ਇੱਟਲੀ,6ਜਨਵਰੀ(ਜਸਵਿੰਦਰ ਸਿੰਘ ਲਾਟੀ)ਅੱਜ ਇਥੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਪੰਜਾਬੀ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ 28 ਜਿਲਾ ਪ੍ਰਧਾਨ ਤੇ 11 ਸੂਬਾ ਪੱਧਰੀ ਅਹੁਦੇਦਾਰ ਨਿਯੁਕਤ ਕਰਦੇ ਹੋਏ ਯੂਥ ਵਿੰਗ ਦੇ ਵਿਸਥਾਰ ਨੂੰ ਮਨਜੂਰੀ ਦੇ ਦਿੱਤੀ। ਖਹਿਰਾ ਨੇ ਕਿਹਾ ਕਿ ਉਕਤ ਮਨਜੂਰੀ ਪੀ.ਈ.ਪੀ ਯੂਥ ਵਿੰਗ ਦੇ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਪ੍ਰਧਾਨ ਦਵਿੰਦਰ ਸਿੰਘ ਬੀਹਲਾ ਦੀਆਂ ਸਿਫਾਰਿਸ਼ਾਂ ਉੱਪਰ ਪਾਰਟੀ ਦੀ ਸਟੇਟ ਵਰਕਿੰਗ ਕਮੇਟੀ ਦੀ ਸਹਿਮਤੀ ਤੋਂ ਬਾਅਦ ਦਿੱਤੀ ਗਈ ਹੈ।

ਖਹਿਰਾ ਨੇ ਕਿਹਾ ਕਿ ਉਹ ਆਸਵੰਦ ਹਨ ਕਿ ਪੀ.ਈ.ਪੀ ਯੂਥ ਵਿੰਗ ਦੇ ਨਵੇਂ ਨਿਯੁਕਤ ਕੀਤੇ ਗਏ ਜਿਲਾ ਪ੍ਰਧਾਨ ਨੋਜਵਾਨਾਂ ਤੱਕ ਪਹੁੰਚ ਕਰਕੇ ਪਾਰਟੀ ਨੂੰ ਪੰਜਾਬ ਵਿੱਚ ਮਜਬੂਤ ਕਰਨ ਲਈ ਸਖਤ ਮਿਹਨਤ ਕਰਨਗੇ।

PEP YOUTH WING STATE BODY

1 Vice President Yashpreet Singh Brar 7508900005
2 Vice President Gurmeet Singh Chahal 7986724042
3 Vice President Davinder Singh Toor 9023996161
4 Vice President Adv. Simranjit Kaur 9888863930
5 Vice President Satinderpal Singh Mintu 9815807706
6 General Secretary Amarinder Singh Brar 7009643957
7 General Secretary Harjit Singh Sohal 7355556623
8 General Secretary Laaljit Singh Sran 9888900557
9 General Secretary Baljit Singh Bhandal 9592250002
10 Secretary Jasjit Singh Sekhon 9914296089
11 Secretary Malwinder Singh Pannu 9517195478

PEP YOUTH WING DISTRICT PRESIDENTS

1 AMRITSAR(U) Dixit Dhawan 8837671303
2 AMRITSAR(R) Amolak Singh Gill 9855163158
3 BARNALA(U) Deepak Sharma 9915119244
4 BARNALA (R) Karamjit Singh Uppal 9815881076
5 BATHINDA(U) Sandeep Singh Kotfatta 9463416900
6 BATHINDA(R) Gurdeep Singh Dikh 9803775402
7 FARIDKOT Ravinder Singh Jattan 9878921707
8 FATEHGARH SAHIB Jagjit Singh Chunni 8437555001
9 FAZILKA Jashan Sangeet Brar 9356002400
10 FEROZPUR Harpreet Singh Sandhu 9463884447
11 GURDASPUR Atinderpal Singh 9878034100
12 HOSIARPUR Karamjit Singh Babboo 9855142642
13 JALANDHAR (U) Seth Amarpreet Singh 9888413131
14 JALANDHAR (R) Ranjit Singh Malhi 9815016285
15 KAPURTHALA Amandeep Singh Jhand 9878264644
16 LUDHIANA (U) Amandeep Gulati 9872533333
17 LUDHIANA(R) Jaskaran Singh Deol 9872066669
18 MANSA Parminder Singh 9417846199
19 MOGA Simarjeet Singh Sandhu 7470100040
20 PATHANKOT Shamsher Singh Rajput 9872827444
21 PATIALA (U) Amit Mehra 7087786969
22 PATIALA R Gursewak Singh Bhangu 9478168470
23 ROOPNAGAR Kulwant Singh 9914953232
24 MUKATSAR SAHIB Gurpreet Singh Kotli 9592971259
25 SAS NAGAR Jaspreet Singh Banwait 8968922552
26 SBS NAGAR Harpreet Singh Rampur 9815659523
27 SANGRUR Raj Singh Khalsa 9876303343
28 TARANTARAN Baljit Singh Dhillon 9914572520

LEAVE A REPLY

Please enter your comment!
Please enter your name here