਾ ਅੰਦਾਜ਼ਾ ਲੱਗ ਜਾਂਦਾ ਸੀ। ਜਿਵੇਂ ਅਸੀਂ ਰਾਜਸਥਾਨੀ ਲੋਕਾਂ ਦਾ ਪਹਿਰਾਵਾ ਦੇਖ ਕੇ ਝੱਟ ਪਹਿਚਾਣ ਜਾਂਦੇ ਹਾਂ...

ਛੰਦ ਪਰਾਗੇ ਕੀ ਹੈ ?…..ਗੁਰਨਾਮ ਢਿੱਲੋਂ 

     ਲੋਕਧਾਰਾ ਅਥਵਾ ਲੋਕਯਾਨ ਅਮੀਰ ਪੰਜਾਬੀ  ਵਿਰਸੇ ਦਾ ਇਕ ਮਹੱਤਵਪੂਰਨ ਅੰਗ ਹੈ ।   ਇਸ ਧਾਰਾ ਦੀ ਰਵਾਇਤ ਅਨੁਸਾਰ ਵਿਆਹ ਦੇ ਅਵਸਰ ਉੱਤੇ , ਲਾੜਾ ਛੰਦ ਪਰਾਗੇ ਦੇ ਸ਼ੀਰਸ਼ਕ ਹੇਠ ਇਸ...

{ਉਠੱ ਮੇਰੀ “ਸਾਂਝੀ” ਪਟੜੇ ਖੋਲ੍ ,ਕੁੜੀਆਂ ਆਈਆਂ ਤੇਰੇ ਕੋਲ} – ਜਸਵਿੰਦਰ ਸਿੰਘ “ਰੁਪਾਲ”

ਪਿੰਡਾਂ ਵਿੱਚ ਦੁਸਹਿਰੇ ਦੇ ਨੇੜੇ ਇੱਕ ਰਸਮ ਪ੍ਰਚੱਲਿਤ ਸੀ,ਜਿਹੜੀ ਅੱਜ ਕੱਲ ਲੱਗਭੱਗ ਖਤਮ ਹੀ ਹੋ ਚੁੱਕੀ ਹੈ।ਹੋ ਸਕਦਾ ਏ ਟਾਵੇਂ ਟਾਵੇਂ ਪਛੜੇ ਪਿੰਡਾਂ ਵਿੱਚ ਅਜੇ ਵੀ ਹੋਵੇ।ਇਹ ਰਸਮ ਸੀ “ਸਾਂਝੀ ਲਗਾਉਣਾ”।ਆਓ...

ਕੱਚੀ ਯਾਰੀ ਲੱਡੂਆਂ ਦੀ…

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਲੱਡੂ ਸ਼ਹਿਨਸ਼ਾਹ ਹੁੰਦਾ ਸੀ। ਬਾਕੀ ਸਾਰੇ ਮਿੱਠੇ ਪਦਾਰਥ, ਲੱਡੂ ਸਮਰਾਟ ਦੇ ਸਿਰਫ਼ ਸਲਾਹਕਾਰ ਹੁੰਦੇ ਸਨ। ਹਰ ਖ਼ੁਸ਼ੀ ਦੇ ਮੌਕੇ ਲੱਡੂ ਸਰਦਾਰ ਦੀ ਚੌਧਰ ਹੁੰਦੀ ਸੀ। ਹੁਕਮ ਚਲਦਾ ਸੀ। ਖ਼ੁਸ਼ੀ ਦਾ...