ਸਰਕਾਰੀ ਸਕੂਲ ਦੇ ਬੱਚਿਆਂ ਅਨੁਸਾਰ ਹਰਸਿਮਰਤ ਕੌਰ ਬਾਦਲ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ

ਪਟਿਆਲਾ ਇਕ ਪਾਸੇ ਆਪਣੀ ਤਨਖਾਹ ਵਧਾਉਣ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ ਪਿਛਲੇ 39 ਦਿਨਾਂ ਤੋਂ ਧਰਨੇ 'ਤੇ ਬੈਠੇ ਹਨ ਅਤੇ ਰੋਜ਼ਾਨਾ ਧਰਨੇ-ਪ੍ਰਦਰਸ਼ਨ ਕਰ...

ਟੀਚਰਾਂ ‘ਤੇ ਵਰ੍ਹੇਗੀ ਕੈਪਟਨ ਸਰਕਾਰ, ਹੁਣ ਕਈਆਂ ਦੀ ਹੋਵੇਗੀ ਛੁੱਟੀ

ਚੰਡੀਗੜ੍ਹ ਪੰਜਾਬ 'ਚ ਐੱਸ. ਐੱਸ. ਏ. ਤੇ ਰਮਸਾ ਅਧਿਆਪਕਾਂ ਵਲੋਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਤੇ ਹੋਰ ਜ਼ਿਲਿਆਂ 'ਚ ਕੀਤੇ ਜਾ ਰਹੇ ਅੰਦੋਲਨ ਨੂੰ ਜਿਥੇ ਇਕ ਪਾਸੇ 14 ਕਿਸਾਨ ਅਤੇ ਖੇਤ ਮਜ਼ਦੂਰ...

ਹੁਣ ਡੇਰਾ ਮੁਖੀ ਤੇ ਸਾਬਕਾ DGP ਸੁਮੇਧ ਸੈਣੀ ਨੂੰ ਜਾਰੀ ਹੋਣਗੇ ਸੰਮਨ!

ਚੰਡੀਗੜ੍ਹ ਫਰੀਦਕੋਟ ਜ਼ਿਲੇ ਦੇ ਬਰਗਾੜੀ ਤੇ ਹੋਰ ਥਾਵਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੂਰਾ 'ਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰ...

ਅਧਿਆਪਕਾਂ ਵੱਲੋਂ ਧਰਮਸੌਤ ਦੀ ਕੋਠੀ ਦਾ ਘਿਰਾਓ

ਨਾਭਾ ਇਕ ਪਾਸੇ ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਅਧਿਆਪਕਾਂ ਦੇ ਸੰਘਰਸ਼ ਨੂੰ ਖਤਮ ਕਰਨ ਲਈ ਸਖਤ ਸਟੈਂਡ ਲੈ ਰਹੇ ਹਨ। ਦੂਜੇ ਪਾਸੇ ਦਰਜਨਾਂ ਮੁਲਾਜ਼ਮ ਜਥੇਬੰਦੀਆਂ ਦੇ ਮੁਲਾਜ਼ਮ ਫਰੰਟ ਨੇ ਅਧਿਆਪਕਾਂ...

ਸ਼੍ਰੋਮਣੀ ਕਮੇਟੀ ਦਾ ਕੌਣ ਹੋਵੇਗਾ ਪ੍ਰਧਾਨ, ਸੁਖਬੀਰ ਅੱਜ ਕਰਨਗੇ ਫੈਸਲਾ!

ਅੰਮ੍ਰਿਤਸਰ ਟਕਸਾਲੀ ਅਕਾਲੀਆਂ ਦਾ ਵਿਰੋਧ ਝੱਲ ਰਹੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਮੈਬਰਾਂ ਨੇ ਐੱਸ. ਜੀ. ਪੀ. ਸੀ. ਪ੍ਰਧਾਨ ਚੁਣਨ ਦੇ ਸਾਰੇ ਅਧਿਕਾਰ...

ਝੋਨੇ ਦੀ ਫਰਜੀ ਖਰੀਦ ਮਾਮਲੇ ‘ਚ ਮੰਤਰੀ ਆਸ਼ੂ ਦਾ ਵੱਡਾ ਐਕਸ਼ਨ-ਇੰਸਪੈਕਟਰ ਕੀਤਾ ਸਸਪੈਂਡ

ਲੁਧਿਆਣਾ  ਝੋਨੇ ਦੀ ਫਰਜੀ ਖਰੀਦ ਨੂੰ ਲੈ ਕੇ ਮਿਲ ਰਹੀਆਂ ਸ਼ਿਕਾਇਤਾਂ ਦਾ ਫੂਡ ਸਪਲਾਈ ਮਿਨੀਸਟਰ ਭਾਰਤ ਭੂਸ਼ਣ ਆਸ਼ੂ ਨੇ ਸਖਤ ਨੋਟਿਸ ਲਿਆ ਹੈ ਜਿਸ ਦੇ ਤਹਿਤ ਤਰਨਤਾਰਨ ਦੇ ਇੰਸਪੈਕਟਰ ਵਿਕਾਸ ਜਿੰਦਲ...

ਤਿਹਾੜ ਜੇਲ ’ਚੋਂ ਬਾਹਰ ਆਏ ਅਜੇ ਚੌਟਾਲਾ, ਕਿਹਾ- ‘ਇਨੈਲੋ ਕਿਸੇ ਦੀ ਜਾਗੀਰ ਨਹੀਂ’

ਨਵੀਂ ਦਿੱਲੀ, ਇਨੈਲੋ ਕਿਸੇ ਦੀ ਜਾਗੀਰ ਨਹੀਂ ਹੈ ਅਤੇ ਜਿੱਥੇ ਵਰਕਰ ਉਥੇ ਇਨੈਲੋ ਹੈ। ਇਨੈਲੋ ਵਰਕਰਾਂ ਨੂੰ ਕਾਂਗਰਸੀ ਦੱਸਣ ਵਾਲਿਆਂ ਨੂੰ ਕਾਂਗਰਸ ਮੁਬਾਰਕ। ਇਨੈਲੋ ਤਾਂ ਸਾਡੀ ਹੈ ਅਤੇ ਇਨੈਲੋ ਵਰਕਰ ਮੇਰੇ...

ਪੰਜਾਬ ‘ਚ ਬਣੇਗਾ ਤੀਜਾ ਫਰੰਟ, ਖਹਿਰਾ ਵਿਧਾਇਕੀ ਤੋਂ ਦੇ ਸਕਦੇ ਹਨ ਅਸਤੀਫਾ!

ਚੰਡੀਗੜ ਪੰਜਾਬ 'ਚ ਆਮ ਆਦਮੀ ਪਾਰਟੀ 'ਚ ਮਚਿਆ ਘਮਾਸਾਨ ਨਵੀਂ ਪਾਰਟੀ ਨੂੰ ਜਨਮ ਦੇ ਸਕਦਾ ਹੈ। ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਸਸਪੈਂਡ ਕਰਨ ਨਾਲ ਪੰਜਾਬ 'ਚ ਤੀਜਾ ਫਰੰਟ ਉਭਰਨ ਦੀਆਂ ਸੰਭਾਵਨਾਵਾਂ...

ਇੰਟੈਲੀਜੈਂਸ ਦੀ ਰਿਪੋਰਟ ਤੋਂ ਬਾਅਦ ਪੰਜਾਬ ਵਿਚ ਅਲਰਟ ਜਾਰੀ

ਚੰਡੀਗੜ੍ਹ ਪੰਜਾਬ ਪੁਲਸ ਨੇ ਇੰਟੈਲੀਜੈਂਸ ਬਿਊਰੋ ਦੀ ਰਿਪੋਰਟ 'ਤੇ ਸੂਬੇ ਵਿਚ ਅਲਰਟ ਜਾਰੀ ਕੀਤਾ ਹੈ। ਰਿਪੋਰਟ ਮੁਤਾਬਕ ਅੱਤਵਾਦੀਆਂ ਵਲੋਂ ਦੀਵਾਲੀ ਮੌਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।...

ਅੰਮ੍ਰਿਤਸਰ ਰੇਲ ਹਾਦਸਾ : ਸਰਕਾਰੀ ਅਧਿਕਾਰੀ ਵੀ ਆਉਣ ਲੱਗੇ ਅੜਿੱਕੇ!

ਅੰਮ੍ਰਿਤਸਰ ਦੁਸਹਿਰੇ ਵਾਲੀ ਸ਼ਾਮ ਅੰਮ੍ਰਿਤਸਰ 'ਚ ਵਾਪਰੇ ਰੇਲ ਹਾਦਸੇ 'ਚ ਹੁਣ ਵੱਡੇ ਨਾਂ ਵੀ ਸ਼ਾਮਲ ਹੋਣੇ ਸ਼ੁਰੂ ਹੋ ਗਏ ਹਨ। ਸ਼ੁੱਕਰਵਾਰ ਨੂੰ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਦੇ...