ਮੈਲਬੌਰਨ ਹਮਲੇ ਦੇ ਬਾਅਦ ISIS ਸਮੂਹਾਂ ਨੇ ਹੋਰ ਹਮਲੇ ਕਰਨ ਦੀ ਦਿੱਤੀ ਚਿਤਾਵਨੀ

ਸਿਡਨੀ  ਇਸਲਾਮਿਕ ਸਟੇਟ ਦੇ ਸਹਿਯੋਗੀ ਸਮੂਹਾਂ ਨੇ ਬੀਤੇ ਹਫਤੇ ਹੋਏ ਮੈਲਬੌਰਨ ਹਮਲੇ ਦੀਆਂ ਤਸਵੀਰਾਂ ਆਨਲਾਈਨ ਜਾਰੀ ਕਰਦਿਆਂ ਆਸਟ੍ਰੇਲੀਆ ਅਤੇ ਹੋਰ ਪੱਛਮੀ ਦੇਸ਼ਾਂ ਵਿਚ ਹਮਲੇ ਕਰਨ ਦੀ ਚਿਤਾਵਨੀ ਦਿੱਤੀ। ਇਨ੍ਹਾਂ ਵਿਚ ਇਕ ਪੋਸਟਰ...

ਅਫਗਾਨਿਸਤਾਨ: ਤਾਲਿਬਾਨ ਦੇ ਹਮਲੇ ਵਿਚ 30 ਪੁਲਸ ਅਧਿਕਾਰੀਆਂ ਦੀ ਮੌਤ

ਕਾਬੁਲ ਅਫਗਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੱਛਮੀ ਫਰਾਹ ਸੂਬੇ 'ਚ ਤਾਲਿਬਾਨ ਦੇ ਹਮਲੇ 'ਚ 30 ਪੁਲਸ ਅਧਿਕਾਰੀ ਮਾਰੇ ਗਏ ਹਨ। ਸੂਬਾ ਪਰਿਸ਼ਦ ਦੇ ਮੈਂਬਰ ਦਾਦੁੱਲਾ ਕਾਨੀ ਨੇ ਵੀਰਵਾਰ ਨੂੰ ਦੱਸਿਆ ਕਿ...

ਬਲਾਤਕਾਰ ਦੇ ਦੋਸ਼ੀ ਦੀ ਹੋਈ ਰਿਹਾਈ, ਮਹਿਲਾ ਸੰਸਦ ਮੈਂਬਰ ਨੇ ਕੁਝ ਇਸ ਤਰ੍ਹਾਂ ਕੀਤਾ...

ਡਬਲਿਨ  ਆਇਰਲੈਂਡ ਵਿਚ ਬਲਾਤਕਾਰ ਦੇ ਇਕ ਦੋਸ਼ੀ ਨੂੰ ਰਿਹਾਅ ਕਰਨ ਦੇ ਵਿਰੋਧ ਵਿਚ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਅਸਲ ਵਿਚ ਅਦਾਲਤ ਵਿਚ ਦੋਸ਼ੀ ਦੇ ਵਕੀਲ ਨੇ...

ਸੀਰੀਆ ‘ਚ ਇਸਲਾਮਿਕ ਸਟੇਟ ਖਿਲਾਫ ਹਵਾਈ ਹਮਲਿਆਂ ‘ਚ 105 ਦੀ ਮੌਤ

ਦਮਿਸ਼ਕ ਰਿਆ ਦੇ ਪੂਰਬੀ ਸੂਬੇ ਦੇਰ-ਅਲ ਜ਼ੋਰ 'ਚ ਪਿੱਛਲੇ ਇਕ ਹਫਤੇ ਵਿਚ ਇਸਲਾਮਿਕ ਸਟੇਟ (ਆਈ. ਐੱਸ) ਅੱਤਵਾਦੀਆਂ ਖਿਲਾਫ ਅਮਰੀਕੀ ਅਗਵਾਈ ਵਾਲੇ ਗਠਜੋੜ ਦੇ ਹਵਾਈ ਹਮਲੇ 'ਚ ਘੱਟ ਤੋਂ ਘੱਟ 105 ਲੋਕ ਮਾਰੇ...

ਜਰਮਨੀ ‘ਚ ਦੋ ਬੱਸਾਂ ਦੀ ਟੱਕਰ, 26 ਜ਼ਖਮੀ

ਬਰਲਿਨ  ਦੱਖਣੀ ਜਰਮਨੀ ਵਿਚ ਨਿਊਰੇਮਬਰਗ ਦੇ ਨੇੜੇ ਐਮਰਨਡੋਫ ਪਿੰਡ ਵਿਚ ਵੀਰਵਾਰ ਨੂੰ ਦੋ ਬੱਸਾਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ 26 ਲੋਕ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ...

ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਦੀ ਦੀਵਾਲੀ ਸੈਨੇਟਰ ਕਾਂਗਰਸਮੈਨ ਅਤੇ ਅੰਬੈਸਡਰ ਨੇ ਮਿਲਕੇ ਮਨਾਈ

ਵਾਸ਼ਿੰਗਟਨ ਡੀ. ਸੀ.15  ਨਵੰਬਰ  (ਰਾਜ ਗੋਗਨਾ)– ਅਮਰੀਕਾ ਦੀਆਂ ਤਿੰਨ ਸੰਸਥਾਵਾਂ ਵਲੋਂ ਦੀਵਾਲੀ ਦਾ ਤਿਉਹਾਰ ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਵਿਖੇ ਮਨਾਇਆ ਗਿਆ। ਜਿੱਥੇ ਸੱਤ ਸਟੇਟਾਂ ਤੋਂ ਸੈਨੇਟਰ, ਕਾਂਗਰਸਮੈਨ ਅਤੇ ਭਾਰਤੀ ਅੰਬੈਸਡਰ...

ਸੜਕੀ ਹਾਦਸਿਆਂ ਲਈ ਜਿੰੰਮੇਵਾਰ ਬਣ ਰਹੀ ਮੋਬਾਇਲ ਦੀ ਵਰਤੋਂ……….ਇਕਵਾਕ ਸਿੰਘ ਪੱਟੀ ਸੁਲਤਾਨਵਿੰਡ ਰੋਡ, ਅੰਮ੍ਰਿਤਸਰ।

ਤੇਜ਼ ਰਫਤਾਰੀ, ਕਾਹਲੀ, ਲਾਪਰਵਾਹੀ ਵਗੈਰਾ ਤਾਂ ਹਮੇਸ਼ਾਂ ਹੀ ਸੜਕੀ ਹਾਦਸਿਆਂ ਦੀ ਜਨਮਦਾਤੀ ਰਹੀ ਹੈ ਪਰ ਮੌਜੂਦਾ ਸਮੇਂ ਵਿੱਚ ਡਰਾਈਵਿੰਗ ਦੌਰਾਨ ਮੋਬਾਇਲ ਦੀ ਵਰਤੋਂ ਵੀ ਆਪਣਾ ਪੂਰਾ ਹਿੱਸਾ ਪਾ ਰਹੀ ਹੈ। ਹਾਲ ਵਿੱਚ...

ਮਜੀਠੀਆ ਦਾ ਪੈਰ ਅਤੇ ਸੁਖਬੀਰ ਦੀ ‘ਫਿਰ ਥਿੜਕੀ ਜੁਬਾਨ’

ਜਲੰਧਰ ਪੋਸਟ ਮੈਟਰਿਕ ਸਕਾਲਰਸ਼ਿਪ ਦੀ ਗ੍ਰਾਂਟ ਜਾਰੀ ਨਾ ਹੋਣ ਦੇ ਰੋਸ ਵਜੋਂ ਅੱਜ ਜਲੰਧਰ 'ਚ ਲਗਾਏ ਗਏ ਧਰਨੇ ਦੌਰਾਨ ਬਿਕਰਮ ਸਿੰਘ ਮਜੀਠੀਆ ਅਚਾਨਕ ਪੈਰ ਥਿੜਕਣ ਕਾਰਨ ਸਟੇਜ ਤੋਂ ਹੇਠਾਂ ਡਿੱਗ ਪਏ।...

ਨਾਭਾ ‘ਚ ਗੰਨਮੈਨ ਨੂੰ ਗੋਲੀ ਮਾਰ ਕੇ 50 ਲੱਖ ਲੁੱਟਣ ਵਾਲੇ 4 ਘੰਟਿਆਂ ‘ਚ...

ਪਟਿਆਲਾ ਨਾਭਾ ਦੀ ਨਵੀਂ ਅਨਾਜ ਮੰਡੀ 'ਚ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਗੰਨਮੈਨ ਪ੍ਰੇਮ ਚੰਦ ਨੂੰ ਗੋਲੀ ਮਾਰ ਕੇ 50 ਲੱਖ ਰੁਪਏ ਦੀ ਡਕੈਤੀ ਕਰਨ ਵਾਲੇ ਦੋਵੇਂ ਵਿਅਕਤੀਆਂ ਨੂੰ...

ਸਰਕਾਰੀ ਸਕੂਲ ਦੇ ਬੱਚਿਆਂ ਅਨੁਸਾਰ ਹਰਸਿਮਰਤ ਕੌਰ ਬਾਦਲ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ

ਪਟਿਆਲਾ ਇਕ ਪਾਸੇ ਆਪਣੀ ਤਨਖਾਹ ਵਧਾਉਣ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ ਪਿਛਲੇ 39 ਦਿਨਾਂ ਤੋਂ ਧਰਨੇ 'ਤੇ ਬੈਠੇ ਹਨ ਅਤੇ ਰੋਜ਼ਾਨਾ ਧਰਨੇ-ਪ੍ਰਦਰਸ਼ਨ ਕਰ...